ਖ਼ਬਰਾਂ
ਸੂਬੇ ਕੋਲ ਹੁਣ ਸਿਰਫ਼ 5 ਦਿਨਾਂ ਦਾ ਹੀ ਕੋਲਾ ਬਚਿਆ -ਆਸ਼ੂ
ਮੁੱਖ ਮੰਤਰੀ ਕਿਸਾਨਾਂ ਨੂੰ ਰੇਲਵੇ ਟ੍ਰੈਕ ਖਾਲੀ ਕਰਨ ਦੀ ਕਰ ਚੁੱਕੇ ਹਨ ਬੇਨਤੀ
ਪਰਾਲੀ ਦੀ ਸਮੱਸਿਆ ਲਈ ਕਿਸਾਨ ਨਹੀਂ ਸਰਕਾਰਾਂ ਜ਼ਿੰਮੇਵਾਰ- ਹਰਪਾਲ ਸਿੰਘ ਚੀਮਾ
ਬਾਦਲਾਂ ਨਾਲੋਂ ਵੀ ਵੱਧ ਨਿਕੰਮੀ ਸਾਬਤ ਹੋਈ ਹੈ ਕਾਂਗਰਸ ਸਰਕਾਰ- 'ਆਪ'
ਚੰਡੀਗੜ੍ਹ ਸੈਕਟਰ 16 'ਚ ਲੱਗੇ ਮਿਲੇ ਖਾਲਿਸਤਾਨ ਦੇ ਪੋਸਟਰ, ਮਾਹੌਲ ਵਿਗਾੜਨ ਦੀ ਕੋਸ਼ਿਸ਼
ਪੋਸਟਰ ਦੇ ਥੱਲੇ ਦਲ ਖਾਲਸਾ ਯੂਕੇ ਵੀ ਲਿਖਿਆ ਹੋਇਆ ਹੈ
ਸਕਿਓਰਟੀ ਗਾਰਡਾਂ ਵਲੋਂ ਫਿਰ ਤੋਂ 20 ਨੂੰ ਜੇਲ੍ਹਾਂ ਅੱਗੇ ਧਰਨੇ ਦੇਣ ਦਾ ਐਲਾਨ
ਹੁਣ ਜੇਲ੍ਹ ਦੇ ਪ੍ਰਸ਼ਾਸਨ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਗਾਰਡਾਂ ਨੂੰ ਡਿਊਟੀ 'ਤੇ ਰੱਖਣ ਤੋਂ ਮਨਾ ਕੀਤਾ ਜਾ ਰਿਹਾ ਹੈ
'ਆਪਣੀ ਜ਼ਿੰਦਗੀ ਦੇ ਹਰੇਕ ਦਿਨ ਮੈਂ ਪੰਜਾਬ ਤੇ ਇਸ ਦੇ ਲੋਕਾਂ ਲਈ ਲੜਾਂਗਾ'-ਮੁੱਖ ਮੰਤਰੀ
ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ 'ਤੇ ਦਬਾਅ ਪਾਉਣ ਦਾ ਅਹਿਦ
ਦੁਖ਼ਦਾਈ ਖ਼ਬਰ! ਧਰਨਾ ਦੇ ਰਹੇ ਕਿਸਾਨ ਦੀ ਦਿਲ ਦਾ ਦੌਰਾਨ ਪੈਣ ਕਾਰਨ ਮੌਤ
ਮਹਿਮਦਪੁਰ ਦੇ ਕਿਸਾਨ ਹਰਬੰਸ ਸਿੰਘ ਦੀ ਹੋਈ ਮੌਤ
ਪੁਲ ਦੇ ਹੇਠਾਂ ਵਹਿੰਦੇ ਪਾਣੀ 'ਚੋਂ ਦੋ ਲੋਕਾਂ ਦੀਆਂ ਮਿਲੀਆਂ ਲਾਸ਼ਾਂ
ਅਜੇ ਤੱਕ ਪਹਿਚਾਣ ਨਹੀਂ ਹੋ ਸਕੀ
ਕੈਪਟਨ ਅਮਰਿੰਦਰ ਸਿੰਘ ਕਰ ਰਹੇ ਹਨ ਕਿਸਾਨਾਂ ਨੂੰ ਗੁੰਮਰਾਹ - ਕੇਂਦਰੀ ਰਾਜ ਮੰਤਰੀ
ਕਿਸਾਨਾਂ ਦੇ ਗੱਲਬਾਤ ਰਾਹੀਂ ਕੀਤੇ ਜਾਣਗੇ ਸ਼ੰਕੇ ਦੂਰ
1 ਨਵੰਬਰ ਤੋਂ ਬਦਲ ਰਿਹਾ ਹੈ ਐਲਪੀਜੀ ਸਿਲੰਡਰ ਦਾ ਇਹ ਨਿਯਮ, ਬਿਨਾਂ OTP ਦੇ ਨਹੀਂ ਮਿਲੇਗੀ ਡਿਲਿਵਰੀ
ਸਰਕਾਰ ਗੈਸ ਸਿਲੰਡਰਾਂ 'ਤੇ ਦਿੰਦੀ ਸਬਸਿਡੀ
ਪੈਗੰਬਰ ਮੁਹੰਮਦ ਦੇ ਕਾਰਟੂਨ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਕਰਨ ਵਾਲੇ ਅਧਿਆਪਕ ਦਾ ਸਿਰ ਕਲਮ
18 ਸਾਲਾ ਨੌਜਵਾਨ ਸ਼ੱਕੀ ਇਸਲਾਮਿਕ ਅੱਤਵਾਦੀ ਜਥੇਬੰਦੀ ਨਾਲ ਹੈ ਸੰਬੰਧਿਤ