ਸੰਪਾਦਕੀ
ਕਰਨਾਟਕ ਵਿਚ ਚੋਣਾਂ ਜਿੱਤਣ ਲਈ ਸਿਆਸੀ ਲੋਕ ਬਹੁਤ ਨੀਵੇਂ ਡਿਗ ਰਹੇ ਹਨ...
ਵੋਟਾਂ ਜਿੱਤਣ ਵਾਸਤੇ ਜੋ ਤਾਂਡਵ ਕਰਨਾਟਕਾ ਵਿਚ ਖੇਡਿਆ ਗਿਆ ਹੈ, ਉਸ ਦਾ ਅਸਰ ਬੜਾ ਦੂਰ-ਰਸੀ ਹੋਣ ਵਾਲਾ ਹੈ
ਅਜੇ ਸਿੰਘ ਬਾਂਗਾ ਤੇ ਦਿਲਜੀਤ ਦੁਸਾਂਝ ਨੇ ਅਪਣੇ ਕੰਮ ਨਾਲ ਸੰਸਾਰ ਭਰ ਵਿਚ ਸਿੱਖਾਂ ਦਾ ਨਾਂ ਉੱਚਾ ਕੀਤਾ!
ਦਲਜੀਤ ਦੁਸਾਂਝ ਅਤੇ ਅਜੇ ਬਾਂਗਾ ਨੇ ਕਰੜੀ ਮਿਹਨਤ ਤੇ ਕਿਰਤ ਦੀ ਕਮਾਈ ਕੀਤੀ ਹੈ ਜਿਸ ਸਦਕਾ ਉਹ ਇਹਨਾਂ ਉਚਾਈਆਂ ’ਤੇ ਪਹੁੰਚ ਕੇ ਸਿੱਖ ਕੌਮ ਦੀ ਸ਼ਾਨ ਨੂੰ ਵਧਾ ਸਕੇ
ਕਿਸਾਨਾਂ ਵਿਰੁਧ ਖੇਤੀ ਕਾਨੂੰਨਾਂ ਵਾਲੀ ਲੜਾਈ ਜਾਰੀ ਹੈ, ਹੁਣ ਦਿਹਾਤੀ ਵਿਕਾਸ ਫ਼ੰਡ ਜ਼ੀਰੋ ਕਰ ਦਿਤਾ!
ਵਾਰ-ਵਾਰ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਵਲੋਂ ਖੇਤੀ ਕਾਨੂੰਨਾਂ ਦੀ ਵਾਪਸੀ ਉਤੇ ਕਹੇ ਸ਼ਬਦ ਯਾਦ ਆਉਂਦੇ ਹਨ: ‘ਅਸੀ ਕਦਮ ਵਾਪਸ ਨਹੀਂ ਲਏ, ਯੁੱਧ ਜਿੱਤਣ ਵਾਸਤੇ ਕੇਵਲ...
ਕੋਲਿਨ ਬਲੂਮ ਦੀ ਰੀਪੋਰਟ, ਇੰਗਲੈਂਡ ਦੇ ਸਾਰੇ ਧਰਮਾਂ ਤੇ ਫ਼ਿਰਕਿਆਂ ਨੂੰ ਬਰਾਬਰ ਰਖਦੀ ਹੈ
ਇੰਗਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਵਲੋਂ ਇਕ ਰੀਪੋਰਟ ਤਿਆਰ ਕਰਨ ਦੇ ਆਰਡਰ ਦਿਤੇ ਗਏ ਸਨ ਜੋ ਇਕ ‘ਆਜ਼ਾਦ ਵਿਸ਼ਵਾਸ-ਯੋਗ ਮਾਹਰ’ ਕੋਲਿਨ ਬਲੂਮ ਵਲੋਂ ਚਾਰ ਸਾਲਾਂ ਚ ਪੂਰੀ ਕੀਤੀ
ਪੰਜਾਬ ਦਾ ਪਾਣੀ ਸਾਰੇ ਦਾ ਸਾਰਾ ਖੋਹ ਲੈਣ ਦੀਆਂ ਸਾਜ਼ਸ਼ਾਂ!
ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਤੇ ਹਰਿਆਣਾ ਦੋਹਾਂ ਵਿਚ ਪਾਣੀ ਦੀ ਸਮੱਸਿਆ ਚਿੰਤਾ ਦਾ ਵਿਸ਼ਾ ਹੈ
ਲੁਧਿਆਣੇ ਦਾ ਅਫ਼ਸੋਸਨਾਕ ਹਾਦਸਾ ਜਿਸ ਵਿਚ 11 ਬੰਦੇ ਜਾਨ ਗਵਾ ਗਏ
ਸਾਡਾ ਸਮਾਜ ਏਨਾ ਕਠੋਰ ਹੋ ਗਿਆ ਹੈ ਕਿ ਉਸ ਨੂੰ 11 ਲੋਕਾਂ ਦੇ ਤੜਫ਼ ਤੜਫ਼ ਕੇ ਮਰਨ ਦਾ ਅਫ਼ਸੋਸ ਨਹੀਂ ਹੋਵੇਗਾ
ਦੇਸ਼ ਦੀਆਂ ਓਲੰਪਿਕ ਮੈਡਲ ਜਿੱਤਣ ਵਾਲੀਆਂ ਔਰਤ ਪਹਿਲਵਾਨਾਂ ਦਾ ਸਰੀਰਕ ਸ਼ੋਸ਼ਣ ਹੁੰਦਾ ਵੇਖ ਕੇ ਵੀ ਸਰਕਾਰ ਚੁੱਪ ਕਿਉ?
ਕਹਿੰਦੇ ਹਨ ਕਿ ਔਰਤ ਹੀ ਔਰਤ ਦੀ ਸੱਭ ਤੋਂ ਵੱਡੀ ਦੁਸ਼ਮਣ ਹੁੰਦੀ ਹੈ। ਇਹ ਕਥਨ ਇਸ ਕਰ ਕੇ ਸੱਚ ਲਗਣ ਲਗਦਾ ਹੈ ਕਿਉਂਕਿ ਜਦ ਵੀ ਕੋਈ ਔਰਤ ਅਪਣੇ ਹੱਕਾਂ ਵਾਸਤੇ ਆਵਾਜ਼ ਚੁਕਦੀ
ਸਰਕਾਰਾਂ ਦੀ ਅਣਗਹਿਲੀ ਤੇ ਬੇਰੁਖ਼ੀ ਕਾਰਨ ਦੇਸ਼ ਦੇ ਜਵਾਨ ਤੇ ਨੌਜਵਾਨ ਕੁਰਬਾਨ ਹੁੰਦੇ ਰਹਿਣਗੇ
ਪੰਜਾਬ ਦੇ ਪਾਣੀਆਂ ਦਾ ਹੱਕ, ਰਾਜਧਾਨੀ ਦਾ ਹੱਕ, ਸਿੱਖਾਂ ਦੀ ਧਾਰਮਕ ਆਜ਼ਾਦੀ ਦੇ ਮੁਦਿਆਂ ਨੂੰ ਨਸ਼ੇ ਤੇ ਵੱਖ-ਵੱਖ ਮਾਫ਼ੀਆ ਦੇ ਹੱਥੋਂ ਦਬਵਾਇਆ ਗਿਆ
ਘਰ ਛੱਡ ਕੇ ਪ੍ਰਵਾਸੀ ਬਣਨ ਵਾਲੇ ਪੰਜਾਬ ਦੇ ਨੌਜਵਾਨ ਤੇ ਬਾਕੀ ਦੇਸ਼ ਦੇ ਪ੍ਰਵਾਸੀ
ਵਿਸ਼ਵ ਵਿਕਾਸ ਰਿਪੋਰਟ 2023 ਨੇ ਬੜੇ ਦਿਲਚਸਪ ਅੰਕੜੇ ਪੇਸ਼ ਕੀਤੇ ਹਨ ਜਿਨ੍ਹਾਂ ਮੁਤਾਬਕ ਜਦ ਭਾਰਤੀ ਨਾਗਰਿਕ ਦੇਸ਼ ਤੋਂ ਬਾਹਰ ਕੰਮ ਕਰਨ ਜਾਂਦਾ ਹੈ
ਗੁਰੂ ਗ੍ਰੰਥ ਸਾਹਿਬ ਦੀ ਨੰਗੇ ਚਿੱਟੇ ਦਿਨ ਸਿੱਖ ਨੌਜੁਆਨ ਹੀ ਸ਼ਰੇਆਮ ਬੇਅਦਬੀ ਕਿਉਂ ਕਰਨ ਲੱਗ ਪਏ ਹਨ?
ਮੋਰਿੰਡੇ ਦਾ ਇਹ ਸਿੱਖ ਨੌਜਵਾਨ, ਹਰ ਰੋਜ਼ ਗੁਰੂ ਘਰ ਜਾਣ ਵਾਲਿਆਂ ਚੋਂ ਸੀ