ਖ਼ਬਰਾਂ
H-1B ਵੀਜ਼ਾ ਪ੍ਰਣਾਲੀ 'ਚ ਵਧ ਰਹੀਆਂ ਹਨ ਧੋਖਾਧੜੀ ਦੀਆਂ ਕੋਸ਼ਿਸ਼ਾਂ : USCIS
USCIS ਨੇ ਕਿਹਾ ਕਿ ਉਹ ਅਪਰਾਧਿਕ ਮੁਕੱਦਮੇ ਦੀ ਕਾਰਵਾਈ ਸ਼ੁਰੂ ਕਰਨ ਦੀ ਪ੍ਰਕਿਰਿਆ ਵਿਚ ਹੈ।
ਜਿਸ ਮਾਂ ਨੇ ਦਿੱਤਾ ਜਨਮ ਉਸੇ ਮਾਂ ਨੂੰ ਕਲਯੁਗੀ ਪੁੱਤ ਨੇ ਦਿੱਤੀ ਦਰਦਨਾਕ ਮੌਤ
ਚਾਕੂ ਨਾਲ ਕੀਤੇ 82 ਵਾਰ
'ਆਪ੍ਰੇਸ਼ਨ ਕਾਵੇਰੀ': ਭਾਰਤੀ ਹਵਾਈ ਸੈਨਾ ਨੇ ਸੂਡਾਨ ਤੋਂ 121 ਭਾਰਤੀਆਂ ਨੂੰ ਸੁਰੱਖਿਅਤ ਲਿਆਂਦਾ ਭਾਰਤ
ਹੁਣ ਤੱਕ 1360 ਨਾਗਰਿਕਾਂ ਦੀ ਹੋਈ ਵਤਨ ਵਾਪਸੀ
ਭਾਰਤੀ ਫ਼ੌਜ ਦੀ ਤੋਪਖਾਨਾ ਰੈਜੀਮੈਂਟ ਵਿਚ ਪਹਿਲੀ ਵਾਰ ਮਹਿਲਾ ਅਧਿਕਾਰੀਆਂ ਦੀ ਨਿਯੁਕਤੀ
ਲੈਫਟੀਨੈਂਟ ਮਹਿਕ ਸੈਣੀ, ਸਾਕਸ਼ੀ ਦੂਬੇ, ਅਦਿਤੀ ਯਾਦਵ, ਅਕਾਂਕਸ਼ਾ ਅਤੇ ਪਾਯਸ ਮੌਦਗਿਲ ਨੇ ਪੂਰੀ ਕੀਤੀ ਟ੍ਰੇਨਿੰਗ
ਅਬੋਹਰ 'ਚ ਹਾਰਨ ਵਜਾਉਣ ਨੂੰ ਲੈ ਕੇ ਲੜ ਪਏ ਗੁਆਂਢੀ, ਹੋ ਗਏ ਹੱਥੋਪਾਈ
ਗੁਆਂਢੀ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕੀਤਾ ਪਰਿਵਾਰ
ਹੁਣ ਸਿਰਫ਼ 50 ਹਜ਼ਾਰ 'ਚ ਪਾਓ USA ਤੇ Canada ਦਾ 10 ਸਾਲ ਦਾ ਵੀਜ਼ਾ
ਜਾਣਕਾਰੀ ਲਈ ਦੱਸ ਦਈਏ ਕਿ ਇਹ ਵੀਜ਼ਾ 10 ਸਾਲ ਦਾ ਹੋਵੇਗਾ ਤੇ ਤੁਸੀਂ ਉੱਥੇ ਜਾ ਕੇ ਇਸ ਵੀਜ਼ੇ ਨੂੰ ਵਰਕ ਵੀਜ਼ਾ ਜਾਂ ਪੀ.ਆਰ. 'ਚ ਬਦਲਵਾ ਸਕਦੇ ਹੋ।
ਫਿਲੀਪੀਨਜ਼ 'ਚ ਆਪਸ 'ਚ ਟਕਰਾਏ ਦੋ ਜਹਾਜ਼, 1 ਦੀ ਮੌਤ, 3 ਲਾਪਤਾ
ਜਹਾਜ਼ 'ਤੇ ਚਾਲਕ ਦਲ ਦੇ 20 ਮੈਂਬਰ ਅਤੇ 189 ਹੋਰ ਲੋਕ ਸਵਾਰ ਸਨ
ਸ਼ਾਰਪੀ ਘੁੰਮਣ ਦੀ ਗ੍ਰਿਫ਼ਤਾਰੀ ’ਤੇ ਬੋਲੇ ਗਾਇਕ ਕਰਨ ਔਜਲਾ, ‘ਜੇਕਰ ਮੇਰਾ ਕੋਈ ਦੋਸਤ ਗਲਤ ਹੈ ਤਾਂ ਆਪ ਭੁਗਤੇਗਾ’
ਇਸ ਦੇ ਨਾਲ ਹੀ ਕਰਨ ਔਜਲਾ ਨੇ ਲਿਖਿਆ ਕਿ ਝੂਠੀਆਂ ਖ਼ਬਰਾਂ ਚਲਾਉਣ ਵਾਲਿਆਂ ’ਤੇ ਕਾਨੂੰਨੀ ਕਾਰਵਾਈ ਕਰਾਵਾਂਗਾ।
ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਇਟਲੀ 'ਚ ਸੜਕ ਹਾਦਸੇ ਵਿਚ ਹੋਈ ਮੌਤ
5 ਮਈ ਨੂੰ ਵਤਨ ਵਾਪਸ ਆਵੇਗੀ ਮ੍ਰਿਤਕ ਦੇਹ
ਦਿਹਾੜੀਦਾਰਾਂ ’ਤੇ ਡਿੱਗੀ ਅਸਮਾਨੀ ਬਿਜਲੀ, ਇੱਕ ਦੀ ਮੌਤ ਅਤੇ 3 ਜ਼ਖ਼ਮੀ
ਖੇਤ ’ਚ ਕੰਮ ਕਰਦੇ ਸਮੇਂ ਵਾਪਰਿਆ ਕੁਦਰਤ ਦਾ ਕਹਿਰ