ਖ਼ਬਰਾਂ
ਛੱਤ ’ਤੇ ਫ਼ੋਟੋਗਰਾਫ਼ੀ ਕਰਦੇ ਨੌਜਵਾਨ ਨੂੰ ਹਾਈ ਟੈਨਸ਼ਨ ਤਾਰਾਂ ਨੇ ਖਿੱਚਿਆ, ਮੌਤ
ਪਿੰਡ ਸਿੰਘਾ ਦੇਵੀ ਵਿਖੇ ਦੂਜੀ ਮੰਜ਼ਿਲ ’ਤੇ ਲੇਡੀ ਸੰਗੀਤ ਦੀ ਕਰ ਰਿਹਾ ਸੀ ਫ਼ੋਟੋਗ੍ਰਾਫ਼ੀ
ਅੰਗਹੀਣ ਜੋੜਾ ਸਖ਼ਤ ਮਿਹਨਤ ਕਰ ਕੇ ਈ-ਰਿਕਸ਼ਾ ਚਲਾ ਕੇ ਨੌਜਵਾਨਾਂ ਨੂੰ ਦੇ ਰਿਹਾ ਸੇਧ
ਕਿਹਾ, ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦੈ ਸਗੋਂ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ-ਨਾਲ ਹੱਥੀ ਕਿਰਤ ਕਰਨੀ ਚਾਹੀਦੀ ਹੈ
Canada News: ਮਾਨਸਾ ਦੀ ਧੀ ਨੇ ਕੈਨੇਡਾ ਦੀ ਫ਼ੈਡਰਲ ਪੁਲਿਸ ਅਫ਼ਸਰ ਬਣ ਕੇ ਮਾਪਿਆਂ ਦਾ ਨਾਂ ਚਮਕਾਇਆ
Canada News: 2019 ’ਚ ਕਰਕਸ਼ਨਲ ਆਫ਼ੀਸਰ ਵਜੋਂ ਭਰਤੀ ਹੋ ਕੇ 5 ਸਾਲ ਸ਼ਾਨਦਾਰ ਸੇਵਾਵਾਂ ਨਿਭਾਈਆਂ
Punjab News: ਅੱਜ ਸ਼ਾਮ ਤੋਂ ਬੰਦ ਹੋਵੇਗਾ ਚੋਣ ਪ੍ਰਚਾਰ: ਚੋਣ ਅਧਿਕਾਰੀ ਸਿਬਨ.ਸੀ.
Punjab News: ਪੋਲਿੰਗ ਸਟਾਫ਼ 4200 ਤੋਂ ਇਲਾਵਾ, ਕਰੜੇ ਸੁਰੱਖਿਆ ਪ੍ਰਬੰਧ ਕੀਤੇ
Delhi News: ਦਿੱਲੀ ’ਚ ਜੀ.ਆਰ.ਏ.ਪੀ. ਪਾਬੰਦੀਆਂ ਦਾ ਚੌਥਾ ਪੜਾਅ ਅੱਜ ਤੋਂ ਲਾਗੂ ਹੋਵੇਗਾ
Delhi News: ਜੀ.ਆਰ.ਏ.ਪੀ. ਦੇ ਚੌਥੇ ਪੜਾਅ ’ਚ ਟਰੱਕਾਂ ਦੇ ਦਾਖਲੇ ’ਤੇ ਪਾਬੰਦੀ ਅਤੇ ਲੋਕ ਨਿਰਮਾਣ ਪ੍ਰਾਜੈਕਟਾਂ ’ਤੇ ਅਸਥਾਈ ਪਾਬੰਦੀ ਸ਼ਾਮਲ ਹੈ।
Punjab News: ਸੁਖਬੀਰ ਬਾਦਲ ਦੇ ਅੜੀਅਲ ਰਵਈਏ ਕਾਰਨ ਹੀ ਅਕਾਲੀ ਦਲ ਦਾ ਬੁਰਾ ਹਸ਼ਰ ਹੋਇਆ : ਢੀਂਡਸਾ
Punjab News: ਕਿਹਾ, 104 ਸਾਲ ਦੀ ਪਾਰਟੀ ਚਾਰ ਉਮੀਦਵਾਰ ਵੀ ਖੜੇ ਨਾ ਕਰ ਸਕੀ
Punjab News: ਚਾਰ ਜ਼ਿਲ੍ਹਿਆਂ ’ਚ ਬੁੱਧਵਾਰ ਦੀ ਛੁਟੀ ਦਾ ਨੋਟੀਫ਼ੀਕੇਸ਼ਨ ਜਾਰੀ
Punjab News: ਬੰਦ ਰਹਿਣਗੇ ਸਰਕਾਰੀ ਦਫ਼ਤਰ ਤੇ ਵਿਦਿਅਕ ਅਦਾਰੇ
ਲੰਮੀ ਦੂਰੀ ਦੀ ਹਾਈਪਰਸੋਨਿਕ ਮਿਜ਼ਾਈਲ ਦੀ ਸਫ਼ਲ ਪਰਖ ਕਰ ਕੇ ਚੋਣਵੇਂ ਦੇਸ਼ਾਂ ’ਚ ਸ਼ਾਮਲ ਹੋਇਆ ਭਾਰਤ
ਰਖਿਆ ਮੰਤਰੀ ਰਾਜਨਾਥ ਨੇ ਇਸ ਨੂੰ ਇਤਿਹਾਸਕ ਪ੍ਰਾਪਤੀ ਦਸਿਆ
ਦਿੱਲੀ ’ਚ ਜੀ.ਆਰ.ਏ.ਪੀ. ਪਾਬੰਦੀਆਂ ਦਾ ਚੌਥਾ ਪੜਾਅ ਭਲਕੇ ਤੋਂ ਲਾਗੂ ਹੋਵੇਗਾ
ਸਾਰੇ ਸਕੂਲਾਂ ’ਚ ਆਨਲਾਈਨ ਜਮਾਤਾਂ ਚਲਾਉਣ ਦੇ ਹੁਕਮ, ਡੀਜ਼ਲ ਵਾਲੇ ਟਰੱਕਾਂ ਦੀ ਆਮਦ ਹੋਵੇਗੀ ਬੰਦ
Moga News : ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ-ਵਿੱਤ ਮੰਤਰੀ ਹਰਪਾਲ ਸਿੰਘ
Moga News : ਢੁੱਡੀਕੇ ਦੇ ਵੱਖ- ਵੱਖ ਵਿਕਾਸ ਕਾਰਜਾਂ ਲਈ 25 ਲੱਖ ਰੁਪਏ ਜਲਦ ਤੋਂ ਜਲਦ ਜਾਰੀ ਕਰਨ ਦਾ ਐਲਾਨ