ਖ਼ਬਰਾਂ
ਮਜਦੂਰਾਂ ’ਚ ਪਹੁੰਚੀ ਪ੍ਰਿਅੰਕਾ ਗਾਂਧੀ, ਸਿਰ ’ਤੇ ਟੋਕਰੀ ਬੰਨ੍ਹ ਤੋੜੀਆਂ ਚਾਹ ਦੀਆਂ ਪੱਤੀਆਂ
ਵਿਧਾਨ ਸਭਾ ਚੋਣਾਂ ਦੇ ਲਈ ਰਾਜਨੀਤਿਕ ਪਾਰਟੀਆਂ ਜਮਕੇ ਪਸੀਨਾ ਵਹਾ ਰਹੀਆਂ ਹਨ...
ਸਹਾਜਹਾਂਪੁਰ ਵਿਚ ਤਿੰਨ ਨਾਬਾਲਗ ਲੜਕੀਆਂ ਲਾਪਤਾ, ਇਲਾਕੇ ਵਿਚ ਦਹਿਸਤ ਦਾ ਮਾਹੌਲ
ਪੁਲਿਸ ਕਰ ਰਹੀ ਹੈ ਲੜਕੀਆਂ ਦੀ ਭਾਲ।
ਕੰਗਨਾ ਰਣੌਤ ਅਤੇ ਉਸ ਦੀ ਭੈਣ ਰੰਗੋਲੀ ਸੋਸ਼ਲ ਮੀਡੀਆ 'ਤੇ ਟਿੱਪਣੀ ਕਰਕੇ ਪਹੁੰਚੀਆਂ ਸੁਪਰੀਮ ਕੋਰਟ
ਮੁੰਬਈ ਵਿਚ ਚੱਲ ਰਹੇ ਤਿੰਨ ਅਪਰਾਧਿਕ ਮਾਮਲਿਆਂ ਵਿਚ ਹਿਮਾਚਲ ਵਿਚ ਤਬਦੀਲ ਕਰਨ ਦੀ ਮੰਗ ਕੀਤੀ ਗਈ ਹੈ ।
ਕਿਸਾਨੀ ਅੰਦੋਲਨ ਨੂੰ ਅਣਗੌਲਿਆ ਕਰ ਚੋਣ ਪ੍ਰਚਾਰ 'ਚ ਰੁੱਝੇ ਪ੍ਰਧਾਨ ਮੰਤਰੀ, ਉਲੀਕੀਆਂ ਦਰਜਨਾਂ ਰੈਲੀਆਂ
ਕਿਸਾਨ ਅੰਦੋਲਨ ਨੂੰ ਨਜ਼ਰਅੰਦਾਜ਼ ਕਰ ਮੋਦੀ ਵੱਲੋਂ ਬੰਗਾਲ ਤੇ ਅਸਾਮ 'ਚ ਰੈਲੀਆਂ ਦਾ ਹੜ੍ਹ
White House ‘ਚ ਭਾਰਤੀ ਮੂਲ ਦੇ ਮਾਜੂ ਵਰਗੀਜ਼ ਵੱਡੇ ਅਹੁਦੇ ’ਤੇ ਨਿਯੁਕਤ ਕੀਤੇ
ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਭਾਰਤੀ-ਅਮਰੀਕੀ ਮਾਜੂ ਵਰਗੀਜ਼...
ਮੋਹਾਲੀ ਦੇ ਕ੍ਰਿਕਟ ਸਟੇਡੀਅਮ 'ਚ ਨਹੀਂ ਹੋਣਗੇ IPL ਦੇ ਮੈਚ, ਮੁੱਖ ਮੰਤਰੀ ਨੇ BCCI ਨੂੰ ਕੀਤੀ 'ਅਪੀਲ'
ਮੁੰਬਈ, ਦਿੱਲੀ, ਅਹਿਮਦਾਬਾਦ, ਚੇੱਨਈ, ਬੰਗਲੌਰ ਅਤੇ ਕੋਲਕਾਤਾ ਦੇ ਸਟੇਡੀਅਮ IPL 2021 ਹੋਸਟ ਕਰ ਸਕਣਗੇ।
ਲੁਧਿਆਣਾ ਪੁਲਿਸ ਨੇ ਮਾਰਿਆ ਸਿਆਸੀ ਆਗੂ ਦੇ ਘਰ ਛਾਪਾ, ਜਾਣਕਾਰੀ ਸਾਂਝੀ ਕਰਨ ਤੋਂ ਕੀਤਾ ਇਨਕਾਰ
ਉਹ ਜਾਂਚ ਪੂਰੀ ਹੋਣ ਮਗਰੋਂ ਖ਼ੁਦ ਹੀ ਸਾਰੀ ਗੱਲ ਦਾ ਖ਼ੁਲਾਸਾ ਕਰਨਗੇ।
ਦਿੱਲੀ ਦੰਗਿਆਂ ਦੀ ਵਿਜੀਲੈਂਸ ਰਿਪੋਰਟ ਨੂੰ ਲੈ ਕੇ ਹਾਈ ਕੋਰਟ ਨੇ ਪੁਲਿਸ ਨੂੰ ਲਗਾਈ ਫਟਕਾਰ
ਦਿੱਲੀ ਦੰਗਿਆਂ ਨੂੰ ਲੈ ਕੇ ਦਿੱਲੀ ਪੁਲਿਸ ਦੀ ਵਿਜੀਲੈਂਸ ਰਿਪੋਰਟ ਨੂੰ ਦਿੱਲੀ...
ਪੀਐਮ ਨਰਿੰਦਰ ਮੋਦੀ ਨੇ ਲੋਕਾਂ ਨੂੰ ਯਾਦ ਕਰਾਇਆ ਭਾਰਤ ਦਾ ਸਮੁੰਦਰੀ ਇਤਿਹਾਸ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਮੈਰੀਟਾਇਮ ਇੰਡੀਆ ਸਮਿਟ...
BJP ਸਾਂਸਦ ਨੰਦ ਕੁਮਾਰ ਸਿੰਘ ਚੌਹਾਨ ਦੀ ਮੌਤ, ਪ੍ਰਧਾਨ ਮੰਤਰੀ ਤੇ ਹੋਰ ਨੇਤਾਵਾਂ ਨੇ ਸਾਂਝਾ ਕੀਤਾ ਦੁੱਖ
ਬੀਤੀ ਰਾਤ ਉਨ੍ਹਾਂ ਦੀ ਕੋਰੋਨਾ ਮਹਾਮਾਰੀ ਦੇ ਚੱਲਦੇ ਦੇਹਾਂਤ ਹੋ ਗਿਆ।