ਖ਼ਬਰਾਂ
ਦਿੱਲੀ ਧਰਨੇ 'ਚ ਸ਼ਹੀਦ ਹੋਏ ਕਿਸਾਨਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਵਿੱਤੀ ਸਹਾਇਤਾ ਦਾ ਐਲਾਨ
ਇਸ ਤੋਂ ਇਲਾਵਾ ਇਸ ਮੌਕੇ ਬੀਬੀ ਜਗੀਰ ਕੌਰ ਵਲੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਡਰੈੱਸ ਕੋਡ ਲਾਗੂ ਕਰਨ ਦਾ ਐਲਾਨ ਵੀ ਕੀਤਾ ਗਿਆ
ਅਚਾਨਕ ਵਿਗੜੀ ਬਲਬੀਰ ਸਿੰਘ ਰਾਜੇਵਾਲ ਦੀ ਸਿਹਤ, ਜਾਂਚ ਲਈ ਹਸਪਤਾਲ 'ਚ ਦਾਖਲ
ਰਾਜੇਵਾਲ ਦੀ ਪਹਿਲਾਂ ਹੀ ਬਾਈਪਾਸ ਸਰਜਰੀ ਹੋ ਚੁੱਕੀ ਹੈ।
ਦੇਖ ਕੇ ਖੁਸ਼ੀ ਹੁੰਦੀ ਹੈ ਕਿ ਸਾਡੀ ਕੌਮ ਦੀ ਜਵਾਨੀ ਸਿਆਣੀ ਹੋ ਰਹੀ ਹੈ- ਬੀਰ ਸਿੰਘ
ਦਿੱਲੀ ਤੋਂ ਬੀਰ ਸਿੰਘ ਨੇ ਨੌਜਵਾਨਾਂ 'ਚ ਭਰਿਆ ਜੋਸ਼, ਸੁਚੇਤ ਰਹਿਣ ਦੀ ਦਿੱਤੀ ਸਲਾਹ
ਲਾਟਰੀ, ਜੂਆ ਅਤੇ ਸੱਟੇਬਾਜ਼ੀ ਦੀ ਖੇਡ 'ਤੇ ਜੀਐੱਸਟੀ ਦੀ ਵਸੂਲੀ ਸਹੀ - ਸੁਪਰੀਮ ਕੋਰਟ
'ਐਕਟ ਦੀ ਧਾਰਾ-2 (52) ਦੇ ਤਹਿਤ ਮਾਲ(ਵਸਤੂ) ਦੀ ਪਰਿਭਾਸ਼ਾ ਸੰਵਿਧਾਨ ਦੇ ਕਿਸੇ ਪ੍ਰਬੰਧ ਦੀ ਉਲੰਘਣਾ ਨਹੀਂ ਕਰਦਾ
ਹੁਣ ਪੰਜਾਬ ਦੇ ਹਸਪਤਾਲ ਹੋ ਸਕਦੇ ਨੇ ਖਾਲੀ, ਕਿਸਾਨ ਸੰਘਰਸ਼ ਲਈ ਦਿੱਲੀ ਰਵਾਨਾ ਹੋਏ ਡਾਕਟਰ
ਮਾਨਸਾ ਦੇ ਸਰਕਾਰੀ ਡਾਕਟਰਾਂ ਨੇ ਛੁੱਟੀ ਲੈ ਕੇ ਦਿੱਲੀ ਦੇ ਕਿਸਾਨਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ।
8 ਵੈਕਸੀਨ 'ਤੇ ਭਾਰਤ 'ਚ ਕੰਮ ਤੇਜ਼, ਕੀਮਤ 'ਤੇ ਫੈਸਲਾ ਸੂਬਿਆਂ ਨਾਲ ਚਰਚਾ ਤੋਂ ਬਾਅਦ - ਮੋਦੀ
ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਕੁਝ ਹਫ਼ਤਿਆਂ ਵਿਚ ਟੀਕੇ ਬਾਰੇ ਚੰਗੀ ਖ਼ਬਰ ਆਵੇਗੀ, ਵਿਗਿਆਨੀਆਂ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਸ ‘ਤੇ ਕੰਮ ਸ਼ੁਰੂ ਹੋ ਜਾਵੇਗਾ
Cyclone Burevi ਭਾਰਤ ਵਿਚ ਮਚਾ ਸਕਦਾ ਹੈ ਤਬਾਹੀ, ਬੰਦ ਕੀਤਾ ਗਿਆ ਇਹ ਹਵਾਈ ਅੱਡਾ
ਭਾਰਤੀ ਮੌਸਮ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਚੱਕਰਵਾਤ ਬੁਰੇਵੀ ਕਮਜ਼ੋਰ ਹੋ ਗਿਆ ਹੈ।
ਬਾਜ ਅਤੇ ਉੱਲੂ ਕਰਦੇ ਹਨ ਇਸ ਦੇਸ਼ ਵਿਚ ਰਾਸ਼ਟਰਪਤੀ ਭਵਨ ਦੀ ਸੁਰੱਖਿਆ,ਜਾਣੋ ਇਸਦੇ ਪਿੱਛੇ ਦਾ ਕਾਰਨ
ਦੇਸ਼ ਦੇ ਰੱਖਿਆ ਵਿਭਾਗ ਨੇ ਤਿਆਰ ਕੀਤੀ ਟੀਮ
ਜਦੋਂ ਸਰਕਾਰ ਦੇ ਭੰਡਾਰੇ ਭਰ ਗਏ ਤੱਦ ਕਿਸਾਨ ਅੱਤਵਾਦੀ ਹੋ ਗਏ,ਜਦੋਂ ਲੋੜ ਸੀ ਤੱਦ ਇਹੀ ਅੰਨਦਾਤਾ ਸੀ
ਅਸੀਂ ਤਾਂ ਅੰਗਰੇਜ਼ ਨਹੀਂ ਰਹਿਣ ਦਿੱਤੇ ਫਿਰ ਇਹ ਮੋਦੀ ਕਿਸ ਬਾਗ ਦੀ ਮੂਲੀ ਹੈ।