ਖ਼ਬਰਾਂ
ਸੂਬਾ ਸਰਕਾਰ ਗਊਸ਼ਾਲਾਵਾਂ ਨੂੰ ਸ਼ੈੱਡ ਬਣਾਉਣ ਲਈ 258.75 ਲੱਖ ਰੁਪਏ ਦੀ ਰਾਸ਼ੀ ਜਾਰੀ ਕਰੇਗੀ : ਸਚਿਨ ਸ਼ਰਮਾ
ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਵਲੋਂ ਦਿੱਤੀ ਗਈ ਜਾਣਕਾਰੀ
ਬ੍ਰਿਟੇਨ ਨੇ ਦਿੱਤਾ ਔਰਤਾਂ ਨੂੰ ਤੋਹਫ਼ਾ, ਖ਼ਤਮ ਕੀਤਾ ਇਹ ਟੈਕਸ
ਬ੍ਰਿਟੇਨ ਸਰਕਾਰ ਨੇ ਇਨ੍ਹਾਂ ਉਤਪਾਦਾਂ ਉਤੇ ਟੈਕਸ ਕੀਤਾ ਖਤਮ...
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੌਰਾਨ 60 ਲੱਖ ਬੂਟੇ ਲਾਏ
ਪੰਜਾਬ ’ਚ 18946 ਏਕੜ ਜੰਗਲਾਤ ਖੇਤਰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ; ਜੰਗਲਾਤ ਅਧੀਨ ਖੇਤਰ 2872 ਏਕੜ ਵਧਿਆ: ਸਾਧੂ ਸਿੰਘ ਧਰਮਸੋਤ
ਔਰਤਾਂ ਨਾਲ ਹਿੰਸਾ: ਪਿਛਲੇ ਛੇ ਸਾਲਾਂ ਦਾ ਟੁੱਟਿਆ ਰਿਕਾਰਡ, 23 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਮਿਲੀਆਂ
ਕੋਵਿਡ ਕਾਲ ਰਿਹਾ ਔਰਤਾਂ ਲਈ ਸਭ ਤੋਂ ਵੱਧ ਚਣੌਤੀ ਭਰਪੂਰ
ਖੇਤੀ ਕਾਨੂੰਨਾਂ ਨੂੰ ਰੱਦ ਕਰਨ ’ਤੇ ਪੇਚ ਅੜਣ ਦੇ ਅਸਾਰ, ਕਿਸਾਨਾਂ ਨੇ ਫੇਲ੍ਹ ਕੀਤਾ 'ਸਰਕਾਰੀ ਦਾਅ'
ਲੰਚ ਬਰੇਕ ਤੋਂ ਬਾਅਦ ਕਿਸਾਨ ਆਗੂਆਂ ਵਲੋਂ ਹਰ ਵਾਰ ਵਾਂਗ ਖਾਧਾ ਜਾ ਰਿਹੈ ਆਪਣੇ ਨਾਲ ਲਿਆਂਦਾ ਖਾਣਾ
ਹਰ ਬਿੰਦੂ ‘ਤੇ ਚਰਚਾ ਲਈ ਤਿਆਰ ਹਾਂ ਪਰ ਕਾਨੂੰਨ ਰੱਦ ਨਹੀਂ ਹੋਣਗੇ- ਸਰਕਾਰ
ਮੀਟਿੰਗ 'ਚ ਕਿਸਾਨਾਂ ਨੇ ਨਹੀਂ ਖਾਧਾ ਸਰਕਾਰੀ ਖਾਣਾ, ਛਕਿਆ ਗੁਰੂ ਘਰ ਦਾ ਲੰਗਰ
Robert Vadra ਦੇ ਘਰ ਪਹੁੰਚੀ ਇਨਕਮ ਟੈਕਸ ਦੀ ਟੀਮ, ਬੇਨਾਮੀ ਜਾਇਦਾਦ ਮਾਮਲੇ 'ਚ ਪੁੱਛਗਿੱਛ
ਇਨਕਮ ਟੈਕਸ ਟੀਮ ਬੀਕਾਨੇਰ ਅਤੇ ਫਰੀਦਾਬਾਦ ਜ਼ਮੀਨੀ ਘੁਟਾਲੇ ਦੇ ਮਾਮਲੇ ਵਿਚ ਰੌਬਟ ਵਾਡਰਾ ਤੋਂ ਪੁੱਛਗਿੱਛ ਕਰ ਰਹੀ ਹੈ।
ਰੁਲਦੂ ਸਿੰਘ ਮਾਨਸਾ ਨੇ ਵਿਗਿਆਨ ਭਵਨ ਤੋਂ ਕੇਂਦਰ ਨੂੰ ਦਿੱਤੀ ਚੇਤਾਵਨੀ
ਕੇਂਦਰ ਸਰਕਾਰ ਨੂੰ ਆਪਣਾ ਆੜੀ ਏਡੀਓ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀ ਗੱਲ ਸਾਹਮਣੇ ਦੇਣ ਲਈ ਤਿਆਰ ਹੋਣਾ ਚਾਹੀਦਾ ਹੈ
ਪੰਜਾਬ ਨੇ ਤਾਲਾਬੰਦੀ ਦੇ ਸੰਕਟਕਾਲੀ ਦੌਰ ਵਿੱਚ ਰਿਕਾਰਡ ਖ਼ਰੀਦ ਕੀਤੀ : ਆਸ਼ੂ
ਮਹਾਂਮਾਰੀ ਦੌਰਾਨ ਹਰੇਕ ਲੋੜਵੰਦ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ
ਦਿੱਲੀ ਕਿਸਾਨੀ ਮੋਰਚਾ 'ਚ ਪੰਜਾਬੀ ਸਮਾਜ ਦੇ ਸਭਨਾਂ ਰੰਗਾਂ ਦਾ ਸੁਮੇਲ
ਆਪਣੇ ਸਭਨਾਂ ਅੰਦਰੂਨੀ ਵਖਰੇਵਿਆਂ ਸਮੇਤ ਪੰਜਾਬੀ ਸਮਾਜ ਮੋਰਚੇ ਵਿੱਚ ਜਿੱਤ ਦੀ ਤਾਂਘ ਨਾਲ ਹੋਇਆ ਡਟਿਆ