ਖ਼ਬਰਾਂ
'ਹਰਿਆਣਾ, ਬਾਰਡਰ 'ਤੇ ਨਾਕੇ ਲਾ ਕੇ ਰੋਕ ਰਿਹਾ ਹੈ ਪੰਜਾਬ ਨੂੰ ਜਾਣ ਵਾਲੀ ਖਾਦ'
'ਹਰਿਆਣਾ, ਬਾਰਡਰ 'ਤੇ ਨਾਕੇ ਲਾ ਕੇ ਰੋਕ ਰਿਹਾ ਹੈ ਪੰਜਾਬ ਨੂੰ ਜਾਣ ਵਾਲੀ ਖਾਦ'
ਪਾਕਿਸਤਾਨ 'ਚ ਕੋਰੋਨਾ ਲਾਗ ਵਧਣ ਦਾ ਖ਼ਤਰਾ ਵਧਿਆ
ਰਿਜ਼ਵੀ ਦੇ ਅੰਤਮ ਸਸਕਾਰ 'ਚ ਸ਼ਾਮਲ ਹੋਏ 2 ਲੱਖ ਤੋਂ ਵੱਧ ਲੋਕ
ਵਿਕਟੋਰੀਆ 'ਚ ਕੋਰੋਨਾ ਲਗਭਗ ਖ਼ਤਮ
ਲਗਾਤਾਰ 23ਵੇਂ ਦਿਨ ਕੋਈ ਮੌਤ ਨਹੀਂ
ਪਾਕਿ ਦੇ ਪਿਸ਼ਾਵਰ ਨੇੜੇ ਚਲਦੀ ਹੈ ਜਿਹਾਦ ਦੀ ਯੂਨੀਵਰਸਿਟੀ
ਪਾਕਿ ਦੇ ਪਿਸ਼ਾਵਰ ਨੇੜੇ ਚਲਦੀ ਹੈ ਜਿਹਾਦ ਦੀ ਯੂਨੀਵਰਸਿਟੀ
ਟਵਿੱਟਰ ਨੇ ਕੀਤਾ ਐਲਾਨ
ਜੋ ਬਾਇਡਨ ਨੂੰ ਸਹੁੰ ਚੁਕਦਿਆਂ ਹੀ ਸੌਂਪ ਦਿਤਾ ਜਾਵੇਗਾ ਰਾਸ਼ਟਰਪਤੀ ਦਾ ਅਧਿਕਾਰਤ ਅਕਾਊਂਟ
ਫ਼ੈਡਰਲ ਜੱਜ ਨੇ ਪੈਨਸਿਲਵੇਨੀਆ ਵਿਚ ਟਰੰਪ ਦੇ ਚੋਣ ਮੁਕੱਦਮੇ ਨੂੰ ਖ਼ਾਰਜ ਕੀਤਾ
ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਹਿੰਮ ਦੁਆਰਾ ਦਾਇਰ ਕੀਤੇ ਇਕ ਮੁਕੱਦਮੇ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਇਸ ਵਿਚ ਯੋਗਤਾ ਤੋਂ ਬਗ਼ੈਰ ਕਾਨੂੰਨੀ ਦਲੀਲ ਹੈ
ਕਾਂਗਰਸ ਵਿਚ ਲੀਡਰਸ਼ਿਪ ਦਾ ਸੰਕਟ ਨਹੀਂ ਹੈ,ਹਰ ਕੋਈ ਸੋਨੀਆ,ਰਾਹੁਲ ਦਾ ਸਮਰਥਨ ਦੇਖ ਸਕਦਾ ਹੈ:ਖੁਰਸ਼ੀਦ
ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਦੇ ਰੂਪ ਵਿਚ ਪਾਰਟੀ ਕੋਲ ਇਕ ਪ੍ਰਧਾਨ ਹੈ,ਭਾਵੇਂ ਉਹ ਅੰਤਰਿਮ ਪ੍ਰਧਾਨ ਹਨ। ਇਹ ਸੰਵਿਧਾਨ ਤੋਂ ਪਰੇ ਨਹੀਂ,ਇਹ ਗੈਰ-ਵਾਜਬ ਨਹੀਂ ਹੈ।
ਗੁਜਰਾਤ ’ਚ ਮਾਸਕ ਨਾ ਪਾਉਣ ਵਾਲਿਆਂ ਤੋਂ 5 ਮਹੀਨਿਆਂ ’ਚ ਵਸੂਲੇ 78 ਕਰੋੜ
ਸਟੈਚੂ ਆਫ਼ ਯੂਨਿਟੀ ਦੀ ਸਾਲ ਭਰ ਦੀ ਕਮਾਈ ਤੋਂ ਵੀ ਕਿਤੇ ਵੱਧ
ਬੀ.ਐਸ.ਐਫ. ਨੂੰ ਮਿਲੀ ਵੱਡੀ ਸਫਲਤਾ, ਪਾਕਿ ਸਰਹੱਦ ਕੋਲ ਮਿਲੀ 40 ਮੀਟਰ ਲੰਮੀ ਸੁਰੰਗ
ਨਗਰੋਟਾ ’ਚ ਮਾਰੇ ਗਏ ਅਤਿਵਾਦੀ ਇਸੇ ਸੁਰੰਗ ਤੋਂ ਆਏ ਸਨ
ਕੰਵਰ ਗਰੇਵਾਲ ਨੇ ਦਿੱਲੀ ਵੱਲ ਕੂਚ ਕਰਨ ਦੀ ਕੀਤੀ ਅਪੀਲ
ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਪੁੱਤ ਹਾਂ ਅਤੇ ਕਿਸਾਨਾਂ ਦੇ ਪੁੱਤ ਬਣਕੇ ਹੀ ਕਿਸਾਨਾਂ ਨਾਲ ਦਿੱਲੀ ਧਰਨੇ ਵਿਚ ਜਾਵਾਂਗਾ।