ਖ਼ਬਰਾਂ
ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਗੱਲਬਾਤ ਜਾਰੀ, ਦੋਵੇਂ ਧਿਰਾਂ ਚ ਰੇੜਕਾ ਬਰਕਰਾਰ
ਕੇਂਦਰ ਸਰਕਾਰ ਨੇ ਮੁੜ ਦਿੱਤਾ ਕਾਨੂੰਨਾਂ ‘ਚ ਸੋਧਾਂ ਦਾ ਪ੍ਰਸਤਾਵ
ਅੰਨਾ ਹਜਾਰੇ ਨੇ Modi ਨੂੰ ਭੇਜੀ ਚਿੱਠੀ, ਕਿਸਾਨੀ ਮੁੱਦੇ ‘ਤੇ ਦਿੱਲੀ ‘ਚ ਭੁੱਖ ਹੜਤਾਲ ਕਰਾਂਗਾ
ਸਮਾਜਿਕ ਕਾਰਜਕਾਰੀ ਅੰਨਾ ਹਜਾਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਖੇਤੀ ਕਾਨੂੰਨਾਂ ਖਿਲਾਫ ਕਾਂਗਰਸ ਦਾ ਹੱਲਾ ਬੋਲ, ਅੱਜ ਕੱਢਿਆ ਜਾਵੇਗਾ ‘ਸੱਤਿਆਗ੍ਰਹਿ ਮਾਰਚ’
ਕਿਸਾਨਾਂ ਦੇ ਸਮਰਥਨ ‘ਚ ਸੜਕ ‘ਤੇ ਉਤਰਨਗੇ ਰਾਹੁਲ ਗਾਂਧੀ
ਮਾਇਆਵਤੀ ਦਾ ਐਲਾਨ, UP ਤੇ ਉਤਰਾਖੰਡ ‘ਚ ਇਕੱਲੇ ਚੋਣਾਂ ਲੜੇਗੀ BSP
ਦੇਸ਼ ‘ਚ 16 ਜਨਵਰੀ ਤੋਂ ਕੋਰੋਨਾਂ ਟੀਕਾਕਰਨ ਅਭਿਆਨ ਦੀ ਸ਼ੁਰੂਆਤ ਹੈ...
ਮੀਟਿੰਗ ਤੋਂ ਪਹਿਲਾਂ ਬੋਲੇ ਖੇਤੀਬਾੜੀ ਮੰਤਰੀ, ਸਾਡੀ ਇਹੀ ਕੋਸ਼ਿਸ਼ ਹੈ ਕਿ ਗੱਲਬਾਤ ਰਾਹੀਂ ਰਾਹ ਨਿਕਲ ਆਏ
ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਹੋਵੇ- ਨਰਿੰਦਰ ਤੋਮਰ
ਵਿਗਿਆਨ ਭਵਨ ਪਹੁੰਚੇ ਕਿਸਾਨ ਆਗੂ, ਕੁਝ ਦੇਰ ‘ਚ ਸ਼ੁਰੂ ਹੋਵੇਗੀ ਮੀਟਿੰਗ
ਪਹਿਲੀਆਂ 8 ਬੈਠਕਾਂ ਰਹੀਆਂ ਬੇਸਿੱਟਾ
ਮੀਟਿੰਗ ਤੋਂ ਪਹਿਲਾਂ ਬੋਲੇ ਕਿਸਾਨ ਆਗੂ- ਕਾਨੂੰਨ ਸਰਕਾਰ ਨੇ ਬਣਾਏ ਤੇ ਸਰਕਾਰ ਹੀ ਰੱਦ ਕਰੇਗੀ
ਸੁਪਰੀਮ ਕੋਰਟ ਦੇ ਫੈਸਲੋ ਤੋਂ ਬਾਅਦ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਵਿਚਾਲੇ ਪਹਿਲੀ ਬੈਠਕ
ਭਾਰਤੀ ਫ਼ੌਜ ਦਿਵਸ ਅੱਜ, ਮੁੱਖ ਮੰਤਰੀ ਕੈਪਟਨ ਸਮੇਤ ਕਈ ਦਿੱਗਜ਼ਾਂ ਨੇ ਫ਼ੌਜ ਦੇ ਜਜ਼ਬੇ ਨੂੰ ਕੀਤਾ ਸਲਾਮ
ਰਾਸ਼ਟਰਪਤੀ ਸਮੇਤ ਹੋਰ ਆਗੂਆਂ ਨੇ ਵੀ ਭਾਰਤੀ ਜਵਾਨਾਂ ਨੂੰ ਕੀਤਾ ਨਮਨ
ਦੇਸ਼ ‘ਚ ਕੱਲ ਹੋਵੇਗੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ, ਪੀਐਮ ਮੋਦੀ ਦੇਸ਼ ਨੂੰ ਸਮਰਪਿਤ ਕਰਨਗੇ ਵੈਕਸੀਨ
16 ਜਨਵਰੀ ਨੂੰ ਪੀਐਮ ਮੋਦੀ ਲਾਂਚ ਕਰਨਗੇ CO-WIN ਐਪ
ਚੰਡੀਗੜ੍ਹੀਆਂ ਨੂੰ ਅਗਲੇ ਤਿੰਨ ਦਿਨ ਨਹੀਂ ਮਿਲੇਗੀ ਠੰਢ ਤੋਂ ਰਾਹਤ, ਜਾਰੀ ਰਹੇਗਾ ਧੁੰਦ ਦਾ ਕਹਿਰ
ਪਿਛਲੇ 6 ਸਾਲਾਂ ’ਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ 13 ਜਨਵਰੀ ਲੋਹੜੀ ਵਾਲੇ ਦਿਨ ਇੰਨਾ ਘੱਟ ਤਾਪਮਾਨ ਰਿਕਾਰਡ ਹੋਇਆ ਹੋਵੇ