ਖ਼ਬਰਾਂ
ਹੋਲਾ ਮਹੱਲਾ 'ਚ ਕੁੱਝ ਦਿਨ ਬਾਕੀ ਪਰ ਸ੍ਰੀ ਅਨੰਦਪੁਰ ਸਾਹਿਬ ਵਿਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ
ਹੋਲਾ ਮਹੱਲਾ ਮਨਾਉਣ ਲਈ ਦੂਰੋਂ ਨੇੜਿਓ ਪਹੁੰਚਦੀਆਂ ਸੰਗਤਾਂ
ਜੇਲ੍ਹ ’ਚੋਂ ਰਿਹਾਅ ਹੋਣ ਉਪਰੰਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਰਣਜੀਤ ਸਿੰਘ
ਕਿਸਾਨੀ ਸੰਘਰਸ਼ ਦੀ ਚੜਦੀਕਲਾ ਲਈ ਕੀਤੀ ਅਰਦਾਸ
ਕੋਰੋਨਾ ਨਾਲ 35 ਮੌਤਾਂ ਹੋਣ ਮਗਰੋਂ ਪੰਜਾਬ ਸਰਕਾਰ ਚੌਕਸ, ਬਦਲਿਆ ਰਾਤ ਦੇ ਕਰਫਿਊ ਦਾ ਸਮਾਂ
ਇਸ ਵੇਲੇ ਕੁੱਲ 13,320 ਕੋਰੋਨਾ ਮਰੀਜ਼ ਹਸਪਤਾਲਾਂ ’ਚ ਦਾਖ਼ਲ ਹਨ। ਉਨ੍ਹਾਂ ਵਿੱਚੋਂ 283 ਨੂੰ ਆਕਸੀਜਨ ਲੱਗੀ ਹੋਈ ਹੈ ਤੇ 27 ਵੈਂਟੀਲੇਟਰ ’ਤੇ ਹਨ।
TMC ’ਤੇ ਵਰ੍ਹੇ ਪੀਐਮ ਮੋਦੀ, ਲੋਕਾਂ ਦਾ ਇਰਾਦਾ ਦੇਖ ਕੇ ਦੀਦੀ ਅਪਣਾ ਗੁੱਸਾ ਮੇਰੇ ਉੱਤੇ ਕੱਢ ਰਹੀ ਹੈ
ਪੀਐਮ ਮੋਦੀ ਨੇ ਪੁਰੂਲਿਆ ਵਿਚ ਜਨ ਸਭਾ ਨੂੰ ਕੀਤਾ ਸੰਬੋਧਨ
ਫਟੀ ਜੀਨਸ ਦੇ ਬਿਆਨ ਤੇ ਬੁਰੇ ਫਸੇ ਉਤਰਾਖੰਡ ਦੇ CM,ਮਹੂਆ ਮੋਇਤਰਾ ਨੇ ਦਿੱਤਾ ਠੋਕਵਾਂ ਜਵਾਬ
ਬਾਲੀਵੁੱਡ ਪ੍ਰੋਡਿਊਸਰ ਪ੍ਰੀਤਿਸ਼ ਨੰਦੀ ਨੇ ਵੀ ਦਿੱਤਾ ਰਿਐਕਸ਼ਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 4 ਸਾਲ ਦਾ ਲੇਖਾ ਜੋਖਾ ਕੀਤਾ ਪੇਸ਼, ਬਦਲਿਆ ਕਰਫਿਊ ਦਾ ਸਮਾਂ
ਸਿੱਧੂ ਜਲਦੀ ਹੀ ਮੇਰੀ ਟੀਮ ਦਾ ਹਿੱਸਾ ਹੋਣਗੇ।
EPF ਅਕਾਊਂਟ ਬੰਦ ਹੋਣ ’ਤੇ ਰਾਹੁਲ ਗਾਂਧੀ ਦਾ ਬਿਆਨ, ‘ਰੁਜ਼ਗਾਰ ਮਿਟਾਓ ਅਭਿਆਨ ਦੀ ਇਕ ਹੋਰ ਪ੍ਰਾਪਤੀ’
ਰਾਹੁਲ ਗਾਂਧੀ ਨੇ ਕੀਤਾ ਟਵੀਟ
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵੱਡਾ ਬਦਲਾਅ, ਜਾਣੋ ਆਪਣੇ ਸ਼ਹਿਰ 'ਚ ਕੀਮਤ
24 ਕੈਰਟ ਸੋਨੇ ਦੀ ਦਰ 4,49,600 ਰੁਪਏ ਪ੍ਰਤੀ 100 ਗ੍ਰਾਮ ਹੈ।
ਟੂਰਨਾਮੈਂਟ ਵਿਚ ਮਿਲੀ ਹਾਰ ਤੋਂ ਬਾਅਦ ਬਬੀਤਾ ਫੋਗਾਟ ਦੀ ਭੈਣ ਰੀਤਿਕਾ ਨੇ ਕੀਤੀ ਖੁਦਕੁਸ਼ੀ
ਹਾਰ ਤੋਂ ਬਾਅਦ ਕਾਫੀ ਸਦਮੇ ਵਿਚ ਸੀ ਰੀਤਿਕਾ
ਮੌਸਮ ਫਿਰ ਬਦਲੇਗਾ ਅਪਣਾ ਮਿਜ਼ਾਜ, ਬਾਰਸ਼ ਦੀ ਸੰਭਾਵਨਾ
ਅਗਲੇ 48 ਘੰਟਿਆਂ ਦੌਰਾਨ ਬਾਰਸ਼ ਦੀ ਸੰਭਾਵਨਾ