ਖ਼ਬਰਾਂ
ਕਿਸਾਨ ਜਥੇਬੰਦੀਆਂ ਵੱਲੋਂ Modi ਸਰਕਾਰ ਦਾ ਪ੍ਰਸਤਾਵ ਰੱਦ, ਰਿੰਗ ਰੋਡ ‘ਤੇ ਹੀ ਹੋਵੇਗੀ ਟਰੈਕਟਰ ਪਰੇਡ
ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਕੱਲ ਸਰਕਾਰ ਵੱਲੋਂ ਰੱਖੇ ਗਏ ਪ੍ਰਸਤਾਵ...
ਪਾਕਿਸਤਾਨ ਨੇ ਹੱਥ ਅੱਡ ਕੇ ਮੰਗੇ ਕੋਰੋਨਾ ਟੀਕੇ, ਚੀਨ ਨੇ ਫਿਰ ਕੀਤੀ ਕਲੋਲ
ਕਦੇ ਮਾਸਕ ਦੇ ਨਾਮ ‘ਤੇ ਅੰਡਰਵਿਅਰ ਦੇ ਟੁਕੜੇ ਸਿਲਵਾ ਕੇ ਪਾਕਿਸਤਾਨ...
Tractor Parade 'ਚ ਜਾਣ ਲਈ ਨੌਜਵਾਨਾਂ ਨੇ ਖਿੱਚੀ ਤਿਆਰੀ, ਕਿਸਾਨੀ ਰੰਗ 'ਚ ਰੰਗੀ ਗੱਡੀ
ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਹੌਸਲਿਆਂ ਨੂੰ ਡੇਗ ਨਹੀਂ ਸਕਦੀ ।
Suicide Attack: ਇਰਾਕ ਦੇ ਬਜਾਰ ‘ਚ ਦੋ ਖ਼ਤਰਨਾਕ ਬੰਬ ਬਲਾਸਟ ‘ਚ 28 ਮਰੇ
ਇਰਾਕ ਦੇ ਭੀੜ ਵਾਲੇ ਬਜਾਰ ਵਿਚ ਦੋ ਖ਼ਤਰਨਾਕ ਬੰਬ ਬਲਾਸਟ ‘ਚ 28...
ਹਿੰਦੂ ਧਰਮ 'ਚ ਜੰਮਿਆ ਨੌਜਵਾਨ ਅੰਮ੍ਰਿਤ ਛੱਕ ਕੇ ਸਜਿਆ ਸਿੰਘ
ਗੁਰੂ ਨਾਨਕ ਦੀ ਬਾਣੀ ਨੇ ਮੇਰਾ ਜੀਵਨ ਬਦਲ ਕੇ ਰੱਖ ਦਿੱਤਾ ਹੈ,
ਨੂਰ ਜੋਰੇ ਨੇ ਸਟੇਜ ‘ਤੇ ਧੂੜਾਂ ਪੁੱਟਣ ਤੋਂ ਬਾਅਦ ਖੋਲ੍ਹੀਆਂ ਮੋਦੀ ਸਰਕਾਰ ਦੀਆਂ ਪਰਤਾਂ
ਕੇਂਦਰ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ...
ਗਣਤੰਤਰ ਦਿਵਸ ਨੂੰ ਲੈ ਕੇ ਜਾਰੀ ਕੀਤੀ ਟ੍ਰੈਫ਼ਿਕ ਐਡਵਾਇਜ਼ਰੀ, 23 ਅਤੇ 26 ਨੂੰ ਨਾ ਜਾਓ ਇਸ ਰਸਤੇ...
ਗਣਤੰਤਰ ਦਿਵਸ ਨੂੰ ਲੈ ਕੇ ਪੂਰੇ ਦੇਸ਼ ਵਿਚ ਤਿਆਰੀ ਤੇਜ਼ ਹੋ ਗਈ ਹੈ...
ਭਾਜਪਾ ਨੇ ਚੋਣਾਂ ਜਿੱਤਣ ਲਈ ਪੁਲਵਾਮਾ ਵਿੱਚ 40 ਫੌਜੀਆਂ ਦੀ ਕੁਰਬਾਨੀ ਲਈ - ਸ਼ਿਵ ਸੈਨਾ
ਸ਼ਿਵ ਸੈਨਾ ਨੇ ਲਿਖਿਆ ਹੈ ਕਿ ਪੁਲਵਾਮਾ ਵਿਚ 40 ਫੌਜੀਆਂ ਦੀ ਹੱਤਿਆ ਇਕ ਰਾਜਨੀਤਿਕ ਸਾਜਿਸ਼ ਸੀ ।
ਜੰਤਰ ਮੰਤਰ 'ਤੇ ਧਰਨੇ 'ਚ ਬੈਠੇ ਕਾਂਗਰਸੀ ਆਗੂਆਂ ਨਾਲ ਸ਼ਾਮਿਲ ਹੋਏ ਸੁਨੀਲ ਜਾਖੜ
ਸਰਕਾਰ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਪਰ ਅੱਜ ਇਹ ਅੰਦੋਲਨ ਸਾਰੇ ਦੇਸ਼ ਵਿੱਚ ਫੈਲ ਗਿਆ ਹੈ
ਜਲੰਧਰ: ਕੁੜੀ ਦੇ ਘਰ ਦੇ ਬਾਹਰ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ, ਮੌਕੇ ਤੇ ਮੌਤ
ਲੜਕੀ ਦੇ ਪਿਤਾ ਅਤੇ ਭਰਾ ਸਮੇਤ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।