ਖ਼ਬਰਾਂ
ਮੁਸਲਿਮ ਮੁਲਕ ਇੰਡੋਨੇਸ਼ੀਆ ਵਿਚ ਕੌਮੀ ਤਿਉਹਾਰ ਹੈ 'ਰਾਮਲੀਲਾ': ਯੋਗੀ
ਲਖਨਊ, 26 ਜੁਲਾਈ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਅਨਾਥ ਨੇ ਕਿਹਾ ਹੈ ਕਿ ਹਾਂਪੱਖੀ ਰਾਜਨੀਤੀ ਨਾਲ ਅਯੋਧਿਆ ਵਿਚ ਮੰਦਰ ਮਾਮਲੇ ਦਾ ਹੱਲ ਨਿਕਲੇਗਾ।
ਕੇਜਰੀਵਾਲ ਨੇ ਝੂਠ ਬੋਲਿਆ, ਨਹੀਂ ਲੜਾਂਗਾ ਉਸ ਦਾ ਕੇਸ: ਰਾਮ ਜੇਠਮਲਾਨੀ
ਮਾਣਹਾਨੀ ਦਾ ਕੇਸ ਲੜਨ ਲਈ ਫ਼ੀਸ ਲੈਣ ਦੇ ਮਾਮਲੇ 'ਚ ਉਘੇ ਵਕੀਲ ਰਾਮ ਜੇਠਮਲਾਨੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀਂ ਲਿਆ ਹੈ। ਰਾਮ ਜੇਠਮਲਾਨੀ ਨੇ
ਅਫ਼ਗ਼ਾਨਿਸਤਾਨ 'ਚ ਤਾਲੀਬਾਨੀ ਹਮਲਾ, 30 ਫ਼ੌਜੀ ਹਲਾਕ
ਕਾਬੁਲ, 26 ਜੁਲਾਈ : ਅਫ਼ਗ਼ਾਨਿਸਤਾਨ ਦੇ ਦਖਣੀ ਕੰਧਾਰ ਸੂਬੇ 'ਚ ਸਥਿਤ ਫ਼ੌਜੀ ਟਿਕਾਣੇ 'ਤੇ ਅਤਿਵਾਦੀ ਸੰਗਠਨ ਤਾਲਿਬਾਨ ਨੇ ਹਮਲਾ ਕਰ ਦਿਤਾ, ਜਿਸ 'ਚ ਘੱਟੋ-ਘੱਟ 30 ਅਫ਼ਗ਼ਾਨ ਫ਼ੌਜੀਆਂ ਦੀ ਮੌਤ ਹੋ ਗਈ ਅਤੇ 13 ਤੋਂ ਵੱਧ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ 8 ਫ਼ੌਜੀ ਹਾਲੇ ਤਕ ਲਾਪਤਾ ਹਨ। ਜਵਾਬੀ ਕਾਰਵਾਈ 'ਚ 80 ਤੋਂ ਵੱਧ ਅਤਿਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਸਾਊਦੀ ਅਰਬ 'ਚ 14 ਲੋਕਾਂ ਨੂੰ ਦਿਤੀ ਜਾਵੇਗੀ ਮੌਤ ਦੀ ਸਜ਼ਾ
ਸਾਊਦੀ ਅਰਬ ਦੀ ਸੁਪਰੀਮ ਕੋਰਟ ਨੇ ਸਰਕਾਰ ਵਿਰੋਧੀ ਪ੍ਰਦਰਸ਼ਨ ਕਰਨ ਦੇ ਦੋਸ਼ੀ ਪਾਏ ਗਏ 14 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਨ੍ਹਾਂ 'ਚ ਇਕ 17 ਸਾਲ ਦਾ ਵਿਦਿਆਰਥੀ ਵੀ ਹੈ।
ਧਵਨ ਨੇ ਟੈਸਟ ਕਰੀਅਰ ਦਾ ਪੰਜਵਾਂ ਸੈਂਕੜਾ ਲਾਇਆ
ਗਾਲੇ, 26 ਜੁਲਾਈ : ਭਾਰਤ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਵਿਰੁਧ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਚੰਗੀ ਸ਼ੁਰੂਆਤ ਕੀਤੀ।
ਪਰਵਾਰ ਦੇ ਤਿੰਨ ਜੀਆਂ ਨੇ ਖਾਧੀ ਜ਼ਹਿਰੀਲੀ ਚੀਜ਼
ਸਥਾਨਕ ਸ਼ਹਿਰ ਦੀ ਨਾਭਾ ਕਾਲੋਨੀ ਵਿਖੇ ਪਰਵਾਰ ਦੇ ਤਿੰਨ ਜੀਆਂ ਵਲੋਂ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ ਹਾਲਤ ਖ਼ਰਾਬ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪੰਜਾਬ 'ਚ ਕਿਸਾਨ ਖ਼ੁਦਕੁਸ਼ੀਆਂ ਕਦੋਂ ਰੁਕਣਗੀਆਂ : ਖਹਿਰਾ
ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਕਾਂਗਰਸ ਹਕੂਮਤ ਦੀ ਆਲੋਚਨਾ ਕਰਦਿਆਂ ਪੁਛਿਆ
ਮੁਦਈ ਹੀ ਨਿਕਲਿਆ ਕਾਤਲ
ਬਠਿੰਡਾ, 26 ਜੁਲਾਈ (ਸੁਖਜਿੰਦਰ ਮਾਨ): ਸ਼ਹਿਰ ਦੇ ਪਾਸ਼ ਇਲਾਕੇ ਵੀਰ ਕਾਲੋਨੀ ਵਿਚ ਲੰਘੀ 22 ਜੁਲਾਈ ਨੂੰ ਦਿਨ ਦਿਹਾੜੇ ਇਕ ਵਿਆਹੁਤਾ ਔਰਤ ਦਾ ਕਤਲ ਉਸ ਦੇ ਪਤੀ ਨੇ ਹੀ ਅਪਣੇ ਇਕ ਕਰੀਬੀ ਦੋਸਤ ਨੂੰ ਪੰਜ ਲੱਖ ਦੇ ਕੇ ਕਰਵਾਇਆ ਸੀ।
ਕੈਪਟਨ ਸਰਕਾਰ ਹੋਈ ਪੂਰੀ ਤਰ੍ਹਾਂ ਫ਼ੇਲ: ਸੰਜੇ ਸਿੰਘ
ਆਮ ਆਦਮੀ ਪਾਰਟੀ ਦੇ ਸੀਨੀਅਰ ਕੌਮੀ ਨੇਤਾ ਅਤੇ ਬੁਲਾਰੇ ਸੰਜੇ ਸਿੰਘ ਨੇ ਦਾਅਵਾ ਕੀਤਾ ਕਿ ਪੰਜਾਬ ਅੰਦਰ ਕਾਂਗਰਸ ਸਰਕਾਰ ਸਾਰੇ ਫ਼ਰੰਟਾਂ 'ਤੇ ਬੁਰੀ ਤਰ੍ਹਾਂ ਫ਼ੇਲ ਹੋਈ ਹੈ ਅਤੇ
ਕਿਸਾਨੀ ਖ਼ੁਦਕੁਸ਼ੀਆਂ ਰੋਕਣ ਲਈ ਕਰਜ਼ਾ ਮੁਆਫ਼ ਹੋਵੇ: ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਖ਼ੁਦਕੁਸ਼ੀਆਂ