ਖ਼ਬਰਾਂ
Amritsar News : ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਅੰਮ੍ਰਿਤਸਰ 'ਚ ਪਰਦਾਫਾਸ਼, 5 ਕਿਲੋ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
Amritsar News :ਪਾਕਿਸਤਾਨ ਅਧਾਰਤ ਤਸਕਰ ਕਾਕਾ ਦੇ ਨਿਰਦੇਸ਼ਾਂ 'ਤੇ ਕਰਦੇ ਸੀ ਕੰਮ, ਡ੍ਰੋਨ ਜ਼ਰੀਏ ਨਸ਼ੀਲੇ ਪਦਾਰਥਾਂ ਦੀ ਖੇਪ ਸੁੱਟਦੇ ਸੀ : DGP
Punjab News : ਮੁੱਖ ਮੰਤਰੀ ਵੱਲੋਂ ਅਖਾੜਾ ਪਿੰਡ ਦੇ ਬਾਇਓਗੈਸ ਪਲਾਂਟ ਦੇ ਮਸਲੇ ਦੇ ਹੱਲ ਲਈ ਸਾਂਝੀ ਕਮੇਟੀ ਬਣਾਉਣ ਦਾ ਐਲਾਨ
Punjab News : ਨਿਰਧਾਰਤ ਸਮੇਂ ਵਿੱਚ ਰਿਪੋਰਟ ਦੇਵੇਗੀ ਕਮੇਟੀ, ਕਮੇਟੀ ਦੀਆਂ ਸਿਫਾਰਸ਼ਾਂ 'ਤੇ ਸਰਕਾਰ ਕਰੇਗੀ ਕਾਰਵਾਈ
Barnala News : ਧਾਹਾਂ ਮਾਰਦੇ ਹੋਏ ਪਰਿਵਾਰ ਨੇ ਇਕਲੌਤੇ ਪੁੱਤ ਜਸ਼ਨਪ੍ਰੀਤ ਸਿੰਘ ਦਾ ਕੀਤਾ ਅੰਤਿਮ ਸਸਕਾਰ
ਪਿੰਡ ਭੈਣੀ ਜੱਸਾ ਦੇ ਜਸ਼ਨਪ੍ਰੀਤ ਡੇਢ ਸਾਲ ਪਹਿਲਾਂ ਗਿਆ ਸੀ ਕੈਨੇਡਾ
Amritsar News : ਮੁੱਖ ਮੰਤਰੀ ਵੱਲੋਂ ਪਵਿੱਤਰ ਨਗਰੀ ਦੇ ਵਸਨੀਕਾਂ ਨੂੰ ਲਗਪਗ 350 ਕਰੋੜ ਰੁਪਏ ਦਾ ਤੋਹਫ਼ਾ
Amritsar News : ਅੰਮ੍ਰਿਤਸਰ ਵਿਖੇ ਨਵੀਆਂ ਬਣੀਆਂ ਸੜਕਾਂ, ਅਪਗ੍ਰੇਡ ਕੀਤੀਆਂ ਸੰਪਰਕ ਸੜਕਾਂ, ਛੇ ਨਵੀਆਂ ਲਾਇਬ੍ਰੇਰੀਆਂ ਲੋਕਾਂ ਨੂੰ ਕੀਤੀਆਂ ਸਮਰਪਿਤ
ਪਟਨਾ ਸਾਹਿਬ ਦੇ 5 ਪਿਆਰਿਆਂ ਦੇ ਆਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ: ਕੁਲਦੀਪ ਗੜਗੱਜ
'ਪੰਥਕ ਤੇ ਧਾਰਮਿਕ ਮਸਲਿਆਂ 'ਤੇ ਆਖ਼ਰੀ ਰਾਇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੋਵੇਗੀ'
Andhra Pradesh News : 32 ਸਾਲਾਂ ਬਾਅਦ ਆਂਧਰਾ ਪ੍ਰਦੇਸ਼ 'ਚ ਇੱਕ ਵਿਅਕਤੀ ਪਰਿਵਾਰ ਨਾਲ ਦੁਬਾਰਾ ਮਿਲਿਆ
Andhra Pradesh News : 3 ਸਾਲ ਦੀ ਉਮਰ 'ਚ ਗਲਤੀ ਨਾਲ ਰੇਲਗੱਡੀ ਚੜ੍ਹ ਪਹੁੰਚ ਗਿਆ ਸੀ ਚੇਨਈ
Punjab and Haryana High Court : ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਨੌਕਰੀ ਦਿਵਾਉਣ ਦੇ ਨਾਮ 'ਤੇ ਠੱਗੀ ਮਾਰਨ ਵਾਲੀ ਮਹਿਲਾ ਕਾਬੂ
Punjab and Haryana High Court : ਮੁਲਜ਼ਮ ਮਹਿਲਾ ਨੇ ਪੀੜਤਾ ਕੋਲੋਂ ਨੌਕਰੀ ਲਗਾਉਣ ਲਈ 1.5 ਲੱਖ ਰੁਪਏ ਮੰਗੇ ਸੀ, ਪੀੜਤ ਨੇ 50,000 ਰੁਪਏ ਕੀਤੇ ਗੂਗਲ ਪੇਅ 'ਤੇ ਅਦਾ
ਜੰਗਬੰਦੀ ਮਗਰੋਂ ਭਾਰਤ-ਪਾਕਿ ਵਿਚਾਲੇ 5 ਲੱਖ ਡਾਲਰ ਦਾ ਹੋਇਆ ਵਪਾਰ
ਦੁਬਈ, ਕੋਲੰਬੋ ਅਤੇ ਸਿੰਗਾਪੁਰ ਰਾਹੀਂ ਪਾਕਿ 'ਚ ਜਾਂਦੀਆਂ ਹਨ ਭਾਰਤੀ ਵਸਤੂਆਂ
Bharat Gaurav Train News : ਭਾਰਤ ਗੌਰਵ ਟ੍ਰੇਨ 28 ਜੁਲਾਈ ਤੋਂ ਪਠਾਨਕੋਟ ਤੋਂ ਚੱਲੇਗੀ, ਹੁਣ ਦੱਖਣੀ ਭਾਰਤ ਦੀ ਕਰ ਸਕੋਗੇ ਯਾਤਰਾ
Bharat Gaurav Train News : ਇਹ ਆਗਰਾ ਕੈਂਟ ਅਤੇ ਗਵਾਲੀਅਰ ਵਿਖੇ ਰੁਕੇਗੀ, ਤਿਰੂਪਤੀ, ਰਾਮੇਸ਼ਵਰਮ, ਮਦੁਰਾਈ, ਕੰਨਿਆਕੁਮਾਰੀ ਅਤੇ ਮੱਲੀਕਾਰਜੁਨ ਦੇ ਦਰਸ਼ਨ ਕਰਵਾਏਗੀ
Delhi News : 40 ਸਾਲਾ ਅਦਾਕਾਰਾ IVF ਰਾਹੀਂ ਮਾਂ ਬਣੇਗੀ, ਭਾਵਨਾ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸਾਂਝੀ
Delhi News : ਕੰਨੜ ਅਦਾਕਾਰਾ ਭਾਵਨਾ 40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ IVF ਰਾਹੀਂ ਜੁੜਵਾਂ ਬੱਚਿਆਂ ਦੀ ਮਾਂ ਬਣਨ ਜਾ ਰਹੀ ਹੈ