ਖ਼ਬਰਾਂ
ਹੁਸ਼ਿਆਰਪੁਰ ‘ਚ ਕਿਸਾਨਾਂ ਵੱਲੋਂ ਭਾਜਪਾ ਆਗੂ ਸੋਮ ਪ੍ਰਕਾਸ਼ ਦਾ ਜ਼ਬਰਦਸਤ ਵਿਰੋਧ
ਅਟਲ ਬਿਹਾਰੀ ਵਾਜਪੇਈ ਦੀ ਜਯੰਤੀ ਮੌਕੇ ਪ੍ਰੋਗਰਾਮ ਨੂੰ ਸੰਬੋਧਨ ਕਰਨ ਜਾ ਰਹੇ ਸੀ ਸੋਮ ਪ੍ਰਕਾਸ਼
ਕਿਸਾਨ ਸੰਘਰਸ਼ 'ਚ ਜੋਸ਼ ਭਰਨ ਲਈ ਦਿੱਲੀ ਪਹੁੰਚਣਗੇ NRIs
ਜਿਹੜੇ ਐਨ. ਆਰ. ਆਈ ਪੁਹੰਚ ਚੁੱਕੇ ਨੇ, ਉਹਨਾਂ ਨੂੰ ਅਪੀਲ ਹੈ ਕਿ 30 ਦਸੰਬਰ ਦਿਨ ਬੁੱਧਵਾਰ ਨੂੰ ਦੁਪਹਿਰੇ12:30 ਵਜੇ ਮੁੱਖ ਸਟੇਜ ਦੇ ਮੂਹਰੇ ਪਹੁੰਚੋ।
ਸੋਨੀਆ ਗਾਂਧੀ ਦੇ ਪੁਰਾਣੇ ਵੀਡੀਓ ਨੂੰ ਟਵੀਟ ਕਰ ਭਾਜਪਾ ਪ੍ਰਧਾਨ ਨੇ ਕਾਂਗਰਸ ‘ਤੇ ਬੋਲਿਆ ਹਮਲਾ
ਸੋਨੀਆ ਗਾਂਧੀ ਪਹਿਲਾਂ ਕਿਸਾਨਾਂ ਲਈ ਵਿਚੋਲੀਆ ਮੁਕਤ ਬਜ਼ਾਰ ਦੀ ਵਕਾਲਤ ਕਰਦੀ ਸੀ ਤੇ ਹੁਣ ਵਿਰੋਧ ਕਰ ਰਹੀ ਹੈ- ਨੱਢਾ
ਕਿਸਾਨੀ ਸੰਘਰਸ਼ 'ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਇਸ ਸੇਵਾ ਸੰਸਥਾ ਨੇ ਕਰ ਦਿੱਤਾ ਵੱਡਾ ਐਲਾਨ
ਜੋ ਬਾਰਡਰ ਤੇ ਵੀਰ ਸ਼ਹੀਦ ਹੋ ਰਹੇ ਹਨ ਉਹਨਾਂ ਦੇ ਬੱਚੇ ਵੀ ਫਰੀ ਪੜਾਏ ਜਾ ਰਹੇ ਹਨ
ਸੰਬੋਧਨ ਦੌਰਾਨ ਬੋਲੇ ਮੋਦੀ- ਕਿਸਾਨਾਂ ਨੂੰ ਇੰਨੇ ਅਧਿਕਾਰ ਮਿਲ ਰਹੇ, ਖੇਤੀ ਕਾਨੂੰਨਾਂ ਵਿਚ ਗਲਤ ਕੀ ਹੈ?
ਕਿਸਾਨ ਅੰਦੋਲਨ ਵਿਚ ਸਾਰੇ ਲੋਕ ਗਲਤ ਨਹੀਂ, ਕੁਝ ਭੋਲੇ ਭਾਲੇ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ - ਮੋਦੀ
ਕਿਸਾਨਾਂ ਨੇ ਕੀਤਾ ਮੰਨੋਰੰਜਨ ਕਾਲੀਆ ਦੇ ਘਰ ਦਾ ਘਿਰਾਓ, ਪੁਲਿਸ ਨਾਲ ਹੋਈ ਝੜਪ ਦੌਰਾਨ ਉਤਰੀਆਂ ਪੱਗਾਂ
ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਵੀ ਲਗਾਏ ਪਰ ਕਿਸਾਨਾਂ ਨੇ ਬਾਰੀਕੇਡ ਤੋੜ ਦਿੱਤੇ ਅਤੇ ਅੱਗੇ ਵਧ ਗਏ
ਬਠਿੰਡਾ 'ਚ ਬੀਜੇਪੀ ਸਮਾਗਮ 'ਚ ਖੜਕੀ ਡਾਂਗ, ਕਿਸਾਨਾਂ ਨੇ ਪ੍ਰੋਗਰਾਮ ਦਾ ਕੀਤਾ ਬਾਈਕਾਟ
ਕਿਸਾਨਾਂ ਦੇ ਹੱਥਾਂ ਵਿਚ ਕਿਸਾਨ ਜਥੇਬੰਦੀਆਂ ਦੇ ਝੰਡੇ ਫੜੇ ਹੋਏ ਸਨ ਤੇ ਕਿਸਾਨਾਂ ਨੇ ਇਸ ਦੌਰਾਨ ਨਾਅਰੇਬਾਜ਼ੀ ਵੀ ਕੀਤੀ
ਰਾਜਨਾਥ ਸਿੰਘ ਨੇ ਵੀ ਗਾਏ ਖੇਤੀ ਕਾਨੂੰਨਾਂ ਦੇ ਸੋਹਲੇ, MSP ਖ਼ਤਮ ਨਾ ਕਰਨ ਦਾ ਕੀਤਾ ਵਾਅਦਾ
ਜੋ ਵਿਰੋਧੀ ਧਿਰ ਅੱਜ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ, ਉਹੀ ਸਰਕਾਰ 'ਚ ਰਹਿੰਦੇ ਸਮੇਂ ਇਨ੍ਹਾਂ ਕਾਨੂਨਾਂ ਨੂੰ ਲਾਗੂ ਕਰਨਾ ਚਾਹੁੰਦੇ ਸਨ - ਰਾਜਨਾਥ
ਵਾਜਿਦ ਮੁੱਲ ਨਾ ਮਿਲਣ 'ਤੇ ਦੁਖੀ ਕਿਸਾਨ ਨੇ 11 ਏਕੜ ਆਲੂ ਦੀ ਫਸਲ ਕੀਤੀ ਨਸ਼ਟ
ਕਿਸਾਨਾਂ ਮੁਤਾਬਕ ਖੇਤੀ ਕਾਨੂੰਨ ਲਾਗੂ ਹੋ ਜਾਣ ਬਾਅਦ ਕਣਕ ਝੋਨੇ ਦਾ ਹਾਲ ਵੀ ਇਹੀ ਹੋਣ ਵਾਲਾ ਹੈ।
ਅਮਿਤ ਸ਼ਾਹ ਦਾ ਸ਼ਬਦੀ ਵਾਰ, ਕਿਹਾ- ਨਹੀਂ ਖ਼ਤਮ ਹੋਵੇਗੀ MSP, ਵਿਰੋਧੀ ਧਿਰ ਫੈਲਾ ਰਹੀ ਹੈ ਝੂਠ
ਮੋਦੀ ਸਰਕਾਰ ਨੇ ਸਿਰਫ਼ ਢਾਈ ਸਾਲਾਂ 'ਚ 10 ਕਰੋੜ ਕਿਸਾਨਾਂ ਦੇ ਖਾਤੇ 'ਚ 95 ਹਜ਼ਾਰ ਕਰੋੜ ਰੁਪਏ ਪਾਏ ਤੇ ਵਿਰੋਧੀ ਧਿਰ ਸਾਡੇ ਤੋਂ ਹਿਸਾਬ ਮੰਗ ਰਹੀ ਏ