ਸੰਪਾਦਕੀ
ਭਾਰਤ ਦੇ ਆਦਰਸ਼-ਰਹਿਤ ਸਿਆਸਤਦਾਨ ਜੋ ਸਵੇਰੇ ਸ਼ਾਮ ਨਵੀਂ ਪਾਰਟੀ ਬਦਲਦਿਆਂ ਜ਼ਰਾ ਸ਼ਰਮ ਨਹੀਂ ਕਰਦੇ ਬਸ਼ਰਤੇ ਕਿ ਕੁਰਸੀ ਮਿਲਦੀ ਹੋਵੇ...
ਦੇਸ਼ ਦਾ ਸਿਆਸੀ ਮਾਹੌਲ ਇਹ ਹੌਂਸਲਾ ਨਹੀਂ ਉਪਜਾਉਂਦਾ ਕਿ ਕਲ ਦਾ ਹਿੰਦੁਸਤਾਨ ਚੰਗੇ ਲੀਡਰਾਂ ਨੂੰ ਅੱਗੇ ਆਉਂਦਾ ਵੀ ਵੇਖ ਸਕੇਗਾ
ਪੀਟੀਸੀ ਦੇ ਦਾਅਵੇ ਅਤੇ ‘ਉੱਚਾ ਦਰ ਬਾਬੇ ਨਾਨਕ ਦਾ’ ਪੂਰਾ ਸੱਚ
ਬਾਦਲ ਅਕਾਲੀ ਦਲ ਦੇ ਇਸ਼ਾਰੇ ’ਤੇ ਸੌਦਾ ਸਾਧ ਨੂੰ ਮਿਲਣ ਵਾਲੀ ਮਾਫ਼ੀ ਨੂੰ ਰੁਕਵਾਉਣ ਵਾਲਾ ਸਪੋਕਸਮੈਨ ਹੀ ਹੈ,
ਮਹਿੰਗੇ ਹਥਿਆਰ ਸਾਨੂੰ ਵੇਚ ਕੇ ਅਮਰੀਕਾ ਕੀ ਸੁਨੇਹਾ ਦੇ ਰਿਹਾ ਹੈ ਭਾਰਤ ਨੂੰ?
ਜੋ ਕੀਮਤ ਅਸੀ ਚੁਕਾ ਰਹੇ ਹਾਂ, ਕੀ ਉਹ ਸਾਡੀ ਸੁਰੱਖਿਆ ਲਈ ਜ਼ਰੂਰੀ ਵੀ ਹੈ?
ਸਾਰੇ ਧਰਮਾਂ, ਫ਼ਿਰਕਿਆਂ, ਸਭਿਆਚਾਰਾਂ ਲਈ ਇਕ ਸਿਵਲ ਕਾਨੂੰਨ?
ਇਕ ਹੋਰ ਗੱਲ ਵੀ ਵੇਖਣੀ ਪਵੇਗੀ ਕਿ ਭਾਰਤ ਵਿਚ ਸਿਰਫ਼ ਇਕ ਧਰਮ ਦਾ ਹੀ ਰਾਜ ਨਹੀਂ ਹੈ।
ਝੂਠ ਅਤੇ ਗੰਦ ਬੋਲਣ ਤੋਂ ਪਹਿਲਾਂ ਇਕ ਵਾਰ ‘ਉੱਚਾ ਦਰ’ ਆ ਕੇ ਵੇਖ ਤਾਂ ਲਉ !
ਗੁਰਬਾਣੀ ਪ੍ਰਸਾਰਣ ਦੀ ਕਮਾਈ ਜਾਂਦੀ ਵੇਖ ਗੁੱਸਾ ਸਪੋਕਸਮੈਨ ਅਤੇ ‘ਉੱਚਾ ਦਰ’ 'ਤੇ ਕੱਢਣ ਲਈ 100% ਝੂਠ ਘੜਨ ਵਾਲਿਆਂ ਨੂੰ ‘ਉੱਚਾ ਦਰ’ ਦੇ ਪ੍ਰਬੰਧਕਾਂ ਵਲੋਂ ਸੁਹਿਰਦ ਸੱਦਾ
ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀ ਏਕਤਾ ਦਾ ਨਤੀਜਾ ਕੀ ਨਿਕਲੇਗਾ ਆਖ਼ਰ?
ਅੱਜ ਤਕ ਹਮੇਸ਼ਾ ਭਾਰਤ ਦੇ ਸਿਆਸਤਦਾਨਾਂ ਨੇ ਅੰਗਰੇਜ਼ਾਂ ਤੋਂ ਸਿਖ ਕੇ ‘ਵੰਡੋ ਤੇ ਰਾਜ ਕਰੋ’ ਦੀ ਨੀਤੀ ਹੀ ਅਪਣਾਈ ਹੈ।
ਗੁਰਬਾਣੀ ਕੀਰਤਨ ਦੇ ਪ੍ਰਸਾਰਣ ਉਤੇ ਬਾਦਲਾਂ ਦਾ ਏਕਾਧਿਕਾਰ ਬਣਿਆ ਰਹੇਗਾ, ਹੋਰ ਸ਼੍ਰੋਮਣੀ ਕਮੇਟੀ ਕੁੱਝ ਨਹੀਂ ਜਾਣਦੀ !
11 ਸਾਲ ਤੋਂ ਲਗਾਤਾਰ ਸਿੱਖ ਕੌਮ ਵਲੋਂ ਆਵਾਜ਼ ਆ ਰਹੀ ਸੀ ਕਿ ਐਸਜੀਪੀਸੀ ਵਲੋਂ ਬਾਦਲ ਪ੍ਰਵਾਰ ਦੇ ਚੈਨਲ ਨੂੰ ਏਕਾਧਿਕਾਰ ਦੇ ਕੇ ਜੋ ਫ਼ਾਇਦਾ ਪਹੁੰਚਾਇਆ ਗਿਆ ਹੈ, ਉਹ ਗ਼ਲਤ ਹੈ
ਪ੍ਰਧਾਨ ਮੰਤਰੀ ਦੀ ਅਮਰੀਕਾ ਯਾਤਰਾ ਪਹਿਲੀ ਵਾਰ ਦੋਹਾਂ ਦੇਸ਼ਾਂ ਨੂੰ ਇਕ ਦੂਜੇ ਦੀ ਸਖ਼ਤ ਲੋੜ ਹੈ
ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਘੱਟ ਗਿਣਤੀਆਂ ਨਾਲ ਵਿਤਕਰੇ ਦੀ ਗੱਲ ਨਾ ਤਾਂ ਅਮਰੀਕਾ ਅਪਣੀ ਧਰਤੀ ਉਤੇ ਕਰਦਾ ਹੈ ਅਤੇ ਨਾ ਹੀ ਭਾਰਤ ਏਨਾ ਖੁਲ੍ਹ ਕੇ ਸਮਰਥਨ ਕਰੇਗਾ
ਜਾਂਦੇ ਜਾਂਦੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਖਰੀਆਂ-ਖਰੀਆਂ : ਬਾਦਲ-ਭਗਤੀ ਛੱਡ ਕੇ ਸ਼੍ਰੋਮਣੀ ਕਮੇਟੀ ਤੇ ਜਥੇਦਾਰਾਂ ਨੂੰ ਪੰਥ ਪ੍ਰਸਤ ਬਣਨਾ ਚਾਹੀਦੈ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ,‘‘ਮੈਂ ਬੜੀ ਦੇਰ ਪਹਿਲਾਂ ਕਿਹਾ ਸੀ ਕਿ ਜਿਸ ਦਿਨ ਅਕਾਲ ਤਖ਼ਤ ਉਤੇ ਸਿਆਸਤ ਭਾਰੂ ਹੋਵੇਗੀ, ਮੈਂ ਘਰ ਚਲਾ ਜਾਵਾਂਗਾ...
ਬਾਬੇ ਨਾਨਕ ਦਾ ਮਿਸ਼ਨ ਸ਼੍ਰੋਮਣੀ ਕਮੇਟੀ ਦੇ ਗੁਰਦਵਾਰਿਆਂ ਵਿਚ ਹੀ ਉਲਟਾਇਆ ਜਾ ਰਿਹੈ, ਫ਼ਾਇਦਾ ਦੂਜੇ ਲੈ ਜਾਣਗੇ
ਬਰਗਾੜੀ ਦੀ ਵਾਰਦਾਤ ਇਸ ਲਈ ਹੋਈ ਸੀ ਕਿਉਂਕਿ ਬੇਅਦਬੀ ਕੀਤੀ ਗਈ ਸੀ