ਖ਼ਬਰਾਂ
ਸਰਬ ਉੱਚ ਅਦਾਲਤ ਦਾ ਹੁਕਮ
ਕੇਂਦਰ ਯਕੀਨੀ ਬਣਾਏ ਕਿ ਦਿੱਲੀ-ਐੱਨ.ਸੀ.ਆਰ.'ਚ ਨਾ ਹੋਵੇ ਧੂੰਆਂ
ਖ਼ੁਦਕੁਸ਼ੀ ਮਾਮਲੇ 'ਚ ਅਰਨਬ ਗੋਸਵਾਮੀ ਨੂੰ ਨਹੀਂ ਮਿਲੀ ਰਾਹਤ, ਸੁਣਵਾਈ ਮੁਲਤਵੀ
ਜ਼ਮਾਨਤ ਦੀ ਅਰਜ਼ੀ 'ਤੇ ਅੱਜ ਹੋਵੇਗੀ ਸੁਣਵਾਈ
ਵ੍ਹਾਈਟ ਹਾਊਸ ਦੇ ਨੇੜੇ ਪੁੱਜੇ ਜੋ. ਬਾਈਡਨ, ਜਾਰਜੀਆ ਅਤੇ ਪੈਨਸਿਲਵੇਨੀਆ ਵਿਚ ਸਥਿਤੀ ਮਜ਼ਬੂਤ
ਟਰੰਪ ਦੇ ਰਵਈਏ 'ਤੇ ਲੋਕਾਂ ਤੋਂ ਮਦਦ ਦੀ ਕੀਤੀ ਅਪੀਲ
ਸਰਹੱਦੀ ਰੇਖਾ ਕੋਲ ਹਾਲਾਤ ਅਜੇ ਵੀ ਤਣਾਅਪੂਰਨ : ਬਿਪਿਨ ਰਾਵਤ
ਕਿਹਾ, ਅਸਲ ਕੰਟਰੋਲ ਰੇਖਾ 'ਤੇ ਕੋਈ ਵੀ ਤਬਦੀਲੀ ਮਨਜ਼ੂਰ ਨਹੀਂ ਕੀਤੀ ਜਾਵੇਗੀ
ਚੰਡੀਗੜ੍ਹ ਵਿਚ ਪਟਾਕੇ ਚਲਾਉਣ 'ਤੇ ਲੱਗੀ ਪਾਬੰਦੀ, ਉਲੰਘਣਾ ਕਰਨ ਵਾਲਿਆਂ ਵਿਰੁਧ ਹੋਵੇਗੀ ਕਾਰਵਾਈ
ਹੋਰਨਾਂ ਸੂਬਿਆਂ ਵੱਲੋਂ ਪਾਬੰਦੀ ਤੋਂ ਬਾਅਦ ਲਿਆ ਫੈਸਲਾ
ਹਰਸਿਮਰਤ ਬਾਦਲ ਨੇ ਕੈਪਟਨ ਵੱਲ ਸਾਧਿਆ ਨਿਸ਼ਾਨਾ, ਕੇਂਦਰ ਨਾਲ ਫਰੈਂਡਲੀ ਮੈਚ ਖੇਡਣ ਦੇ ਲਾਏ ਦੋਸ਼
ਕਿਹਾ, ਖੇਤੀ ਕਾਨੂੰਨਾਂ ਲਈ ਦਿੱਲੀ 'ਚ ਸਹਿਮਤੀ ਦੇ ਕੇ ਆਈ ਸੀ ਕੇਂਦਰ ਸਰਕਾਰ
ਪੰਜਾਬ ਅੰਦਰ 1 ਲੱਖ ਨੌਜਵਾਨਾਂ ਨੂੰ ਮਿਲਣਗੀਆਂ ਸਰਕਾਰੀ ਨੌਕਰੀਆਂ : ਚਰਨਜੀਤ ਚੰਨੀ
ਕਿਸਾਨ ਨੂੰ ਕਮਜੋਰ ਕਰਨ ਦਾ ਮਤਲਬ ਹੈ ਪੰਜਾਬ ਨੂੰ ਕਮਜੋਰ ਕਰਨਾ
ਅਮਰੀਕੀ ਚੋਣ ਨਤੀਜਿਆਂ 'ਤੇ ਬਹਿਸ ਜਾਰੀ, ਮੂੰਹ-ਜ਼ੋਰ ਸਿਆਸਤ ਦੇ ਅੰਤ ਦੀ ਹੋਵੇਗੀ ਸ਼ੁਰੂਆਤ
ਟਰੰਪ ਦੀ ਹਾਰ ਦਾ ਭਾਰਤ ਦੀ ਸਿਆਸਤ 'ਤੇ ਪਵੇਗਾ ਸਿੱਧਾ ਅਸਰ
ਦਿੱਲੀ ਤੋਂ ਬਾਅਦ ਹੁਣ ਚੰਡੀਗੜ੍ਹ ਤੇ ਹਰਿਆਣਾ 'ਚ ਵੀ ਪਟਾਖਿਆਂ ਦੀ ਵਿਕਰੀ 'ਤੇ ਰੋਕ
ਪਹਿਲਾਂ ਤੋਂ ਜਾਰੀ ਕੀਤੇ ਲਾਇਸੈਂਸ ਹੁਣ ਹੋਣਗੇ ਰੱਦ
ਕਰੋਨਾ ਮਰੀਜ਼ਾਂ ਦੀ ਮੌਤ ਦਰ ਘਟਾਉਣ ਲਈ ਹੋਰ ਯਤਨ ਕੀਤੇ ਜਾਣ : ਸੋਨੀ
ਖਾਲੀ ਅਸਾਮੀਆਂ ਨੂੰ ਭਰਨ ਦੀ ਹਦਾਇਤ