ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਨੇ ਪੰਜ ਵੰਦੇ ਭਾਰਤ ਰੇਲ ਗੱਡੀਆਂ ਨੂੰ ਵਿਖਾਈ ਹਰੀ ਝੰਡੀ
ਇਕ ਦਿਨ ’ਚ ਸਭ ਤੋਂ ਵੱਧ ਪੰਜ ਵੰਦੇ ਭਾਰਤ ਰੇਲ ਗੱਡੀਆਂ ਦਾ ਉਦਘਾਟਨ, ਦੋ ਮੱਧ ਪ੍ਰਦੇਸ਼ ਲਈ
ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਇਸ਼ ਦੀ ‘ਮੁੜਉਸਾਰੀ’ ’ਚ ‘ਬੇਨਿਯਮੀਆਂ’ ਦਾ ਆਡਿਟ ਕਰੇਗਾ ਕੈਗ
'ਗ੍ਰਹਿ ਮੰਤਰਾਲਾ ਨੇ 24 ਮਈ ਨੂੰ ਪ੍ਰਾਪਤ ਇਕ ਚਿੱਠੀ ’ਤੇ ਧਿਆਨ ਦੇਣ ਤੋਂ ਬਾਦਅ ਕੀਤੀ ਸੀ ਵਿਸ਼ੇਸ਼ ਕੈਗ ਆਡਿਟ ਦੀ ਸਿਫ਼ਾਰਸ਼'
ਵਿਕਰਮਜੀਤ ਸਿੰਘ ਸਾਹਨੀ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ
ਮਹਾਰਾਜਾ ਰਣਜੀਤ ਸਿੰਘ ਕਲਚਰਲ ਹੈਰੀਟੇਜ ਸੈਂਟਰ ਦਿੱਲੀ ਵਿੱਚ ਆ ਰਿਹਾ ਹੈ: ਵਿਕਰਮਜੀਤ ਸਾਹਨੀ, ਐਮ.ਪੀ
106 ਸਾਲਾ ਦਾਦੀ ਰਾਮਬਾਈ ਨੇ ਫਿਰ ਰਚਿਆ ਇਤਿਹਾਸ, 18ਵੀਂ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ 'ਚ ਜਿੱਤੇ 2 ਸੋਨ ਤਮਗ਼ੇ
ਖੇਤ 'ਚ ਕੱਚੇ ਰਸਤਿਆਂ 'ਤੇ ਦੌੜਨ ਦਾ ਅਭਿਆਸ ਕਰ ਕੇ ਬਣੇ ਚੈਂਪੀਅਨ
ਸੂਏ ਵਿਚ ਡੁੱਬਣ ਨਾਲ 9 ਸਾਲ ਦੇ ਬੱਚੇ ਦੀ ਮੌਤ
ਚੋਥੀ ਜਮਾਤ ਵਿਚ ਪੜ੍ਹਦਾ ਆਰੀਅਨ ਦੋ ਭੈਣਾ ਦਾ ਇਕੱਲਾ ਭਰਾ ਸੀ
ਉੱਤਰੀ-ਪੱਛਮੀ ਰਾਜਾਂ ਸੂਬਿਆਂ 12 ਗੁਣਾ ਵੱਧ ਮੀਂਹ, ਦੋ ਦਿਨਾਂ 'ਚ 8 ਸੂਬਿਆਂ ਦੇ 33 ਲੋਕਾਂ ਦੀ ਮੌਤ
ਹਿਮਾਚਲ ਪ੍ਰਦੇਸ਼ ਵਿਚ 150 ਸੜਕਾਂ ਬੰਦ
ਅੰਮ੍ਰਿਤਸਰ : ਪੈਟਰੋਲ ਪੰਪ 'ਤੇ ਲੁੱਟ ਦੀ ਵਾਰਦਾਤ: ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸੇਲਜ਼ਮੈਨ ਦੀ ਲੱਤ 'ਚ ਮਾਰੀ ਗੋਲੀ, 20 ਹਜ਼ਾਰ ਲੁੱਟੇ
ਇਹ ਸਾਰੀ ਘਟਨਾ ਪੰਪ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ
ਲਾਲਜੀਤ ਭੁੱਲਰ ਨੇ ਪਿੰਡ ਈਸੜੂ ਵਿਚ 100 ਏਕੜ ਜ਼ਮੀਨ ਤੋਂ ਨਜਾਇਜ਼ ਕਬਜ਼ਾ ਛੁਡਵਾਇਆ
40 ਕਰੋੜ ਰੁਪਏ ਦੀ ਕੀਮਤ ਵਾਲੀ 100 ਏਕੜ ਜ਼ਮੀਨ ਛੁਡਵਾਈ
ਹਾਈਵੇ ਦੇ ਨਾਲ ਲੱਗਦੀਆਂ ਪਰਲਜ਼ ਗਰੁੱਪ ਦੀਆਂ ਜ਼ਮੀਨਾਂ ’ਤੇ ਲੱਗਣਗੀਆਂ ਸਨਅਤਾਂ
ਪਰਲਜ਼ ਗਰੁੱਪ ਸਬੰਧੀ ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ
ਮੋਦੀ ਤੋਂ ਸਵਾਲ ਪੁੱਛਣ ਵਾਲੀ ਪੱਤਰਕਾਰ ਨੂੰ ਸੋਸ਼ਲ ਮੀਡੀਆ ’ਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਨੂੰ ਵਾਇਟ ਹਾਊਸ ਨੇ ‘ਨਾਮਨਜ਼ੂਰ’ ਦਸਿਆ
ਦਖਣੀ ਏਸ਼ੀਆਈ ਪੱਤਰਕਾਰ ਐਸੋਸੀਏਸ਼ਨ (ਐਸ.ਏ.ਜੇ.ਈ.) ਨੇ ਸਿੱਦਕੀ ਵਿਰੁਧ ਸੋਸ਼ਲ ਮੀਡੀਆ ’ਤੇ ਬੁਰਾ-ਭਲਾ ਬੋਲਣ ਦੀ ਨਿੰਦਾ