ਸੰਪਾਦਕੀ
ਕੋਰੋਨਾ ਦਾ ਮੁੜ ਜੀਅ ਪੈਣ ਤੇ ਖ਼ਤਰਨਾਕ ਹੋਣ ਦਾ ਮਤਲਬ, ਪੰਜਾਬ ਤੇ ਦਿੱਲੀ ਵਾਲੇ ਕਿਉਂ ਨਹੀਂ ਸਮਝ ਰਹੇ?
ਇਹ ਨਾ ਸਮਝਿਉ ਕਿ ਪੰਜਾਬ ਦੇ ਲੋਕ ਦਿੱਲੀ ਵਾਲਿਆਂ ਤੋਂ ਜ਼ਿਆਦਾ ਸਿਆਣੇ ਹਨ। ਦਿੱਲੀ ਵਾਲਿਆਂ ਦੇ ਸ਼ਹਿਰ ਵਿਚ ਤਾਂ ਖੜੇ ਰਹਿਣ ਲਈ ਵੀ ਥਾਂ ਨਹੀਂ ਮਿਲਦੀ।
ਕਿਸਾਨ ਦੇਸ਼ ਵਿਚ ਅਪਣੀ ਫ਼ਸਲ ਜਿਥੇ ਮਰਜ਼ੀ ਵੇਚੇ ਪਰ ਕੀ ਰਾਜਸਥਾਨ ਦੇ ਕਿਸਾਨ ਅਪਣੀ ਭੁੱਕੀ,ਡੋਡਿਆਂ ਦੀ...
ਆਉਣ ਵਾਲੇ ਸਮੇਂ ਵਿਚ ਕਿਸਾਨ ਫ਼ੇਲ੍ਹ ਹੋ ਗਏ ਤਾਂ ਉਹ ਵੀ ਬੁਰੀ ਤਰ੍ਹਾਂ ਫ਼ੇਲ੍ਹ ਹੋ ਜਾਣਗੇ।
ਜਿਤਦੇ ਰਹਿਣ ਲਈ, ਗ਼ਰੀਬਾਂ ਦੀ ਵੱਡੀ ਵੋਟ ਦੀ, ਹਾਕਮਾਂ ਨੂੰ ਸਦਾ ਲੋੜ ਰਹੇਗੀ ਤੇ...
ਉਹ ਕਦੇ ਨਹੀਂ ਚਾਹੁਣਗੇ ਕਿ ਗ਼ਰੀਬ, ਗ਼ਰੀਬੀ ਦੀ ਦਲਦਲ 'ਚੋਂ ਨਿਕਲ ਆਉਣ!
'ਗਾਂਧੀਆਂ' ਨੂੰ ਕਾਂਗਰਸ ਨੂੰ ਆਜ਼ਾਦ ਕਰ ਦੇਣਾ ਚਾਹੀਦੈ ਤੇ ਨਵੀਂ ਲੀਡਰਸ਼ਿਪ ਪੈਦਾ ਹੋਣ ਦੇਣੀ ਚਾਹੀਦੀ ਏ
ਕਾਂਗਰਸ ਸਿਰਫ਼ ਤੇ ਸਿਰਫ਼ ਗਾਂਧੀ ਪ੍ਰਵਾਰ ਦੇ ਨਾਮ 'ਤੇ ਟੇਕ ਰੱਖ ਰਹੀ ਹੈ। ਉਸ ਨੂੰ ਜਾਪਦਾ ਹੈ ਕਿ ਇਹ ਨਾਮ ਹੀ ਉਨ੍ਹਾਂ ਨੂੰ ਮੁੜ ਦੇਸ਼ ਵਿਚ ਸਥਾਪਤ ਕਰ ਦੇਵੇਗਾ।
ਬਿਹਾਰ 'ਚ ਅਮਿਤ ਸ਼ਾਹ ਦੀ ਨਿਤੀਸ਼ ਕੁਮਾਰ ਤੇ ਚਿਰਾਗ਼ ਪਾਸਵਾਨ ਨੂੰ ਦੂਰ ਕਰਨ ਦੀ 'ਨੀਤੀ' ਸਫ਼ਲ ਰਹੀ!
ਤੇਜਸਵੀ ਯਾਦਵ ਨੇ ਚੋਣਾਂ ਲਈ ਅਪਣੇ ਮੁੱਦੇ ਆਪ ਤਹਿ ਕੀਤੇ ਤੇ ਹੁਣ ਉਹ ਬਿਹਾਰ ਵਿਧਾਨ ਸਭਾ ਵਿਚ 38 ਇੰਚ ਦੀ ਛਾਤੀ ਲੈ ਕੇ ਬੈਠ ਸਕਦੇ ਹਨ।
ਨੋਟਬੰਦੀ ਸਫ਼ਲ ਰਹਿਣ ਬਾਰੇ ਪ੍ਰਧਾਨ ਮੰਤਰੀ ਦੇ ਦਾਅਵੇ
ਬੰਗਲਾਦੇਸ਼ ਦੀ ਜੀ.ਡੀ.ਪੀ. ਭਾਰਤ ਤੋਂ ਅੱਗੇ ਵੱਧ ਚੁੱਕੀ ਹੈ। ਭੁੱਖਮਰੀ ਵਿਚ ਨੇਪਾਲ, ਪਾਕਿਸਤਾਨ, ਬੰਗਲਾਦੇਸ਼ ਭਾਰਤ ਤੋਂ ਚੰਗੇ ਹਨ।
ਡੋਨਾਲਡ ਟਰੰਪ ਦੀ ਨਫ਼ਰਤੀ ਰਾਜਨੀਤੀ ਮੂੰਹ ਦੇ ਭਾਰ ਡਿੱਗੀ ਪਰ...
ਅੱਜ ਦੁਨੀਆਂ ਸਾਹ ਰੋਕ ਕੇ ਇੰਤਜ਼ਾਰ ਕਰ ਰਹੀ ਹੈ ਕਿ ਇਕ ਤਾਕਤਵਰ ਸੋਚ ਅਤੇ ਕੁਰਸੀ ਦੇ ਮਾਲਕ, ਅਮਰੀਕੀ ਰਾਸ਼ਟਰਪਤੀ ਜੋ ਦਾ ਬਾਹਰ ਦੀ ਦੁਨੀਆਂ ਤੇ ਅਸਰ ਕੀ ਤੇ ਕਦੋਂ ਪਵੇਗਾ
ਚੀਨ ਨੇ ਜਦ ਲੇਹ ਲੱਦਾਖ਼ ਤੇ ਭਾਰਤ ਦਾ ਹੱਕ ਰੱਦ ਕਰਦਿਆਂ ਕਿਹਾ............
ਮੋਦੀ ਦੀ ਗ਼ਲਤੀ ਕਰ ਕੇ ਖ਼ੁਸ਼ਹਾਲ ਵਸਦਾ ਕਿਸਾਨ ਤਬਾਹ ਹੋ ਸਕਦਾ ਹੈ।
ਭਾਜਪਾ ਨੇ ਕਾਂਗਰਸ ਨੂੰ ਮਾਰਦਿਆਂ ਮਾਰਦਿਆਂ ਅਪਣੇ ਸਾਰੇ ਭਾਈਵਾਲ ਵੀ ਜ਼ੀਰੋ ਬਣਾ ਦਿਤੇ
ਨਿਤੀਸ਼ ਕੁਮਾਰ ਭਾਜਪਾ ਦੇ ਆਖ਼ਰੀ ਭਾਈਵਾਲ ਸਨ ਜਿਨ੍ਹਾਂ ਕੋਲ ਲੋਕ ਸਭਾ ਵਿਚ ਅਪਣੇ 17 ਐਮ.ਪੀ. ਸਨ।
ਪੱਤਰਕਾਰ ਦੀ ਗ੍ਰਿਫ਼ਤਾਰੀ ਵਿਰੁਧ ਰੋਸ ਪ੍ਰਗਟ ਕਰਨ ਤੋਂ ਪਹਿਲਾਂ ਸੱਚ ਨੂੰ ਜ਼ਰੂਰ ਸਮਝ ਲੈਣਾ ਚਾਹੀਦਾ ਹੈ
ਅਕਸਰ ਅੰਗਰੇਜ਼ੀ ਮੀਡੀਆ ਆਖਦਾ ਹੈ ਕਿ ਭਾਸ਼ਾਈ ਅਖ਼ਬਾਰਾਂ ਦੇ ਪੱਤਰਕਾਰ, ਪੱਤਰਕਾਰੀ ਦਾ ਕੰਮ ਘੱਟ ਅਤੇ ਬਲੈਕਮੇਲ ਜ਼ਿਆਦਾ ਕਰਦੇ ਹਨ।