ਖ਼ਬਰਾਂ
CM Yogi News : CM ਯੋਗੀ ਆਦਿੱਤਿਆਨਾਥ ਨੇ ਸ਼੍ਰੀ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਸਾਲ ਨੂੰ ਸਮਰਪਿਤ ਸੰਦੇਸ਼ ਯਾਤਰਾ 'ਚ ਲਿਆ ਹਿੱਸਾ
ਔਰੰਗਜ਼ੇਬ ਤਿਲਕ ਅਤੇ ਜਨੇਊ ਨੂੰ ਮਿਟਾਉਣਾ ਚਾਹੁੰਦਾ ਸੀ, ਗੁਰੂ ਤੇਗ ਬਹਾਦਰ ਨੇ ਦਿੱਤੀ ਚੁਣੌਤੀ, ਸੀਐਮ ਯੋਗੀ ਨੇ ਸੰਦੇਸ਼ ਯਾਤਰਾ 'ਤੇ ਬੋਲਿਆ
SSP Daljit Singh: ਪੰਜਾਬ ਪੁਲਿਸ ਦੇ SSP ਦਲਜੀਤ ਸਿੰਘ ਨੇ ਅਮਰੀਕਾ 'ਚ ਮਾਰੀਆਂ ਮੱਲਾਂ
ਵਿਸ਼ਵ ਪੁਲਿਸ ਖੇਡਾਂ ਵਿੱਚ ਜੈਵਲਿਨ ਥ੍ਰੋਅ 'ਚ ਜਿੱਤਿਆ ਗੋਲਡ ਮੈਡਲ
Punjab Police ਵਿਚ ਵੱਡਾ ਫੇਰਬਦਲ, ਦੇਖੋ ਪੂਰੀ List
ਆਈ.ਪੀ.ਐਸ. ਅਧਿਕਾਰੀਆਂ ਦੀਆਂ ਵੱਡੇ ਪੱਧਰ 'ਤੇ ਕੀਤੀਆਂ ਬਦਲੀਆਂ
Radhika Yadav Murder Case: ਮੁਲਜ਼ਮ ਪਿਤਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ
Radhika Yadav Murder Case: ਗੁਰੂਗ੍ਰਾਮ ਅਦਾਲਤ ਨੇ ਸੁਣਾਇਆ ਫ਼ੈਸਲਾ
Ajnala News: ਅਜਨਾਲਾ ਚ ਵਾਪਰੇ ਸੜਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ
ਟਰੈਕਟਰ ਅਤੇ ਮੋਟਰਸਾਈਕਲ ਦੀ ਆਪਸ ਵਿਚ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Jalandhar News : ਜਲੰਧਰ 'ਚ ਸ਼ਰਾਬ ਦੇ ਨਸ਼ੇ 'ਚ ਨੌਜਵਾਨ ਦਾ ਕੀਤਾ ਕਤਲ, ਮੁਲਜ਼ਮ ਗ੍ਰਿਫ਼ਤਾਰ
Jalandhar News : ਦੋ ਦੋਸਤਾਂ ਨੇ ਇਕੱਠੇ ਸ਼ਰਾਬ ਪੀਤੀ, ਜਦੋਂ ਉਨ੍ਹਾਂ 'ਚ ਝਗੜਾ ਹੋਇਆ ਤਾਂ ਉਨ੍ਹਾਂ ਨੇ ਸਿਰ 'ਤੇ ਇੱਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ
DSP ਨਾਲ Fraud ਮਾਮਲੇ 'ਚ ਪਿਉ-ਪੁੱਤ ਵਿਰੁਧ FIR ਦਰਜ
22 ਲੱਖ ਰੁਪਏ ਦੀ ਮਾਰੀ ਸੀ ਠੱਗੀ, ਡੇਰਾਬੱਸੀ ਦੇ ਰਹਿਣ ਵਾਲੇ ਹਨ ਮੁਲਜ਼ਮ
Chandigarh News: ਚੰਡੀਗੜ੍ਹ ਤੋਂ ਮਨਾਲੀ ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਜ਼ਮੀਨ ਖਿਸਕਣ ਨਾਲ ਰਸਤਾ ਬੰਦ
ਪਹਾੜੀ ਤੋਂ ਮਲਬਾ ਤੇ ਪੱਥਰ ਡਿੱਗਣ ਕਾਰਨ ਸੜਕ 'ਤੇ ਆਵਾਜਾਈ ਠੱਪ
Bathinda ਰਜਬਾਹੇ 'ਚ ਪਾੜ, Sai Nagar 'ਚ ਸੈਂਕੜੇ ਲੋਕਾਂ ਦੇ ਘਰਾਂ 'ਚ ਵੜਿਆ ਪਾਣੀ
ਮਕਾਨਾਂ ਤੇ ਸਾਮਾਨ ਦੇ ਵੱਡੇ ਨੁਕਸਾਨ ਦਾ ਖ਼ਦਸ਼ਾ
US Visa : ਪਰਵਾਸੀਆਂ ਨੂੰ ਅਮਰੀਕਾ ਦੀ ਚੇਤਾਵਨੀ, "ਵੀਜ਼ਾ ਜਾਰੀ ਹੋਣ ਤੋਂ ਬਾਅਦ ਵੀਜ਼ਾ ਸਕ੍ਰੀਨਿੰਗ ਬੰਦ ਨਹੀਂ ਹੁੰਦੀ''
US Visa : ‘‘ਅਸੀਂ ਵੀਜ਼ਾ ਧਾਰਕਾਂ ਦੀ ਲਗਾਤਾਰ ਜਾਂਚ ਕਰਦੇ ਹਾਂ'', ‘‘ਨਿਯਮਾਂ ਦੀ ਉਲੰਘਦਾ ਕੀਤੀ ਤਾਂ ਵੀਜ਼ਾ ਰੱਦ ਕਰਕੇ ਦੇਸ਼ ਨਿਕਾਲਾ ਦੇਵਾਂਗੇ"