ਖ਼ਬਰਾਂ
ਰਾਜਵੀਰ ਜਵੰਦਾ ਦੇ ਦਿਹਾਂਤ ਨਾਲ ਪੰਜਾਬੀ ਸੰਗੀਤ ਜਗਤ ਨੂੰ ਪੂਰਾ ਨਾ ਹੋਣ ਵਾਲਾ ਘਾਟਾ ਹੈ: ਗਿਆਨੀ ਹਰਪ੍ਰੀਤ ਸਿੰਘ
ਪਰਮਾਤਮਾ ਜਵੰਦਾ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਦੁਖ ਸਹਿਣ ਦੀ ਤਾਕਤ ਬਖਸ਼ਣ
ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਪਾਈ ਝਾੜ
ਕਿਹਾ : ਲੰਬੇ ਸਮੇਂ ਤੋਂ ਠੇਕੇ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਬਚਣ ਦੀ ਨੀਤੀ ਅਪਣਾ ਰਹੀਆਂ ਨੇ ਸੂਬਾ ਸਰਕਾਰਾਂ
ਰੂਸ ਦੀ ਫ਼ੌਜ ਵੱਲੋਂ ਲੜ ਰਹੇ ਭਾਰਤੀ ਵਿਦਿਆਰਥੀ ਨੇ ਯੂਕਰੇਨੀ ਫ਼ੌਜ ਸਾਹਮਣੇ ਕੀਤਾ ਆਤਮ ਸਮਰਪਣ
ਜੇਲ੍ਹ ਤੋਂ ਬਚਣ ਲਈ ਮਾਜੋਤੀ ਸਾਹਿਲ ਰੂਸੀ ਫ਼ੌਜ 'ਚ ਹੋਇਆ ਸੀ ਭਰਤੀ, ਗੁਜਰਾਤ ਸੂਬੇ ਨਾਲ ਸਬੰਧਤ ਹੈ ਨੌਜਵਾਨ
ਹਰਿਆਣਾ ਦੇ ਆਈਪੀਐਸ ਵਾਈ. ਪੂਰਨ. ਕੁਮਾਰ ਦਾ ਅੱਜ ਨਹੀਂ ਹੋ ਸਕਿਆ ਪੋਸਟ ਮਾਰਟਮ
ਆਈਏਐਸ ਪਤਨੀ ਅਮਨੀਤ ਪੀ. ਕੁਮਾਰ ਪੋਸਟ ਮਾਰਟਮ ਲਈ ਨਹੀਂ ਹੋਈ ਰਾਜ਼ੀ
ਜਲੰਧਰ 'ਚ ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਹੋਈ ਮੌਤ
ਦੋ ਮਹੀਨੇ ਪਹਿਲਾਂ ਕੈਨੇਡਾ ਤੋਂ ਆਇਆ ਸੀ ਮ੍ਰਿਤਕ ਕਰਨ ਸੇਠੀ
ਸੁਪਰੀਮ ਕੋਰਟ ਦੇ ਮਾਣਯੋਗ ਚੀਫ਼ ਜਸਟਿਸ 'ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਇਕ ਸ਼ਰਮਨਾਕ ਕਾਰਾ : ਤਨੁਜ ਪੂਨੀਆ
ਕਿਹਾ : ਇਹ ਭਾਰਤ ਦੇ ਸੰਵਿਧਾਨ, ਸਮਾਜਿਕ ਨਿਆਂ ਅਤੇ ਦਲਿਤ ਪਛਾਣ 'ਤੇ ਸਿੱਧਾ ਹਮਲਾ
ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ
133 DSP ਤੇ ASP ਦੇ ਕੀਤੇ ਤਬਾਦਲੇ
ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਦਿਹਾਂਤ 'ਤੇ ਸਿਆਸੀ ਆਗੂਆਂ ਤੇ ਕਲਾਕਾਰਾਂ ਨੇ ਪ੍ਰਗਟਾਇਆ ਦੁੱਖ
ਭਲਕੇ ਕੀਤਾ ਜਾਵੇਗਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਸੰਸਕਾਰ
ਜੰਮੂ ਕਸ਼ਮੀਰ ਦੇ ਜ਼ਿਲ੍ਹਾ ਸਾਂਬਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਮੁਲਜ਼ਮ ਕਾਬੂ
ਮੁਲਜ਼ਮ ਮਨਜੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ 'ਤੇ ਪੈਟਰੋਲ ਪਾ ਕੇ ਲਗਾਈ ਸੀ ਅੱਗ
ਅੰਤਰਰਾਸ਼ਟਰੀ ਯੋਗਾ ਖਿਡਾਰੀ ਸੰਦੀਪ ਆਰੀਆ ਨੇ 37 ਘੰਟੇ ਲਗਾਤਾਰ ਸੂਰੀਆ ਨਮਸਕਾਰ ਕਰਕੇ ਬਣਾਇਆ ਵਿਸ਼ਵ ਰਿਕਾਰਡ
ਪੋਲੈਂਡ ਦੇ ਵਿਗਿਆਨੀਆਂ ਨੇ 15 ਦਿਨ ਤੱਕ ਸੰਦੀਪ ਆਰੀਆ ਦੇ ਸਰੀਰ ਦੀ ਕੀਤੀ ਜਾਂਚ