ਖ਼ਬਰਾਂ
ਜੈੱਟ ਏਅਰਵੇਜ਼ ਦੇ ਸੀਈਓ ਸੰਜੀਵ ਕਪੂਰ ਨੇ ਦਿੱਤਾ ਅਸਤੀਫਾ, ਨੋਟਿਸ ਦੀ ਮਿਆਦ 30 ਅਪ੍ਰੈਲ ਨੂੰ ਹੋਵੇਗੀ ਖ਼ਤਮ
ਇਸ ਦੇ ਨਾਲ ਹੀ ਉਹ 1 ਮਈ ਤੋਂ ਕੰਪਨੀ ਛੱਡ ਰਹੇ ਹਨ
ਅਸਤੀਫ਼ਾ ਦੇਣਾ ਮੇਰੇ ਲਈ ਕੋਈ ਵੱਡੀ ਗੱਲ ਨਹੀਂ, ਪਰ ਅਪਰਾਧੀ ਵਜੋਂ ਅਸਤੀਫ਼ਾ ਨਹੀਂ ਦੇਵਾਂਗਾ: ਬ੍ਰਿਜ ਭੂਸ਼ਣ ਸ਼ਰਨ ਸਿੰਘ
ਪਹਿਲਵਾਨਾਂ ਦੇ ਇਲਜ਼ਾਮਾਂ ਨੂੰ ਦੱਸਿਆ ਸਿਆਸਤ ਤੋਂ ਪ੍ਰੇਰਿਤ
ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ 'ਤੇ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ 'ਮਨ ਕੀ ਬਾਤ' ਦਾ 100ਵਾਂ ਐਪੀਸੋਡ
ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਵਿਖੇ ਸਮਾਗਮ ਦਾ ਸਿੱਧਾ ਪ੍ਰਸਾਰਣ ਇੱਕ ਇਤਿਹਾਸਕ ਅਤੇ ਬੇਮਿਸਾਲ ਹੋਵੇਗਾ।
ਮਹਾਰਾਸ਼ਟਰ ਦੇ ਭਿਵੰਡੀ 'ਚ ਡਿੱਗੀ 2 ਮੰਜ਼ਿਲਾ ਇਮਾਰਤ, 10 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ
ਢਾਈ ਸਾਲ ਦੇ ਬੱਚੇ ਨੂੰ ਜ਼ਿੰਦਾ ਕੱਢਿਆ ਬਾਹਰ
ਈਡੀ ਵਲੋਂ BYJU'S ਦੇ ਸੀਈਓ ਰਵਿੰਦਰਨ ਦੇ ਦਫ਼ਤਰ ਤੇ ਰਿਹਾਇਸ਼ 'ਤੇ ਛਾਪੇਮਾਰੀ
ਇਤਰਾਜ਼ਯੋਗ ਦਸਤਾਵੇਜ਼ ਅਤੇ ਡਿਜੀਟਲ ਡਾਟਾ ਕੀਤਾ ਗਿਆ ਜ਼ਬਤ
ਮੰਤਰੀ ਸੰਦੀਪ ਸਿੰਘ ਦੇ ਪੋਲੀਗ੍ਰਾਫ਼ ਟੈਸਟ 'ਤੇ ਨਹੀਂ ਹੋਈ ਸੁਣਵਾਈ, ਜੱਜ ਦੀ ਗ਼ੈਰਹਾਜ਼ਰੀ ਕਾਰਨ 1 ਮਈ ਤੱਕ ਮੁਲਤਵੀ
ਮਹਿਲਾ ਕੋਚ 'ਤੇ ਜਿਨਸੀ ਸ਼ੋਸ਼ਣ ਦਾ ਹੈ ਮਾਮਲਾ
ਕਾਂਗਰਸ ਨੇ 91 ਵਾਰ ਵੱਖ-ਵੱਖ ਤਰੀਕਿਆਂ ਨਾਲ ਮੈਨੂੰ ਅਪਮਾਨਿਤ ਕੀਤਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਮਲਿਕਾਰਜੁਨ ਖੜਗੇ ਦੀ ‘ਜ਼ਹਿਰੀਲੇ ਸੱਪ’ ਵਾਲੀ ਟਿੱਪਣੀ ’ਤੇ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
H-1B ਵੀਜ਼ਾ ਪ੍ਰਣਾਲੀ 'ਚ ਵਧ ਰਹੀਆਂ ਹਨ ਧੋਖਾਧੜੀ ਦੀਆਂ ਕੋਸ਼ਿਸ਼ਾਂ : USCIS
USCIS ਨੇ ਕਿਹਾ ਕਿ ਉਹ ਅਪਰਾਧਿਕ ਮੁਕੱਦਮੇ ਦੀ ਕਾਰਵਾਈ ਸ਼ੁਰੂ ਕਰਨ ਦੀ ਪ੍ਰਕਿਰਿਆ ਵਿਚ ਹੈ।
ਜਿਸ ਮਾਂ ਨੇ ਦਿੱਤਾ ਜਨਮ ਉਸੇ ਮਾਂ ਨੂੰ ਕਲਯੁਗੀ ਪੁੱਤ ਨੇ ਦਿੱਤੀ ਦਰਦਨਾਕ ਮੌਤ
ਚਾਕੂ ਨਾਲ ਕੀਤੇ 82 ਵਾਰ
'ਆਪ੍ਰੇਸ਼ਨ ਕਾਵੇਰੀ': ਭਾਰਤੀ ਹਵਾਈ ਸੈਨਾ ਨੇ ਸੂਡਾਨ ਤੋਂ 121 ਭਾਰਤੀਆਂ ਨੂੰ ਸੁਰੱਖਿਅਤ ਲਿਆਂਦਾ ਭਾਰਤ
ਹੁਣ ਤੱਕ 1360 ਨਾਗਰਿਕਾਂ ਦੀ ਹੋਈ ਵਤਨ ਵਾਪਸੀ