ਖ਼ਬਰਾਂ
ਕਿਸਾਨ ਆਗੂਆਂ ਦੀ ਦਿੱਲੀ ਤੋਂ ਬੇਰੰਗ ਵਾਪਸੀ ਬਾਅਦ ਕਿਸਾਨੀ ਸੰਘਰਸ਼ 'ਚ ਆਇਆ ਵੱਡਾ ਉਛਾਲ
ਪੰਜਾਬ ਸਰਕਾਰ ਨੇ ਵੀ 19 ਅਕਤੂਬਰ ਨੁੰ ਬੁਲਾਇਆ ਵਿਧਾਨ ਸਭਾ ਦਾ ਸ਼ੈਸਨ
ਅਮਰੀਕਾ ਵਿੱਚ ਪੰਜਾਬੀ ਬੋਲੀ ਨੂੰ ਮਾਣ ਦੇਣ ਲਈ ਜਕਾਰਾ ਵਲੋਂ ਨਵੀਂ ਪਹਿਲ
ਇਸ ਦੇ ਨਾਲ ਨਾਲ ਅਮਰੀਕਨ ਸਿਸਟਮ ਨੂੰ ਸਮਝਦੇ ਹੋਏ ਇਹ ਮੈਂਬਰ ਪੰਥਕ ਕਾਰਜਾਂ 'ਚ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।
ਕਿਸਾਨਾਂ ਨੂੰ ਬੇਰੰਗ ਮੋੜਨਾ ਕੇਂਦਰ ਨੂੰ ਪੈ ਸਕਦੈ ਭਾਰੀ, ਇਤਿਹਾਸਕ ਗ਼ਲਤੀ ਦੁਹਰਾਉਣ ਦੇ ਰਾਹ ਪਈ ਭਾਜਪਾ!
ਸਥਿਤੀ ਨੂੰ ਸਮਝਣ ਅਤੇ ਲੋੜੀਂਦੇ ਕਦਮ ਚੁੱਕਣ ਦੀ ਲੋੜ ਨੂੰ ਅਣਗੋਲਿਆ ਕਰਨਾ ਕਿਸੇ ਦੇ ਵੀ ਹਿਤ 'ਚ ਨਹੀਂ
ਖੇਤੀ ਕਾਨੂੰਨਾਂ ਖਿਲਾਫ ਕੈਪਟਨ ਦਾ ਐਕਸ਼ਨ, 19 ਅਕਤੂਬਰ ਨੂੰ ਸੱਦਿਆ ਵਿਸ਼ੇਸ਼ ਇਜਲਾਸ
ਇਸ ਤੋਂ ਪਹਿਲਾਂ 15 ਵੀਂ ਪੰਜਾਬ ਵਿਧਾਨ ਸਭਾ ਦਾ 12 ਵਾਂ ਸੈਸ਼ਨ 28 ਅਗਸਤ, 2020 ਨੂੰ ਸਮਾਪਤ ਹੋਇਆ ਸੀ
ਪੰਜਾਬ ਕੈਬਨਿਟ ਵੱਲੋਂ ਝੁੱਗੀ ਝੌਪੜੀਆਂ ਵਾਲਿਆਂ ਦੇ ਜ਼ਮੀਨੀ ਮਾਲਕਾਨਾ ਹੱਕਾਂ ਨੂੰ ਹਰੀ ਝੰਡੀ
ਇਹ ਪ੍ਰੋਗਰਾਮ ਹਰੇਕ ਦੀ ਸ਼ਮੂਲੀਅਤ ਅਤੇ ਸਾਰੇ ਸ਼ਹਿਰਾਂ ਨੂੰ ਬਰਾਬਰਤਾ ਵਾਲੇ ਝੁੱਗੀ ਝੌਪੜੀ ਮੁਕਤ ਪੰਜਾਬ ਦੀ ਕਲਪਨਾ ਕਰਦਾ ਹੈ
ਜੈਤੋ-ਮੁਕਤਸਰ ਰੋਡ ਤੇ ਠੇਕੇ ਦਾ ਜ਼ਿੰਦਾ ਤੋੜ ਕੇ ਦੋ ਲੱਖ ਦੀ ਸ਼ਰਾਬ ਚੋਰੀ
ਠੇਕੇ ਦੇ ਅੰਦਰ ਪਈ 32 ਪੇਟੀਆਂ ਸ਼ਰਾਬ ਦੀਆਂ ਚੋਰ ਚੋਰੀ ਕਰਕੇ ਲੈ ਗਏ, ਜਿਨ੍ਹਾਂ ਵਿਚ 15 ਪੇਟੀਆਂ ਅੰਗਰੇਜ਼ੀ ਅਤੇ 17 ਪੇਟੀਆਂ ਠੇਕਾ ਦੇਸੀ ਸ਼ਰਾਬ ਦੀਆਂ ਹਨ।
ਪਹਿਲੀ ਮੀਟਿੰਗ 'ਚ ਹੀ ਰੰਗ ਵਿਖਾ ਗਈ ਕੇਂਦਰ ਸਰਕਾਰ, ਅਖੇ, ਕੁੱਟੀ ਵੀ ਜਾਣੈ ਤੇ ਰੋਣ ਵੀ ਨਹੀਂ ਦੇਣਾ!
ਦਿੱਲੀ ਬੁਲਾ ਕੇ ਕਿਸਾਨ ਆਗੂਆਂ ਨੂੰ ਕੀਤਾ ਅਫ਼ਸਰਸਾਹੀ ਹਵਾਲੇ, ਕਾਨੂੰਨ ਦੀਆਂ ਕਾਪੀਆਂ ਪਾੜ ਪ੍ਰਗਟਾਇਆ ਰੋਸ
ਲਾਢੂਵਾਲ ਤੇ ਕਮਾਲਪੁਰ ਟੋਲ ਪਲਾਜ਼ਾ 'ਤੇ ਧਰਨਾ ਜਾਰੀ, ਮੋਦੀ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
ਲਾਢੂਵਾਲ ਪਲਾਜ਼ੇ ਦੇ ਧਰਨੇ 'ਚ ਬੂਟਾ ਮੁਹੰਮਦ ਅਤੇ ਗੀਤਕਾਰ ਲਾਲ ਅਠੌਲੀ ਵਾਲਾ ਵੀ ਪੁੱਜੇ।
ਸਾਡੇ ਤੋਂ ਜੋ ਖੋਹਿਆ ਗਿਆ ਹੈ,ਅਸੀਂ ਉਸਨੂੰ ਵਾਪਸ ਲੈ ਕੇ ਰਹਾਂਗੇ-PDP ਲੀਡਰ ਮਹਿਬੂਬਾ ਮੁਫਤੀ
ਮਹਿਬੂਬਾ ਮੁਫਤੀ ਨੇ ਟਵਿੱਟਰ ਤੇ ਇੱਕ ਆਡੀਓ ਮੈਸੇਜ ਵੀ ਸਾਂਝਾ ਕੀਤਾ ਗਿਆ
ਹਾਥਰਸ ਮਾਮਲੇ 'ਚ ਪੀੜਤ ਨੂੰ ਇਨਸਾਫ਼ ਦਿਵਾਉਣ ਦਲਿਤ ਭਾਈਚਾਰੇ ਵੱਲੋਂ ਮੋਦੀ, ਯੋਗੀ ਦਾ ਫੂਕਿਆ ਪੁਤਲਾ
ਭਰਾਤਰੀ ਜਥੇਬੰਦੀਆਂ ਵੱਲੋਂ ਯੂ.ਪੀ. ਦੇ ਹਾਥਰਸ ਵਿਚ ਸਮੂਹਿਕ ਜਬਰ ਜਨਾਹ ਦੀ ਪੀੜਤ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਐਸ.ਡੀ.ਐਮ. ਦਫ਼ਤਰ ਅੱਗੇ ਰੋਸ ਧਰਨਾ ਲਗਾਇਆ ਗਿਆ।