ਹਰਜੀਤ ਗਰੇਵਾਲ ਡੋਗਰਾ ਨਸਲ ਦਾ ਨਿਕਰਧਾਰੀ ਬੰਦਾ - ਸੁਖਜਿੰਦਰ ਸਿੰਘ ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਚੋਂ ਹੋਈ ਹਿੰਸਾ ਬਾਰੇ ਤਾਂ ਫ਼ਿਕਰਮੰਦੀ ਹੈ ਪਰ ਆਪਣੇ ਦੇਸ਼ ਦੇ ਲੋਕਾਂ ਦੀ ਚਿਂੰਤਾ ਨਹੀਂ ।

Sukhjinder singh Randhwa

 ਚੰਡੀਗਡ਼੍ਹ , (  ਲੰਕੇਸ਼ ਤ੍ਰਿਖਾ ) : ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਭਾਰਤੀ ਜਨਤਾ ਪਾਰਟੀ ਦੇ ਆਗੂਆਂ ‘ਤੇ ਵਰਦਿਆਂ ਕਿਹਾ ਕਿ ਹਰਜੀਤ ਗਰੇਵਾਲ ਡੋਗਰਾ ਨਸਲ ਦਾ ਨਿੱਕਰਧਾਰੀ ਹੈ, ਜੋ ਪੰਜਾਬ ਨਾਲ ਗੱਦਾਰੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਵਿੱਚ ਬਹੁਤ ਸਾਰੇ ਦੇਸ਼ ਭਗਤ ਵੀ ਹੋਏ ਅਤੇ ਗੱਦਾਰ ਵੀ ਹੋਏ । ਸਿੱਖਾਂ ਦੇ ਵਿਚ ਧਿਆਨ ਚੰਦ ਡੋਗਰੇ ਵਰਗੇ ਗਦਾਰ ਵੀ ਬਹੁਤ ਹੋਏ ਹਨ, ਹਰਜੀਤ ਗਰੇਵਾਲ ਡੋਗਰਾ ਨਸਲ ਦਾ ਨਿੱਕਰਧਾਰੀ ਹੈ।  

Related Stories