ਖ਼ਬਰਾਂ
ਸਿਹਤ ਮੰਤਰੀ ਨੇ ਕੋਰੋਨਾ ਬਾਰੇ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੇ ਦਿੱਤੇ ਨਿਰਦੇਸ਼
ਡੀ.ਜੀ.ਪੀ ਪੰਜਾਬ ਨੇ ਸਮੂਹ ਜਿਲ੍ਹਾ ਅਫਸਰਾਂ ਨੂੰ ਤੁਰੰਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ
ਵਿਦੇਸ਼ੀ ਉਡਾਨਾਂ 'ਤੇ ਪਾਬੰਦੀ 30 ਤਕ ਵਧੀ, ਯਾਤਰੀਆਂ ਦੇ ਦੇਸ਼ ਤੋਂ ਬਾਹਰ ਆਉਣ-ਜਾਣ 'ਤੇ ਰਹੇਗੀ ਰੋਕ!
ਦੇਸ਼ ਅੰਦਰ ਮੈਟਰੋ ਸਮੇਤ ਕਈ ਖੇਤਰਾਂ 'ਚ ਮਿਲੀਆਂ ਰਿਹਾਇਤਾਂ
ਬਹੁਕਰੋੜੀ ਸਕਾਲਰਸ਼ਿਪ ਘੁਟਾਲੇ ਦੀ ਹੋਵੇ ਸੀਬੀਆਈ ਜਾਂਚ - ਸ਼ਮਸ਼ੇਰ ਸਿੰਘ ਦੂਲੋਂ
ਦੂਲੋ ਨੇ ਕਿਹਾ ਕਿ ਸਿਰਫ਼ 64 ਕਰੋੜ ਰੁਪਏ ਦੀ ਹੋਈ ਹੇਰਾਫੇਰੀ ਦੀ ਜਾਂਚ ਚੀਫ ਸੈਕਟਰੀ ਨੂੰ ਸੌਂਪੀ ਗਈ ਹੈ ਜਦਕਿ ਇਹ ਸਕੈਂਡਲ ਤਾਂ ਅੱਠ ਸਾਲ ਤੋਂ ਚੱਲਦਾ ਆ ਰਿਹਾ ਹੈ।
ਚੀਨ ਦੀਆਂ ਭੜਕਾਊ ਚਾਲਾਂ ਨੂੰ ਲੈ ਕੇ ਹਮਲਾਵਰ ਹੋਈ ਕਾਂਗਰਸ, ਕਿਹਾ, ਕਦੋਂ ਵਿਖੇਗੀ ਮੋਦੀ ਦੀ ਲਾਲ ਅੱਖ?!
ਮੁੜ ਚੀਨੀ ਘੁਸਪੈਠ ਦੀ ਕੋਸ਼ਿਸ਼ ਨੂੰ ਲੈ ਕੇ ਸਰਕਾਰ 'ਤੇ ਚੁੱਕੇ ਸਵਾਲ
ਵਣ ਨਿਗਮ 'ਚ ਹੋਏ ਤਰੱਕੀ ਘੁਟਾਲੇ ਦੀ ਜੁਡੀਸ਼ੀਅਲ ਜਾਂਚ ਹੋਵੇ: ਕੁਲਤਾਰ ਸਿੰਘ ਸੰਧਵਾਂ
-ਘੁਟਾਲੇਬਾਜ ਮੰਤਰੀ ਧਰਮਸੋਤ ਨੂੰ ਕਦੋਂ ਤੱਕ ਬਚਾਉਣਗੇ ਮੁੱਖਮੰਤਰੀ: ਪ੍ਰੋ. ਬਲਜਿੰਦਰ ਕੌਰ
ਕਬੱਡੀ ਖਿਡਾਰੀ ਦਾ ਕਤਲ, 5 ਪੁਲਿਸ ਮੁਲਾਜ਼ਮਾਂ ਸਮੇਤ ਛੇ ਨਾਮਜ਼ਦ
ਪਿੰਡ ਭਗਵਾਨਪੁਰ ਦੇ ਨੌਜਵਾਨ ਗੁਰਮੇਜ ਸਿੰਘ(28) ਉਰਫ ਪੱਪੀ ਦਾ ਸ਼ਰਾਬ ਦੇ ਨਸ਼ੇ ’ਚ ਧੁੱਤ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਦੋ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰਾ ਤੋਂ ਪਰਤਣ ਵਾਲਿਆਂ ਲਈ ਸੋਧੇ ਦਿਸ਼ਾ-ਨਿਰਦੇਸ਼ ਜਾਰੀ
ਹੁਣ, ਯਾਤਰੀ ਘਰੇਲੂ ਇਕਾਂਤਵਾਸ ਲਈ ਸਿੱਧੇ ਆਨਲਾਈਨ (www.newdelhiairport.in) ਅਪਲਾਈ ਕਰ ਸਕਦੇ ਹਨ
ਮਹਿਲਾਵਾਂ ਦੀ ਬੁਲੰਦ ਆਵਾਜ਼ ਬਣ ਕੇ ਸਾਡੇ 'ਚ ਮੌਜੂਦ ਰਹਿਣਗੇ ਅੰਮ੍ਰਿਤਾ ਪ੍ਰੀਤਮ - CM ਕੈਪਟਨ
ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਸਾਹਿਤ ਵਿਚ ਉਨ੍ਹਾਂ ਦੇ ਪਾਏ ਯੋਗਦਾਨ ਨੂੰ ਮੈਂ ਸਲਾਮ ਕਰਦਾ ਹਾਂ।
ਸਿੱਖ ਜਥੇਬੰਦੀਆਂ ਨੇ ਘੇਰੀ ਐਸਜੀਪੀਸੀ ਪ੍ਰਧਾਨ ਦੀ ਗੱਡੀ, ਪੰਥ ਗੱਦਾਰ ਦੇ ਲਾਏ ਨਾਅਰੇ
ਸਿੱਖ ਜਥੇਬੰਦੀਆਂ ਨੇ ਘੇਰੀ ਐਸਜੀਪੀਸੀ ਪ੍ਰਧਾਨ ਦੀ ਗੱਡੀ
ਸਤਨਾਮ ਖੱਟੜਾ ਦੇ ਘਰ ਕੰਮ ਕਰਨ ਵਾਲੀ ਇਸ ਮਹਿਲਾ ਨੇ ਦੱਸਿਆ ਖੱਟੜਾ ਦੀ ਮੌਤ ਦਾ ਸੱਚ, ਦੇਖੋ ਵੀਡੀਓ
ਇਹ ਨੌਜਵਾਨ ਬਹੁਤ ਹੀ ਸ਼ਾਂਤ ਸੁਭਾਅ ਅਤੇ ਨੇਕ ਦਿਲ ਦਾ ਸੀ