ਖ਼ਬਰਾਂ
ਫਿ਼ਲਮ 'ਨਾਨਕ ਸ਼ਾਹ ਫ਼ਕੀਰ' ਦੇ ਵਿਵਾਦ 'ਤੇ ਜਥੇਦਾਰ ਅਕਾਲ ਤਖ਼ਤ ਜ਼ਿੰਮੇਵਾਰ : ਜਥੇਦਾਰ ਸੁਖਦੇਵ ਸਿੰਘ ਭੌਰ
ਫਿ਼ਲਮ 'ਨਾਨਕ ਸ਼ਾਹ ਫ਼ਕੀਰ' ਨੂੰ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿਤੀ ਪਰ ਬਾਅਦ ਵਿਚ ਇਸ ਦੀ ਰਿਲੀਜ਼ 'ਤੇ...
ਫਾਜ਼ਿਲਕਾ 'ਚ ਡਿਜ਼ੀਟਲ ਅੱਖਾਂ ਕਰਨਗੀਆਂ ਰੇਤ ਖੱਡਾਂ ਦੀ ਨਿਗ੍ਹਾਬਾਨੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰੇਤ ਮਾਫ਼ੀਆ 'ਤੇ ਨਕੇਲ ਕਸਣ ਦੇ ਸਖ਼ਤ ਆਦੇਸ਼ ਤੋਂ ਬਾਅਦ ਨਾਜਾਇਜ਼ ਮਾਈਨਿੰਗ ਰੋਕਣ ਲਈ ਸਖ਼ਤ ਕਦਮ ਉਠਾਏ ਜਾ ਰਹੇ
ਕਾਮਨਵੈਲਥ 'ਚ ਭਾਰਤੀ ਮਹਿਲਾ ਹਾਕੀ ਟੀਮ ਵੇਲਸ ਦੇ ਨਾਲ ਖੇਡੇਗੀ ਪਹਿਲਾ ਮੈਚ
ਭਾਰਤੀ ਹਾਕੀ ਟੀਮ ਕਾਮਨਵੈਲਥ ਗੇਮਸ ਲਈ ਟੀਮ ਗੋਲਡ ਕੋਸਟ ਵਿਚ ਪਹੁੰਚ ਚੁਕੀ ਹੈ। ਟੀਮ ਕਪਤਾਨ ਰਾਮੀ ਰਾਮਪਾਲ ਦੀ ਅਗਵਾਈ ਵਿਚ ਕਾਮਨਵੈਲਥ...
ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਬਣੇ ਸ਼ਵੇਤ ਮਲਿਕ
ਭਾਜਪਾ ਵਲੋਂ ਰਾਜ ਸਭਾ ਸੰਸਦ ਮੈਂਬਰ ਸ਼ਵੇਤ ਮਲਿਕ ਨੂੰ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਵਜੋਂ ਨਿਯੁਕਤ ਕਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਵਿਜੈ ਸਾਂਪਲਾ...
ਤਿੰਨ ਮਹੀਨਿਆਂ ਦੀ ਮਸ਼ੱਕਤ ਤੋਂ ਬਾਅਦ ਥਰਮਲ ਕਰਮਚਾਰੀਆਂ ਅੱਗੇ ਝੁਕੀ ਸਰਕਾਰ
ਬਠਿੰਡਾ 'ਚ ਪਿਛਲੇ 90 ਦਿਨਾਂ ਤੋਂ ਧਰਨੇ 'ਤੇ ਬੈਠੇ ਕੱਚੇ ਥਰਮਲ ਕਰਮਚਾਰੀਆਂ ਦੀਆਂ ਮੰਗਾਂ ਨੂੰ ਆਖ਼ਰ ਸਰਕਾਰ ਨੇ ਮੰਨ ਲਿਆ ਹੈ। ਜਾਣਕਾਰੀ ਮੁਤਾਬਕ 635 ਕੱਚੇ...
ਜਾਂਚ ਦੇ ਨਾਮ 'ਤੇ ਅਪਣੇ ਵਿਰੋਧੀਆਂ ਨੂੰ ਪਰੇਸ਼ਾਨ ਕਰ ਰਹੀ ਹੈ ਯੋਗੀ ਸਰਕਾਰ : ਅਖਿਲੇਸ਼
ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸ਼ਨੀਵਾਰ ਨੂੰ ਰਾਜ ਦੀ ਯੋਗੀ ਸਰਕਾਰ 'ਤੇ ਅਪਣੇ ਰਾਜਨੀਤਕ ਵਿਰੋਧੀਆਂ
ਅਸ਼ਲੀਲ ਗੀਤਾਂ 'ਤੇ ਰੋਕ ਲਗਾਉਣ ਲਈ ਕਮਿਸ਼ਨ ਬਣਾਏਗੀ ਪੰਜਾਬ ਸਰਕਾਰ
ਪੰਜਾਬ ਵਿਚ ਅਸ਼ਲੀਲ ਗੀਤ ਗਾਉਣ ਵਾਲਿਆਂ 'ਤੇ ਹੁਣ ਪੂਰੀ ਤਰ੍ਹਾਂ ਸ਼ਿਕੰਜਾ ਕਸਿਆ ਜਾਵੇਗਾ। ਪੰਜਾਬ ਸਰਕਾਰ ਨੇ ਅਸ਼ਲੀਲ ਗੀਤ ਗਾਉਣ ਵਾਲਿਆਂ ਵਿਰੁਧ ਸਖ਼ਤ
ਅਨੰਤਨਾਗ : ਅਤਿਵਾਦੀਆਂ ਵਲੋਂ ਪੁਲਿਸ ਟੀਮ 'ਤੇ ਹਮਲਾ, ਇਕ ਜਵਾਨ ਜ਼ਖ਼ਮੀ
ਦਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਸਨਿਚਰਵਾਰ ਨੂੰ ਅਤਿਵਾਦੀਆਂ ਨੇ ਟ੍ਰੈਫਿਕ ਪੁਲਸ 'ਤੇ ਹਮਲਾ ਕਰ ਦਿਤਾ। ਅਤਿਵਾਦੀਆਂ ਦੇ ਇਸ ਹਮਲੇ 'ਚ ਟ੍ਰੈਫਿਕ ਪੁਲਿਸ...
ਵਿਕਾਸ ਅਤੇ ਹਿੰਦੂਤਵ ਦੇ ਮੁੱਦੇ 'ਤੇ ਲੜੀਆਂ ਜਾਣਗੀਆਂ ਕਰਨਾਟਕ ਚੋਣਾਂ : ਅਮਿਤ ਸ਼ਾਹ
ਕਰਨਾਟਕ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਇਨ੍ਹੀਂ ਦਿਨੀਂ ਸੂਬੇ ਦੇ ਦੌਰੇ 'ਤੇ ਹਨ।
ਕੁਸ਼ਲ ਪਰੇਰਾ ਨੇ ਆਈਪੀਐਲ ਖੇਡਣ ਤੋਂ ਕੀਤਾ ਇਨਕਾਰ, ਜਾਣੋ ਵਜ੍ਹਾ
ਆਈਪੀਐਲ ਦਾ ਕਰੇਜ਼ ਲੋਕਾਂ ਦੇ ਸਿਰ ਚੜ੍ਹ ਇਸ ਕਦਰ ਬੋਲ ਰਿਹਾ ਹੈ ਕਿ ਉਨ੍ਹਾਂ ਵਲੋਂ ਮੈਚਾਂ ਦੀਆਂ ਟਿਕਟਾਂ ਹੁਣੇ ਹੀ ਖਰੀਦ ਲਈਆਂ ਹਨ। ਮੌਜੂਦਾ ਆਈ.ਪੀ.