ਖ਼ਬਰਾਂ
ਪੇਂਡੂ ਵਿਕਾਸ ਫ਼ੰਡ ’ਚ ਕਟੌਤੀ ਕਰ ਕੇ ਕੇਂਦਰ ਕਿਸਾਨ ਅੰਦੋਲਨ ਦਾ ਬਦਲਾ ਲੈ ਰਿਹੈ : ਢੀਂਡਸਾ
ਕੇਂਦਰ ਨੇ ਪੈਸਾ ਘਟਾ ਕੇ ਸੂਬੇ ਦੇ ਵਿਕਾਸ ਕੰਮਾਂ ’ਚ ਰੁਕਵਾਟ ਖੜੀ ਕਰਨ ਦੀ ਕੋਸ਼ਿਸ਼ ਕੀਤੀ
ਸ਼ੇਅਰ ਬਾਜ਼ਾਰ ਵਿਚ 746 ਅੰਕ ਦੀ ਵੱਡੀ ਗਿਰਾਵਟ, ਨਿਫ਼ਟੀ 14,375 ਅੰਕ ਤੋਂ ਹੇਠਾਂ ਆਇਆ
ਸ਼ੇਅਰ ਬਾਜ਼ਾਰ ਵਿਚ ਆਈ 746 ਅੰਕ ਦੀ ਵੱਡੀ ਗਿਰਾਵਟ
ਸੁਭਾਸ਼ ਚੰਦਰ ਬੋਸ ਦੇ ਜਨਮਦਿਨ ਮੌਕੇ ਪੀਐਮ ਮੋਦੀ ਨੇ ਟਵੀਟ ਕਰ ਕੀਤਾ ਖ਼ਾਸ ਰਿਸ਼ਤੇ ਦਾ ਜ਼ਿਕਰ
ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮਦਿਨ (23 ਜਨਵਰੀ) ਨੂੰ ਪੂਰੇ ਦੇਸ਼ ਵਿਚ ਪ੍ਰਾਕ੍ਰਮ ਦਿਵਸ...
ਬਾਈਡੇਨ ਨੇ ਅਮਰੀਕਾ ਆਉਣ ਵਾਲਿਆਂ ਲਈ ਕੋਰੋਨਾ ਜਾਂਚ ਅਤੇ ਇਕਾਂਤਵਾਸ ਕੀਤਾ ਲਾਜ਼ਮੀ
ਕਿਹਾ, ਚੀਜ਼ਾਂ ਨੂੰ ਬਦਲਣ ਲਈ ਲੱਗ ਸਕਦੈ ਕਈ ਮਹੀਨਿਆਂ ਦਾ ਸਮਾਂ
ਅਰੁਣਾਚਲ ਵਿਚ ਨਵੇਂ ਬਣਾਏ ਪਿੰਡ ਵਾਲੀ ਥਾਂ ਨੂੰ ਚੀਨ ਨੇ ਦਸਿਆ ਆਪਣਾ ਇਲਾਕਾ
ਕਿਹਾ, ਚੀਨ ਆਪਣੀ ਧਰਤੀ 'ਤੇ ਕਰ ਰਿਹੈ ਉਸਾਰੀ ਦਾ ਕੰਮ
ਕਿਸਾਨਾਂ ਨੂੰ ਜਿਹੜਾ ਪ੍ਰਸਤਾਵ ਦਿੱਤੈ, ਉਸਤੋਂ ਵਧੀਆ ਹੋਰ ਕੁਝ ਨਹੀਂ: ਨਰੇਂਦਰ ਤੋਮਰ
ਕੇਂਦਰ ਸਰਕਾਰ ਅਤੇ ਅੰਦੋਲਨਕਾਰੀ ਕਿਸਾਨਾਂ ‘ਚ ਹੋਈ 11ਵੇਂ ਦੌਰ ਦੀ...
ਰਾਮ ਮੰਦਰ ਲਈ ਚੰਦਾ ਦੇਣ ‘ਤੇ ਐਸਟੀ ਹਸਨ ਬੋਲੇ ਮੈਂ ਮੁਸਲਮਾਨ ਹਾਂ, ਬੁੱਤਪ੍ਰਸਤੀ ‘ਚ ਯਕੀਨ ਨਹੀਂ ਕਰਦਾ’
ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਮੁਰਾਦਾਬਾਦ ਤੋਂ ਸੰਸਦ ਐਸਟੀ ਹਸਨ...
'ਆਪ' ਵੱਲੋਂ ਸਥਾਨਕ ਸਰਕਾਰਾਂ ਚੋਣਾਂ ਲਈ 14 ਸਥਾਨਾਂ 'ਤੇ 107 ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ
ਸੇਵਾ ਕਰਨ ਵਾਲੇ, ਇਮਾਨਦਾਰ ਤੇ ਸੂਝਵਾਨ ਉਮੀਦਵਾਰਾਂ ਚੋਣ ਕਰਨ ਵੋਟਰ : ਜਰਨੈਲ ਸਿੰਘ/ਭਗਵੰਤ ਮਾਨ
ਪਲੇਠੀ ਮਿਲਣੀ ਦੀ ਯਾਦ ਕਰਵਾ ਗਈ 11ਵੇਂ ਗੇੜ ਦੀ ਮੀਟਿੰਗ, ਬੇਰੁਖੀ ਦੀਆਂ ਹੱਦਾਂ ਟੱਪੀ ਸਰਕਾਰ
ਕਿਸਾਨਾਂ ਦਾ ‘ਵੱਡਾ ਇਮਤਿਹਾਨ’ ਲੈਣ ਦੇ ਰਾਹ ਪਈ ਸਰਕਾਰ, ਬੇਸਿੱਟਾ ਰਹੀ ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ
ਮੋਰਚੇ ‘ਤੇ ਪਹੁੰਚੇ ਸਿੱਖ ਨੌਜਵਾਨ ਦੀ ਸੇਵਾ-ਭਾਵਨਾ ਦੇਖ ਖੁਸ਼ ਹੋ ਜਾਵੇਗੀ ਹਰ ਕਿਸੇ ਦੀ ਰੂਹ
ਬਾਬੇ ਨਾਨਕ ਦੇ ਸਿਧਾਂਤਾਂ ‘ਤੇ ਚੱਲਾਂਗੇ ਤਾਂ ਜ਼ਰੂਰ ਫਤਿਹ ਕਰਾਂਗੇ- ਸਿੱਖ ਨੌਜਵਾਨ