ਖ਼ਬਰਾਂ
ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਵਿੱਚ ਗਰਜਿਆ ਲੱਖਾ ਸਿਧਾਣਾ
ਕਿਹਾ ਕਿ ਦਿੱਲੀ ਨੇ ਹਮੇਸ਼ਾ ਹੀ ਪੰਜਾਬੀਆਂ ਨੂੰ ਲੁੱਟਿਆ ਅਤੇ ਕੁੱਟਿਆ ਹੈ
ਰਾਹਤ ਦੀ ਖਬਰ : ਐਤਵਾਰ ਨੂੰ ਪੰਜਾਬ 'ਚ ਕੋਰੋਨਾ ਦੇ ਸਾਹਮਣੇ ਆਏ 710 ਨਵੇਂ ਮਾਮਲੇ ਅਤੇ 19 ਦੀ ਮੌਤ
ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿਚ ਮਹਾਮਾਰੀ ਦੀ ਪਕੜ ਢਿੱਲੀ ਪੈਣ ਦੇ ਸੰਕੇਤ
ਕਿਸਾਨਾਂ ਦੇ ਦਿੱਲੀ ਵੱਲ ਕੂਚ ਪ੍ਰੋਗਰਾਮ ‘ਚ ਬਿਨਾਂ ਪਾਰਟੀ ਝੰਡੇ ਤੋਂ ਸ਼ਾਮਲ ਹੋਣਗੇ ਆਪ ਆਗੂ ਤੇ ਵਰਕਰ
ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਸਾਥ ਦੇਣ ਲਈ ਦਿੱਲੀ ਤਕ ਜਾਵੇਗੀ ਆਮ ਆਦਮੀ ਪਾਰਟੀ
ਖੇਤੀ ਕਾਨੂੰਨ: ਕਿਸਾਨਾਂ ਦੇ ਹੱਕ ’ਚ ਨਿਤਰਿਆ ਆਸਟ੍ਰੇਲੀਆ ਦਾ ਪੰਜਾਬੀ ਭਾਈਚਾਰਾ
ਕੇਂਦਰ ਸਰਕਾਰ ਨੂੰ ਕਿਸਾਨਾਂ ਦਾ ਮਸਲਾ ਛੇਤੀ ਹੱਲ ਕਰਨ ਦੀ ਦਿਤੀ ਨਸੀਹਤ
ਖੇਤੀ ਬਿੱਲਾਂ ਦੇ ਵਿਰੋਧ ਵਿੱਚ ਮਸ਼ਾਲ ਮਾਰਚ ਕਰਕੇ ਕੇਂਦਰ ਖਿਲਾਫ ਗਰਜੇ ਕਿਸਾਨ
26-27ਨਵੰਬਰ ਨੂੰ ਦਿੱਲੀ ਘੇਰਨ ਦੀ ਤਿਆਰੀ ਅਤੇ ਸ਼ਹਿਰ ਵਾਸੀਆਂ ਦਾ ਸਹਿਯੋਗ ਪ੍ਰਾਪਤ ਕਰਨ ਲਈ ਕੀਤਾ ਮਸ਼ਾਲ ਮਾਰਚ
ਦਿੱਲੀ ਕੂਚ ਦੇ ਪ੍ਰਬੰਧ ਮੁਕੰਮਲ, ਰਾਸ਼ਨ ਤੇ ਫ਼ੰਡ ਇਕੱਠਾ ਕਰਨ ਦੀ ਮੁਹਿੰਮ ਨੂੁੰ ਮਿਲਿਆ ਭਰਵਾਂ ਹੁੰਗਾਰਾ
ਖੇਤੀ ਕਾਨੂੰਨਾਂ ਦੀ ਵਾਪਸੀ ਤਕ ਦਿੱਲੀ ਤੋਂ ਵਾਪਸ ਨਾ ਮੁੜਣ ਦਾ ਅਹਿਦ
ਅੰਮ੍ਰਿਤਸਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ, ਇਕ ਹੋਰ ਮੌਤ, 44 ਨਵੇਂ ਕੇਸ
ਇਸ ਤੋਂ ਇਲਾਵਾ 44 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਤੱਕ ਕੁੱਲ ਕੋਰੋਨਾ ਪਾਜੀਟਿਵਾਂ ਦੀ ਗਿਣਤੀ 12642 ਤੱਕ ਪਹੁੰਚ ਗਈ ਹੈ।
ਐਮਐਸਪੀ ਤੇ ਫ਼ਸਲਾਂ ਦੀ ਖ਼ਰੀਦ ਹੀ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਇਕੋ ਇਕ ਹੱਲ- ਭਗਵੰਤ ਮਾਨ
ਰਾਜਨੀਤਕ ਬਿਨਾਂ ਪਾਰਟੀ ਦੇ ਝੰਡੇ ਤੋਂ ਕਿਸਾਨਾਂ ਦੇ ਸੰਘਰਸ਼ ਵਿਚ ਸ਼ਾਮਲ ਹੋਣਗੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਆਗੂ
ਜੇਪੀ ਨੱਡਾ ਦਸੰਬਰ 'ਚ ਉਤਰਾਖੰਡ ਤੋਂ 120-ਦਿਨਾਂ ਦੇਸ਼ ਵਿਆਪੀ ਦੌਰੇ ਦੀ ਕਰਨਗੇ ਸ਼ੁਰੂਆਤ
ਜ਼ਿਕਰਯੋਗ ਹੈ ਕਿ 2021 ਦੇ ਪਹਿਲੇ ਛੇ ਮਹੀਨਿਆਂ ਵਿਚ ਪੱਛਮੀ ਬੰਗਾਲ,ਕੇਰਲ, ਤਾਮਿਲਨਾਡੂ ਅਤੇ ਅਸਾਮ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਹਰਿਆਣਾ ਤੋਂ ਯੂਰੀਆ ਲਿਆ ਰਹੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਮਿਲੀ ਜਮਾਨਤ
ਪੁਲਿਸ ਨੇ ਹਰਿਆਣਾ ਦੇ ਜੀਂਦ ਵਿਚ ਕਿਸਾਨਾਂ ਨੂੰ 4 ਟਰਾਲੀਆਂ ਵਿਚ ਲੱਦੇ 840 ਬੋਰੀਆਂ ਯੂਰੀਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ।