ਖ਼ਬਰਾਂ
ਮੋਬਾਇਲ ਖੋਹਣ ਲਈ ਲੁਟੇਰਿਆਂ ਵੱਲੋਂ ਮਾਂ-ਧੀ ’ਤੇ ਹਮਲਾ, ਮਾਂ ਦੀ ਮੌਤ
ਗੁਰਦਾਸਪੁਰ ’ਚ ਲੁਟੇਰਿਆਂ ਦੀ ਦਹਿਸ਼ਤ
ਬਜ਼ੁਰਗ ਜੋੜੇ ਨੂੰ ਕੈਨੇਡਾ ਵਾਸੀ ਪੋਤੇ ਲਈ ਘਰ ’ਚ ਹੀ ਬਣਾਉਣੀ ਪਈ ਜੇਲ੍ਹ, ਜਾਣੋ ਕੀ ਹੈ ਮਾਮਲਾ
ਉਨ੍ਹਾਂ ਦਾ ਪੋਤਾ ਵੀ ਕੈਨੇਡਾ ਦਾ ਹੀ ਨਾਗਰਿਕ ਹੈ।
ਨਹਿਰੂ ਯੁਵਾ ਕੇਂਦਰ ਨੇ ਯੁਵਾ ਵਲੰਟੀਅਰਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ
ਉੱਚ ਯੋਗਤਾ ਅਤੇ ਕੰਪਿਊਟਰ ਜਾਣਕਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ ।
ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਲਗਵਾਈ ਕੋਰੋਨਾ ਵੈਕਸੀਨ
ਪੀਐਮ ਮੋਦੀ ਨੇ ਅੱਜ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਕੀਤੀ ਹਾਸਲ
PM ਮੋਦੀ ਤਾਮਿਲ ਦੇ ਲੋਕਾਂ ਅਤੇ ਤਾਮਿਲ ਭਾਸ਼ਾ ਦਾ ਸਤਿਕਾਰ ਨਹੀਂ ਕਰਦੇ-ਰਾਹੁਲ ਗਾਂਧੀ
ਸਾਨੂੰ ਆਰਐਸਐਸ ਦਾ ਆਪਣੇ ਦੇਸ਼ ਦੇ ਲੋਕਾਂ ਨੂੰ ਵੰਡਣਾ ਸਵੀਕਾਰ ਨਹੀ।
ਬਜਟ ਇਜਲਾਸ ਦੌਰਾਨ ਅਕਾਲੀ, AAP ਦੇ ਵਿਧਾਇਕਾਂ ਤੋਂ ਇਲਾਵਾ ਕਾਂਗਰਸ ਵੱਲੋਂ ਵੀ ਵਿਰੋਧ
ਅਕਾਲੀ ਵਿਧਾਇਕਾਂ ਨੇ ਇਸ ਦੌਰਾਨ ਰਾਜਪਾਲ ਨੂੰ 'ਗੋ ਬੈਕ' ਦੇ ਨਾਅਰੇ ਵੀ ਲਾਏ।
ਦੇਸ਼ ਦੇ ਕਿਸਾਨਾਂ ਨੂੰ ਮੰਡੀ 'ਚ ਵੱਧ ਤੋਂ ਵੱਧ ਬਦਲ ਮਿਲਣੇ ਚਾਹੀਦੇ ਹਨ - PM ਮੋਦੀ
ਸਾਨੂੰ ਖੇਤੀਬਾੜੀ ਦੇ ਹਰ ਖੇਤਰ ਵਿੱਚ ਪ੍ਰੋਸੈਸਿੰਗ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਹੈ
ਮੌਸਮ ਨੇ ਫਿਰ ਲਈ ਕਰਵਟ, ਮਾਰਚ ਮਹੀਨੇ ਵਿਚ ਹੀ ਜੂਨ ਦੀ ਗਰਮੀ ਦਾ ਹੋਇਆ ਅਹਿਸਾਸ
1960 ਵਿਚ ਫਰਵਰੀ ਵਿਚ ਵੀ ਇਹੀ ਤਾਪਮਾਨ ਰਿਕਾਰਡ ਕੀਤਾ ਗਿਆ ਸੀ।
ਮੈਂ ਨਹੀਂ ਲਗਵਾਵਾਂਗਾ ਵੈਕਸੀਨ ਤੁਸੀਂ ਬਿਨਾਂ ਸੰਕੋਚ ਤੋਂ ਲਗਵਾਓ ਟੀਕਾ-ਅਨਿਲ ਵਿਜ
PM ਮੋਦੀ ਨੇ ਸਵੇਰੇ ਰਾਜਧਾਨੀ ਦਿੱਲੀ ਦੇ ਏਮਜ਼ ਵਿਚ ਲਗਵਾਇਆ ਕੋਰੋਨਾ ਟੀਕਾ
ਬਜਟ ਇਜਲਾਸ : ਰਾਜਪਾਲ ਦੇ ਭਾਸ਼ਣ ਦੌਰਾਨ ਅਕਾਲੀ ਅਤੇ 'ਆਪ' ਵਿਧਾਇਕਾਂ ਵੱਲੋਂ ਭਾਰੀ ਹੰਗਾਮਾ
ਆਮ ਆਦਮੀ ਪਾਰਟੀ ਨੇ ਅੱਜ ਸਾਈਕਲ ਰੈਲੀ ਕੀਤੀ। ਇਸ ਲਈ ਪੂਰਾ ਇਜਲਾਸ ਹੰਗਾਮਾ ਭਰਪੂਰ ਰਹਿਣ ਵਾਲਾ ਹੈ।