ਖ਼ਬਰਾਂ
Delhi News : ਅਮਿਤ ਸ਼ਾਹ ਨੇ ਨੌਰਥ ਬਲਾਕ ’ਚ ਨਵੇਂ ਮਲਟੀ ਏਜੰਸੀ ਸੈਂਟਰ ਦਾ ਕੀਤਾ ਉਦਘਾਟਨ
Delhi News : ਅਮਿਤ ਸ਼ਾਹ ਨੇ ਨੌਰਥ ਬਲਾਕ ਵਿੱਚ ਨਵੇਂ ਮਲਟੀ ਏਜੰਸੀ ਸੈਂਟਰ ਦਾ ਉਦਘਾਟਨ ਕੀਤਾ
Faridkot: ਧਾਹਾਂ ਮਾਰਦੇ ਮਾਪਿਆਂ ਨੇ ਅਗਨੀਵੀਰ ਆਕਾਸ਼ਦੀਪ ਸਿੰਘ ਨੂੰ ਦਿੱਤੀ ਅੰਤਿਮ ਵਿਦਾਈ
ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
Tran Taran News : ਨੌਸ਼ਹਿਰਾ ਪੰਨੂੰਆਂ ਦੇ ਮੌਜੂਦਾ ਸਰਪੰਚ ਤੇ ਚਲੀਆਂ ਗੋਲੀਆਂ ਵਾਲ-ਵਾਲ ਬਚਿਆ ਸਰਪੰਚ
Tran Taran News : ਘਟਨਾ ਸੀਸੀਟੀਵੀ ਵਿਚ ਹੋਈ ਕੈਦ
South Kashmir: ਦੱਖਣੀ ਕਸ਼ਮੀਰ ਵਿੱਚ ਦੋ ਵੱਡੇ ਅਤਿਵਾਦ ਵਿਰੋਧੀ ਆਪਰੇਸ਼ਨਾਂ ਵਿੱਚ ਮਾਰੇ ਗਏ 6 ਅਤਿਵਾਦੀ
ਇਹ ਮੁਕਾਬਲੇ ਮੰਗਲਵਾਰ ਅਤੇ ਵੀਰਵਾਰ ਨੂੰ ਸ਼ੋਪੀਆਂ ਦੇ ਕੇਲਰ ਇਲਾਕੇ ਅਤੇ ਪੁਲਵਾਮਾ ਦੇ ਤ੍ਰਾਲ ਦੇ ਨਾਦਰ ਇਲਾਕੇ ਵਿੱਚ ਹੋਏ
Pathankot News : ਕੱਚੀ ਸ਼ਰਾਬ ਪੀਣ ਨਾਲ ਨੌਜਵਾਨ ਦੀ ਮੌਤ
Pathankot News : ਪਿੰਡ ਵਾਲਿਆਂ ਨੇ ਕੀਤਾ ਰੋਸ਼ ਪ੍ਰਦਰਸ਼ਨ, ਮ੍ਰਿਤਕ ਦੇ ਪਰਿਵਾਰ ਨੇ ਮੁਆਵਜ਼ਾ ਦੀ ਕੀਤੀ ਮੰਗ
Indian Climber Dies: ਮਾਊਂਟ ਐਵਰੈਸਟ ਦੀ ਚੋਟੀ ਤੋਂ ਉਤਰਦੇ ਸਮੇਂ ਭਾਰਤੀ ਪਰਬਤਾਰੋਹੀ ਦੀ ਮੌਤ
ਇਸ ਤੋਂ ਪਹਿਲਾਂ, ਫਿਲੀਪੀਨੋ ਫਿਲਿਪ II ਸੈਂਟੀਆਗੋ (45) ਦੀ 14 ਮਈ ਨੂੰ ਸਿਖ਼ਰ 'ਤੇ ਚੜ੍ਹਨ ਦੀ ਤਿਆਰੀ ਕਰਦੇ ਸਮੇਂ ਮੌਤ ਹੋ ਗਈ ਸੀ।
US News : ਅਮਰੀਕਾ ਵੱਲੋਂ ਗੈਰ-ਨਾਗਰਿਕਾਂ ਵਲੋਂ ਭੇਜੇ ਜਾਣ ਵਾਲੇ ਪੈਸੇ 'ਤੇ ਟੈਕਸ ਲਗਾਉਣ ਦੀ ਯੋਜਨਾ, ਜਾਣੋ NRI ਲਈ ਇਸਦਾ ਕੀ ਅਰਥ ਹੈ
US News : ਨਵੇਂ ਟੈਕਸ ਬਿੱਲ 'ਤੇ ਕੀਤਾ ਜਾ ਰਿਹਾ ਹੈ ਵਿਚਾਰ, ਅਮਰੀਕਾ ’ਚ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਹੋ ਸਕਦੈ 1.6 ਅਰਬ ਡਾਲਰ ਦਾ ਨੁਕਸਾਨ
ਮਹਿਲਾ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ’ਚ ਮੌਤ
ਮ੍ਰਿਤਕ ਦੀ ਪਹਿਚਾਣ ਰਮਨਦੀਪ ਕੌਰ ਵਜੋਂ ਹੋਈ ਹੈ
Barnala News : ਬਾਰਵੀਂ ਦੇ ਨਤੀਜਿਆਂ ’ਚੋਂ ਟਾਪ ਕਰਨ ਵਾਲੀਆਂ ਲੜਕੀਆਂ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਟੀ-ਬੈਨਿਥ ਨੇ ਕੀਤਾ ਸਨਮਾਨਿਤ
Barnala News : ਬਾਰਵੀਂ ’ਚੋਂ ਬਰਨਾਲਾ ਦੀ ਹਰਸੀਰਤ ਕੌਰ ਨੇ ਪੰਜਾਬ ’ਚੋਂ ਟਾਪ ਕਰਦਿਆਂ ਪਹਿਲਾਂ ਸਥਾਨ ਹਾਸਿਲ ਕੀਤਾ
Rajnath Singh: IMF ਨੂੰ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਮਦਦ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ: ਰਾਜਨਾਥ ਸਿੰਘ
ਉਨ੍ਹਾਂ ਕਿਹਾ, "ਮੇਰਾ ਮੰਨਣਾ ਹੈ ਕਿ ਅੱਜ ਦੇ ਸਮੇਂ ਵਿੱਚ, ਪਾਕਿਸਤਾਨ ਨੂੰ ਕਿਸੇ ਵੀ ਤਰ੍ਹਾਂ ਦੀ ਵਿੱਤੀ ਸਹਾਇਤਾ ਅੱਤਵਾਦ ਨੂੰ ਵਿੱਤ ਪ੍ਰਦਾਨ ਕਰਨ ਤੋਂ ਘੱਟ ਨਹੀਂ ਹੈ।"