ਖ਼ਬਰਾਂ
ਕੋਰੋਨਾ ਕੇਸ ਵਧਣ ਕਰਕੇ ਮਹਾਰਾਸ਼ਟਰ ਦੇ ਅਮਰਾਵਤੀ ਅਤੇ ਅਚਲਪੁਰ 'ਚ ਲੌਕਡਾਊਨ ਦਾ ਐਲਾਨ
ਇਸ ਦੌਰਾਨ ਐਮਰਜੰਸੀ ਸੇਵਾਵਾਂ ਚਾਲੂ ਰਹਿਣਗੀਆਂ। ਇਸ ਤੋਂ ਇਲਾਵਾ ਸਿਰਫ ਜ਼ਰੂਰੀ ਦੁਕਾਨਾਂ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲੀਆਂ ਰਹਿਣਗੀਆਂ।
PM ਮੋਦੀ ਬੋਲੇ -ਦੇਸ਼ ਦਾ ਡਿਫੈਂਸ ਸਿਸਟਮ ਹੋਇਆ ਮਜ਼ਬੂਤ, 40 ਤੋਂ ਵੱਧ ਦੇਸ਼ਾਂ ਨੂੰ ਹਥਿਆਰਾਂ ਦਾ ਨਿਰਯਾਤ
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ, ਰੱਖਿਆ ਖੇਤਰ ਵਿਚ ਨਿੱਜੀ ਖੇਤਰ ਦੀ ਭਾਗੀਦਾਰੀ ਵਧਾਉਣ 'ਤੇ ਇੰਨਾ ਜ਼ੋਰ ਦਿੱਤਾ ਗਿਆ ਹੈ
ਪੁਡੂਚੇਰੀ ਵਿਚ ਡਿੱਗੀ ਕਾਂਗਰਸ ਦੀ ਸਰਕਾਰ
ਮੁੱਖ ਮੰਤਰੀ ਨਾਰਾਇਣਸਾਮੀ ਬਹੁਮਤ ਸਾਬਤ ਕਰਨ ’ਚ ਰਹੇ ਨਾਕਾਮ
ਪੈਟਰੋਲ ਦੀ ਵਧੀਆਂ ਕੀਮਤਾਂ ਦੇ ਵਿਰੋਧ 'ਚ ਸਾਈਕਲ ਚਲਾ ਕੇ ਦਫ਼ਤਰ ਪਹੁੰਚੇ ਰਾਬਰਟ ਵਾਡਰਾ
ਆਮ ਲੋਕ ਜੋ ਰੋਜ਼ਾਨਾ ਮਹਿਸੂਸ ਕਰ ਰਹੇ ਹਨ, ਉਹ ਮੈਂ ਅੱਜ ਮਹਿਸੂਸ ਕਰ ਰਿਹਾ ਹੈ।
ਟੈਕਸਸ ਤੋਂ ਬਾਅਦ ਸਾਊਦੀ ਅਰਬ ਦੇ ਰੇਗਿਸਤਾਨ ਵਿੱਚ ਭਾਰੀ ਬਰਫਬਾਰੀ, ਊਠਾਂ 'ਤੇ ਪਈ ਬਰਫ
50 ਸਾਲਾਂ ਦਾ ਟੁੱਟਿਆਂ ਰਿਕਾਰਡ
ਪੈਟਰੋਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋਣ 'ਤੇ ਪੈਟਰੋਲੀਅਮ ਮੰਤਰੀ ਨੇ ਦਿੱਤਾ ਬਿਆਨ
ਅੰਤਰਰਾਸ਼ਟਰੀ ਬਾਜ਼ਾਰ ਨੇ ਤੇਲ ਦਾ ਉਤਪਾਦਨ ਘੱਟ ਕਰ ਦਿੱਤਾ ਹੈ।
ਪਿਆਜ਼ ਦੀ ਵੱਧਦੀਆਂ ਕੀਮਤ ਨੇ ਵਿਗਾੜਿਆ ਆਮ ਆਦਮੀ ਦੀ ਰਸੋਈ ਦਾ ਬਜਟ
ਪਿਆਜ਼ ਨੂੰ ਨਾਸਿਕ ਦੇ ਲਾਸਲਗਾਓਂ ਤੋਂ ਦੇਸ਼ ਭਰ ਵਿਚ ਜਾਂਦਾ ਹੈ ਭੇਜ
ਅੱਤਵਾਦੀਆਂ ਦੀ ਸਾਜ਼ਿਸ ਨਾਕਾਮ,ਨੌਗਾਮ ਵਿੱਚ ਰੇਲਵੇ ਕਰਾਸਿੰਗ ਨੇੜੇ ਆਈਈਡੀ ਬਰਾਮਦ
ਸ੍ਰੀਨਗਰ ਦੇ ਪੈਂਥਾ ਚੌਕ-ਨੌਗਮ ਰਸਤੇ 'ਤੇ ਟ੍ਰੈਫਿਕ ਨੂੰ ਰੋਕ ਦਿੱਤਾ ਗਿਆ।
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਸੰਘਰਸ਼ ਹੋਰ ਤਿੱਖਾ, ਵੱਡੀ ਗਿਣਤੀ 'ਚ ਜੱਥਾ ਦਿੱਲੀ ਲਈ ਰਵਾਨਾ
ਕੇਂਦਰ ਸਰਕਾਰ ਆਪਣਾ ਅੜੀਅਲ ਰਵਈਆਂ ਛੱਡ ਕੇ ਖੇਤੀ ਕਾਨੂੰਨ ਰੱਦ ਨਹੀ ਕਰ ਦਿੰਦੀ ਉਦੋਂ ਤੱਕ ਅਸੀਂ ਦਿੱਲੀ ਲਈ ਵੀ ਜਾਂਦੇ ਰਹਾਂਗੇ ਅਤੇ ਸੰਘਰਸ਼ ਨੂੰ ਤਿੱਖਾ ਕਰਦੇ ਰਹਾਂਗੇ।
ਕਿਸਾਨੀ ਸੰਘਰਸ਼ ਵਿਚ ਸ਼ਾਮਿਲ ਹੋਣ ਜਾ ਰਹੇ ਕਿਸਾਨ ਦੀ ਰਸਤੇ 'ਚ ਸਿਹਤ ਵਿਗੜਣ ਨਾਲ ਹੋਈ ਮੌਤ
ਇਸ ਕਿਸਾਨ ਦੀ ਮੌਤ ਦਿੱਲੀ ਜਾਣ ਸਮੇਂ ਰਸਤੇ ਵਿਚ ਅਚਾਨਕ ਤਬੀਅਤ ਵਿਗੜ ਗਈ।