ਖ਼ਬਰਾਂ
ਮੁੱਖ ਮੰਤਰੀ ਐਮ.ਕੇ. ਸਟਾਲਿਨ ਦੀ ਅਗਵਾਈ ਵਾਲੀ ਤਾਮਿਲਨਾਡੂ ਸਰਕਾਰ ਨੇ ਅਨੰਦ ਮੈਰਿਜ ਐਕਟ ਕੀਤਾ ਲਾਗੂ
ਅਨੰਦ ਕਾਰਜ ਰਜਿਸਟ੍ਰੇਸ਼ਨ ਨਿਯਮ-2026 ਨੂੰ ਦਿੱਤੀ ਮਨਜ਼ੂਰੀ
ਮੁੱਖ ਮੰਤਰੀ ਭਗਵੰਤ ਮਾਨ ਮਹਾਰਾਸ਼ਟਰ ਦੇ ਦੋ ਦਿਨਾਂ ਦੌਰੇ 'ਤੇ
ਮੁੰਬਈ 'ਚ ਉਦਯੋਗਪਤੀਆਂ ਨਾਲ ਪੰਜਾਬ 'ਚ ਨਿਵੇਸ਼ ਸਬੰਧੀ ਕਰਨਗੇ ਮੀਟਿੰਗ
ਕੈਨੇਡਾ ਦੇ ਸਰੀ 'ਚ ਘਰ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਤਿੰਨ ਪੰਜਾਬੀ ਗ੍ਰਿਫ਼ਤਾਰ
ਹਰਜੋਤ ਸਿੰਘ, ਤਰਨਵੀਰ ਸਿੰਘ, ਦਇਆਜੀਤ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਕੈਨੇਡਾ ਦੇ ਸਾਬਕਾ ਮੰਤਰੀ ਬਿਲ ਬਲੇਅਰ ਯੂ.ਕੇ. ਲਈ ਕੈਨੇਡਾ ਦੇ ਅਗਲੇ ਹਾਈ ਕਮਿਸ਼ਨਰ ਹੋਣਗੇ
ਬਿਲ ਬਲੇਅਰ ਨੇ MP ਅਹੁਦੇ ਤੋਂ ਦਿੱਤਾ ਅਸਤੀਫ਼ਾ
ਪਿੰਡ ਸਹਿਜੜਾ ਦੇ ਨੌਜਵਾਨ ਹਰਦੀਪ ਸਿੰਘ ਦੀ ਦੁਬਈ 'ਚ ਮੌਤ
5 ਮਹੀਨੇ ਪਹਿਲਾਂ ਸ਼ਾਰਜਾਹ ਗਿਆ ਸੀ ਮ੍ਰਿਤਕ
ਅਮਰੀਕਾ ਨੇ ਭਾਰਤ 'ਤੇ ਟੈਰਿਫ਼ ਘਟਾਇਆ
ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਫ਼ੋਨ 'ਤੇ ਗੱਲਬਾਤ ਮਗਰੋਂ ਕੀਤਾ ਐਲਾਨ
ਉੱਤਰ ਪ੍ਰਦੇਸ਼ 'ਚ ਮੋਮੋਜ਼ ਦੇ ਬਹਾਨੇ ਸੱਤਵੀਂ ਜਮਾਤ ਦੇ ਵਿਦਿਆਰਥੀ ਤੋਂ ਲੁੱਟੇ 85 ਲੱਖ ਦੇ ਗਹਿਣੇ
ਠੱਗੀ ਮਾਰਨ ਦੇ ਦੋਸ਼ 'ਚ 2 ਵਿਅਕਤੀ ਗ੍ਰਿਫ਼ਤਾਰ
ਸਾਈਬਰ ਠੱਗਾਂ ਵਿਰੁੱਧ ਸੀ.ਬੀ.ਆਈ. ਦੀ ਵੱਡੀ ਕਾਰਵਾਈ
ਪੰਜਾਬ ਸਮੇਤ ਦਸ ਸੂਬਿਆਂ 'ਚ ਛਾਪੇ, 2 ਗ੍ਰਿਫ਼ਤਾਰ
ਲਗਾਤਾਰ ਤੀਜੇ ਦਿਨ ਸੋਨੇ-ਚਾਂਦੀ ਦੀ ਕੀਮਤ 'ਚ ਭਾਰੀ ਕਮੀ
2.6 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆਈ ਚਾਂਦੀ ਦੀ ਕੀਮਤ
ਦਲਾਈ ਲਾਮਾ, ਕੇਪੌਪ ਅਤੇ ਸਪੀਲਬਰਗ ਨੇ ਪਹਿਲਾ ਗ੍ਰੈਮੀ ਪੁਰਸਕਾਰ ਜਿੱਤਿਆ
ਗ੍ਰੈਮੀ ਪੁਰਸਕਾਰਾਂ 'ਚ ਸਿਰਜਿਆ ਗਿਆ ਇਤਿਹਾਸ