ਖ਼ਬਰਾਂ
ਪੰਜਾਬ 'ਚ ਅੱਜ ਸ਼ਾਮ ਤੋਂ ਕੱਲ੍ਹ ਰਾਤ 11 ਵਜੇ ਤਕ ਇੰਟਰਨੈੱਟ ਮੋਬਾਈਲ ਸੇਵਾ ਬੰਦ
ਪੰਜਾਬ 'ਚ ਅੱਜ ਸ਼ਾਮ ਤੋਂ ਕੱਲ੍ਹ ਰਾਤ 11 ਵਜੇ ਤਕ ਇੰਟਰਨੈੱਟ ਮੋਬਾਈਲ ਸੇਵਾ ਬੰਦ
ਦਿੱਲੀ 'ਚ ਹੁਣ ਤਕ ਦੇ ਸਭ ਤੋਂ ਉੱਚੇ ਰੇਟ 'ਤੇ ਪਹੁੰਚਿਆ ਡੀਜ਼ਲ
ਰਾਸ਼ਟਰੀ ਰਾਜਧਾਨੀ ਵਿਚ ਪੈਟਰੋਲ ਕੀਮਤਾਂ ਐਤਵਾਰ ਨੂੰ 73.73 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਜੋ ਇਸ ਦਾ ਚਾਰ ਸਾਲ ਦਾ ਉੱਚ ਪੱਧਰ ਹੈ।
ਭਾਰਤ ਬੰਦ ਦੇ ਸੱਦੇ ਤੋਂ ਬਾਅਦ ਸੋਮਵਾਰ ਨੂੰ ਸਕੂਲ ਬੰਦ ਰੱਖਣ ਦੇ ਹੁਕਮ
ਸੁਪਰੀਮ ਕੋਰਟ ਦੇ ਆਏ ਤਾਜੇ ਫ਼ੈਸਲੇ ਤੋਂ ਬਾਅਦ ਕੱਲ ਯਾਨੀ 2 ਅਪ੍ਰੈਲ ਨੂੰ ਐਸਸੀ ਤੇ ਐਸਟੀ ਭਾਈਚਾਰੇ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। 2 ਅਪ੍ਰੈਲ ਦੇ ਬੰਦ...
ਯੂਪੀ 'ਚ ਨਵੀਂ ਆਬਕਾਰੀ ਨੀਤੀ ਲਾਗੂ, ਹੁਣ 12 ਵਜੇ ਖੁੱਲ੍ਹਣਗੀਆਂ ਸ਼ਰਾਬ ਦੀਆਂ ਦੁਕਾਨਾਂ
ਉੱਤਰ ਪ੍ਰੇਦਸ਼ ਸਰਕਾਰ ਨੇ ਇਕ ਅਪ੍ਰੈਲ ਤੋਂ ਨਵੀਂ ਆਬਕਾਰੀ ਨੀਤੀ ਲਾਗੂ ਕਰ ਦਿਤੀ ਹੈ, ਜਿਸ ਤਹਿਤ ਰਾਜ ਵਿਚ ਸ਼ਰਾਬ ਦੀਆਂ ਦੁਕਾਨਾਂ ਅਤੇ ਬੋਤਲਾਂ ਵਿਚ ਵੱਡੇ ਬਦਲਾਅ
ਬੰਦ ਦੇ ਮੱਦੇਨਜ਼ਰ ਪੁਲਿਸ ਨੇ ਵਧਾਈ ਸੁਰੱਖਿਆ ਚੌਕਸੀ
ਸ੍ਰੀ ਮੁਕਤਸਰ ਸਾਹਿਬ 'ਚ ਪੁਲਿਸ ਨੇ 2 ਅਪ੍ਰੈਲ 2018 ਨੂੰ ਭਾਰਤ ਬੰਦ ਦੇ ਸਬੰਧ 'ਚ ਸ਼ਹਿਰ 'ਚ ਭਾਰੀ ਸੁਰੱਖਿਆ ਦਾ ਪ੍ਰਬੰਧ ਕੀਤਾ ਹੈ ਤਾਂਜੋ ਲੋਕਾਂ ਨੂੰ...
ਲੋਕ ਸੇਵਾ ਕਮਿਸ਼ਨ : ਸੀਬੀਆਈ ਚਾਰ ਹੋਰ ਭਰਤੀਆਂ ਦੀਆਂ ਮੂਲ ਕਾਪੀਆਂ ਕਬਜ਼ੇ 'ਚ ਲਵੇਗੀ
ਲੋਕ ਸੇਵਾ ਕਮਿਸ਼ਨ ਦੀਆਂ ਭਰਤੀਆਂ ਵਿਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੀ ਜਾਂਚ ਕਰ ਰਹੀ ਸੀਬੀਆਈ ਟੀਮ ਸਪਾ ਸ਼ਾਸਨਕਾਲ ਦੌਰਾਨ
ਪੰਜਾਬ 'ਚ ਆਰਐਸਐਸ ਸ਼ਾਖਾਵਾਂ 'ਤੇ ਅਤਿਵਾਦੀ ਹਮਲੇ ਦਾ ਅਲਰਟ, ਵਧਾਈ ਸੁਰੱਖਿਆ
ਪੰਜਾਬ ਵਿਚ ਚੱਲ ਰਹੀਆਂ ਕਰੀਬ ਇਕ ਹਜ਼ਾਰ ਆਰਐਸਐਸ ਦੀਆਂ ਸ਼ਾਖਾਵਾਂ 'ਤੇ ਅਤਿਵਾਦੀ ਹਮਲੇ ਦੀ ਖ਼ੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਨੇ
ਬਾਲ ਟੈਂਪਰਿੰਗ 'ਤੇ ਵਾਰਨਰ ਦੀ ਪਤਨੀ ਨੇ ਕੀਤਾ ਵੱਡਾ ਖ਼ੁਲਾਸਾ
ਬੀਤੇ ਦਿਨੀਂ ਆਸਟ੍ਰੇਲੀਆ ਤੇ ਦਖਣੀ ਅਫ਼ਰੀਕਾ ਵਿਚਕਾਰ ਖੇਡੇ ਗਈ ਟੈਸਟ ਲੜੀ ਦੇ ਮੈਚ ਵਿਚ ਕੰਗਾਰੂ ਕਪਤਾਨ ਤੇ ਉਪ-ਕਪਤਾਨ ਨੂੰ ਗੇਂਦ ਛੇੜਛਾੜ ਮਾਮਲੇ...
39 ਨਹੀਂ 38 ਭਾਰਤੀਆਂ ਦੀਆਂ ਲਾਸ਼ਾਂ ਆਉਣਗੀਆਂ ਭਾਰਤ, ਵੀ.ਕੇ. ਸਿੰਘ ਇਰਾਕ ਲਈ ਹੋਏ ਰਵਾਨਾ
ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਦੀਆਂ ਲਾਸ਼ਾਂ ਨੂੰ ਲੈਣ ਲਈ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਅੱਜ ਇਰਾਕ ਦੌਰੇ 'ਤੇ ਰਵਾਨਾ ਹੋ ਚੁੱਕੇ ਹਨ।
ਪਟਰੋਲ 4 ਸਾਲ 'ਚ ਸੱਭ ਤੋਂ ਮਹਿੰਗਾ ਅਤੇ ਡੀਜ਼ਲ ਰਿਕਾਰਡ ਉਚਾਈ 'ਤੇ
ਕੱਚੇ ਤੇਲ ਦੇ ਭਾਅ 'ਚ ਉਛਾਲ ਦੇ ਚਲਦੇ ਭਾਰਤ 'ਚ ਪਟਰੋਲ- ਡੀਜ਼ਲ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਐਤਵਾਰ ਨੂੰ ਪਟਰੋਲ ਚਾਰ ਸਾਲ 'ਚ ਸੱਭ ਤੋਂ ਮਹਿੰਗਾ ਹੋ ਗਿਆ..