ਖ਼ਬਰਾਂ
Indore News : ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਮ੍ਰਿਤਕ ਰਾਜਾ ਰਘੂਵੰਸ਼ੀ ਦੇ ਪਿਤਾ ਅਸ਼ੋਕ ਰਘੂਵੰਸ਼ੀ ਦਾ ਸੋਨਮ ਨੂੰ ਸਵਾਲ
Indore News : ਕਿਹਾ- ‘‘ਜੇਕਰ ਉਹ ਇਥੇ ਨਹੀਂ ਰਹਿਣਾ ਚਾਹੁੰਦੀ ਸੀ ਤਾਂ ਮੈਂ ਉਸਦੇ ਪ੍ਰੇਮੀ ਨਾਲ ਵਿਆਹ ਕਰਵਾ ਦਿੰਦਾ''
Ram Krishan Death News : ਵੰਡ ਦੇ ਦੁਖਾਂਤ ਦੇ ਆਖ਼ਰੀ ਚਸ਼ਮਦੀਦ ਗਵਾਹ ਰਾਮ ਕ੍ਰਿਸ਼ਨ ਹੁਣ ਨਹੀਂ ਰਹੇ
Ram Krishan Death News : ਉਸ ਦੇ ਪਿਤਾ ਨੂੰ ਭੀੜ ਨੇ ਮਾਰ ਦਿਤਾ ਸੀ, ਮੁਸਲਮਾਨ ਨੇ ਬਚਾਈ ਸੀ ਉਸ ਦੀ ਜਾਨ
ਕੰਵਰ ਗਿੱਲ ਅੰਤਰਰਾਸ਼ਟਰੀ ਸੁਪਰ ਰੈਂਡੋਨੀਅਰ ਖ਼ਿਤਾਬ ਹਾਸਲ ਕਰਨ ਵਾਲਾ ਬਣਿਆ ਪਹਿਲਾ ਉੱਤਰੀ ਭਾਰਤੀ
ਪੇਸ਼ੇ ਵਜੋਂ ਕੰਵਰ ਗਿੱਲ ਵਕੀਲ ਹੈ
Bikram Majithia News : ਮਾਣਹਾਨੀ ਮਾਮਲੇ 'ਚ ਬਿਕਰਮ ਮਜੀਠੀਆ ਨੂੰ ਨਵਾਂ ਨੋਟਿਸ,ਜਾਣੋ ਕੀ ਹੈ ਪੂਰਾ ਮਾਮਲਾ ?
Bikram Majithia News : CM ਦੇ ਨਿੱਜੀ ਸਕੱਤਰ 'ਤੇ ਭ੍ਰਿਸ਼ਟਾਚਾਰ ਦੇ ਝੂਠੇ ਇਲਜ਼ਾਮ ਲਗਾਉਣ ਮਾਮਲੇ 'ਚ ਹੋਈ ਕਾਰਵਾਈ
Amritsar News: ਸੇਵਾ ਮੁਕਤ DSP ਨੇ ਪਤਨੀ ਪੁੱਤਰ 'ਤੇ ਚਲਾਈਆਂ ਗੋਲੀਆਂ, ਪੁੱਤਰ ਦੀ ਮੌਤ
ਸੇਵਾ ਮੁਕਤ DSP ਦੀ ਪਛਾਣ ਤਰਸੇਮ ਸਿੰਘ ਵਜੋਂ ਹੋਈ ਹੈ
Canada News: ਕੈਨੇਡਾ 'ਚ ਬੰਬ ਦੀਆਂ ਧਮਕੀਆਂ ਮਗਰੋਂ ਹਵਾਈ ਉਡਾਣਾਂ ਹੋਈਆਂ ਪ੍ਰਭਾਵਿਤ
ਵੈਨਕੂਵਰ ,ਔਟਵਾ ,ਮੋਂਟਰਿਅਲ, ਵਿਨੀਪੈਗ, ਕੈਲਗਰੀ ਅਤੇ ਐਡਮਿੰਟਨ ਹਵਾਈ ਅੱਡਿਆਂ 'ਤੇ ਕੁਝ ਸਮੇਂ ਲਈ ਰੋਕੀਆਂ ਉਡਾਣਾਂ
War against Drugs in Haryana : ਹਰਿਆਣਾ 'ਚ ਨਸ਼ਿਆਂ ਵਿਰੁਧ ਜੰਗ : 6 ਮਹੀਨਿਆਂ 'ਚ 3,000 ਤੋਂ ਵੱਧ ਗ੍ਰਿਫ਼ਤਾਰੀਆਂ, 1,858 ਐਫ਼.ਆਈ.ਆਰ ਦਰਜ
War against Drugs in Haryana : ਸਾਡਾ ਧਿਆਨ ਤਸਕਰੀ ਨੈੱਟਵਰਕ ਨੂੰ ਖ਼ਤਮ ਕਰਨ 'ਤੇ ਕੇਂਦ੍ਰਿਤ : ਡੀ.ਜੀ.ਪੀ.
ਲਾਪਰਵਾਹੀ ਨਾਲ ਗੱਡੀ ਚਲਾਉਣ ਵਾਲੇ ਦੀ ਮੌਤ ਲਈ ਬੀਮਾ ਕੰਪਨੀ ਮੁਆਵਜ਼ਾ ਦੇਣ ਲਈ ਪਾਬੰਦ ਨਹੀਂ : ਸੁਪਰੀਮ ਕੋਰਟ
ਹਾਦਸੇ 'ਚ ਮਾਰੇ ਗਏ ਵਿਅਕਤੀ ਦੇ ਪਰਵਾਰ ਨੂੰ 80 ਲੱਖ ਰੁਪਏ ਦਾ ਮੁਆਵਜ਼ਾ ਦੇਣ ਤੋਂ ਇਨਕਾਰ ਕੀਤਾ
ਬੱਚੇ ਵੇਚਣ ਵਾਲੇ ਗਰੋਹ ਦੇ ਮਾਸਟਰਮਾਈਂਡ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ
ਰੁਪਿੰਦਰ ਕੌਰ ਹੈ ਗਰੋਹ ਦੀ ਮੁਖੀ
Punjab University 'ਚ ਕੁੜੀ ਨੇ ਕੀਤਾ Suicide
ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ (26) ਵਜੋਂ ਹੋਈ