ਖ਼ਬਰਾਂ
ਖੰਨਾ ਵਿਖੇ ਫੌਜੀ ਭਰਤੀ ਰੈਲੀ 7 ਦਸੰਬਰ ਤੋਂ ਸ਼ੁਰੂ ਹੋਵੇਗੀ
ਉਮੀਦਵਾਰਾਂ ਨੂੰ ਰੈਲੀ ਵਿੱਚ ਹਿੱਸਾ ਲੈਣ ਲਈ ਕੋਵਿਡ-19 ਮੁਕਤ/ਲੱਛਣ ਨਾ ਹੋਣ ਸਬੰਧੀ ਸਰਟੀਫਿਕੇਟ ਅਤੇ ਨੋ ਰਿਸਕ ਸਰਟੀਫਿਕੇਟ ਦੇਣਾ ਹੋਵੇਗਾ
ਰਾਜੋਆਣਾ ਦੀ ਸਜ਼ਾ ਤਬਦੀਲੀ ਦਾ ਪ੍ਰਸਤਾਵ ਰਾਸ਼ਟਰਪਤੀ ਨੂੰ ਕਦੋਂ ਭੇਜੇਗੀ ਕੇਂਦਰ ਸਰਕਾਰ- ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕੀਤਾ ਸਵਾਲ
ਟ੍ਰੈਕਟਰ 'ਤੇ ਚੜ੍ਹ ਦਿੜਬੇ ਵਾਲੀਆਂ ਬੀਬੀਆਂ ਨੇ ਮਾਰੇ ਲਲਕਾਰੇ, ਕਹਿੰਦਿਆਂ ਹੁਣ ਨੀ ਮੁੜਦੇ
ਕਿਹਾ ਕਿ ਅਸੀਂ ਆਪਣੇ ਘਰ ਬਾਰ ਨੂੰ ਛੱਡ ਕੇ ਸਿਰਾਂ ‘ਤੇ ਕਫ਼ਨ ਬੰਨ੍ਹ ਕੇ ਇਸ ਸੰਘਰਸ਼ ਵਿੱਚ ਪਹੁੰਚੀਆਂ ਹਾਂ
ਕਿਸਾਨੀ ਸੰਘਰਸ਼ ਜਿੱਤਣ ਤੋਂ ਬਾਅਦ ਸਰਕਾਰ 100 ਸਾਲ ਕਿਸਾਨਾਂ ਨਾਲ ਪੰਗਾ ਨਹੀਂ ਲਵੇਗੀ - ਲੱਖਾ ਸਿਧਾਣਾ
Lakha Sidhana ਨੇ Live ਹੋ Gurdas Maan ਅਤੇ ਵੱਡੇ ਬਾਦਲ ਨੂੰ ਪਾਈਆਂ ਲਾਹਨਤਾਂ
ਇਸ ਪੈਟਰੋਲ ਪੰਪ ਦੇ ਮਾਲਕ ਨੇ ਕੀਤਾ ਕਿਸਾਨਾਂ ਲਈ ਫਰੀ ਤੇਲ ਦਾ ਐਲਾਨ
ਸੋ ਮੈਂ ਸੋਚਿਆ ਮੇਰਾ ਕਿੱਤਾ ਪੈਟਰੋਲ ਪੰਪ ਦਾ ਸੀ ਤੇ ਮੈਂ ਸੋਚਿਆ ਕਿਉਂ ਨਾ ਇਨ੍ਹਾਂ ਨੂੰ ਦਿੱਲੀ ਜਾਣ ਦੇ ਸਮੇਂ ਮੁਫਤ ਤੇਲ ਮੁਹੱਈਆ ਕਰਾਇਆ ਜਾਵੇ।"
ਪੰਜਾਬ ਸਰਕਾਰ ਵਲੋਂ 5 ਆਯੁਰਵੇਦਾ ਹਸਪਤਾਲਾਂ ਲਈ 32 ਉਮੀਦਵਾਰ ਭਰਤੀ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ
'ਆਪ' 'ਚ ਮੁੜ ਸ਼ਾਮਲ ਹੋਏ ਵਿਧਾਇਕ ਜਗਤਾਰ ਸਿੰਘ ਜੱਗਾ
ਆਮ ਵਲੰਟੀਅਰ ਬਣ ਕੇ ਕਰਾਂਗਾ ਸੇਵਾ, ਮੇਰੇ ਕਾਰਨ ਜਿਨ੍ਹਾਂ ਦੇ ਮਾਨ-ਸਨਮਾਨ ਨੂੰ ਠੇਸ ਪੁੱਜੀ ਹੈ ਮੈਂ ਉਨ੍ਹਾਂ ਤੋਂ ਮੁਆਫ਼ੀ ਮੰਗਦਾ ਹਾਂ- ਜਗਤਾਰ ਸਿੰਘ ਜੱਗਾ
Gurjazz ਨੇ ਉਧੇੜੀਆਂ Akshay , Ajay Devgan ਹੋਰਾਂ ਦੀਆਂ ਵੱਖੀਆਂ ਪੱਗਾ ਬੰਨ੍ਹਕੇ ਕਮਾਉਂਦੇ ਪੈਸੇ
ਕੰਗਨਾ ਰਣੌਤ ਦੇ ਟਵੀਟ ਦੀ ਨਿੰਦਿਆਂ ਕਰਦਿਆਂ ਉਸਦੀਆਂ ਫਿਲਮਾਂ ਡਟ ਦਾ ਕੇ ਵਿਰੋਧ ਕਰਨ ਦੀ ਸੱਦਾ ਦਿੱਤਾ।
ਸਰਕਾਰ ਦੀ ਨੀਅਤ ਸਾਫ਼ ਹੋਵੇ ਤਾਂ 7-7 ਘੰਟੇ ਲੰਬੀਆਂ ਮੀਟਿੰਗਾਂ ਦੀ ਜ਼ਰੂਰਤ ਨਹੀਂ ਹੁੰਦੀ - ਭਗਵੰਤ ਮਾਨ
ਸੰਸਦ ਦਾ ਵਿਸ਼ੇਸ਼ ਇਜਲਾਸ ਸੱਦ ਕੇ ਮਿੰਟਾਂ 'ਚ ਹੱਲ ਹੋ ਸਕਦਾ ਹੈ ਕਿਸਾਨਾਂ ਦਾ ਮਸਲਾ-ਭਗਵੰਤ ਮਾਨ
ਦਿੱਲੀ ਧਰਨੇ 'ਚ ਸ਼ਹੀਦ ਹੋਏ ਕਿਸਾਨਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਵਿੱਤੀ ਸਹਾਇਤਾ ਦਾ ਐਲਾਨ
ਇਸ ਤੋਂ ਇਲਾਵਾ ਇਸ ਮੌਕੇ ਬੀਬੀ ਜਗੀਰ ਕੌਰ ਵਲੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਡਰੈੱਸ ਕੋਡ ਲਾਗੂ ਕਰਨ ਦਾ ਐਲਾਨ ਵੀ ਕੀਤਾ ਗਿਆ