ਸੰਪਾਦਕੀ
ਕਿਸਾਨ ਦੀ ਬਾਂਹ ਫੜਨ ਲਈ ਸ. ਭਗਵੰਤ ਸਿੰਘ ਦੀਆਂ ਵੱਡੀਆਂ ਪਹਿਲਕਦਮੀਆਂ
ਸਰਕਾਰ ਵਲੋਂ ਨਾ ਸਿਰਫ਼ ਫ਼ਸਲਾਂ ਦੇ ਮੁਆਵਜ਼ੇ ਦੀ ਵੰਡ ਕੀਤੀ ਜਾ ਰਹੀ ਹੈ ਸਗੋਂ ਮਕਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਵੀ ਮੁਆਵਜ਼ਾ ਦਿਤਾ ਜਾ ਰਿਹਾ ਹੈ
'ਆਪ' ਬਣੀ ਰਾਸ਼ਟਰੀ ਪਾਰਟੀ ਪਰ ਤ੍ਰਿਣਮੂਲ, ਕਮਿਊਨਿਸਟ ਤੇ ਐਨ.ਸੀ.ਪੀ. ਹੇਠਾਂ ਆ ਕੇ ਇਲਾਕਾਈ ਪਾਰਟੀਆਂ ਬਣੀਆਂ
ਮਮਤਾ ਬੈਨਰਜੀ ਸਿਰਫ਼ ਇਕ ਸੂਬੇ ਤਕ ਸੀਮਤ ਹੋ ਕੇ ਰਹਿ ਗਏ ਹਨ
ਐਨ.ਸੀ.ਈ.ਆਰ.ਟੀ ਦੀਆਂ ਕਿਤਾਬਾਂ ਵਿਚ ਘੱਟ ਗਿਣਤੀਆਂ ਪ੍ਰਤੀ ਗ਼ਲਤ ਜਾਣਕਾਰੀ
ਕਿਤਾਬਾਂ ’ਚੋਂ ਜਿਹੜੀ ਜਾਣਕਾਰੀ ਹਟਾਈ ਗਈ ਹੈ, ਉਹ ਵਿਗੜੀ ਹੋਈ ਸਿਆਸੀ ਬੋਲ-ਬਾਣੀ ਨੂੰ ਜਾਇਜ਼ ਠਹਿਰਾਅ ਦੇਂਦੀ ਹੈ।
ਮਨਰੇਗਾ ਸਕੀਮ ’ਚ ਚਲ ਰਿਹਾ ਗੋਰਖਧੰਦਾ
ਇਥੇ ਵੀ ਕੰਮ ਨਾ ਕਰਨ ਵਾਲੇ ਹੀ ਪੈਸੇ ਕਮਾ ਰਹੇ ਨੇ!
ਇਕ ਅਡਾਨੀ ਨੂੰ ਚਰਚਾ ਤੋਂ ਬਚਾਉਣ ਲਈ 200 ਕਰੋੜ ਰੁਪਿਆ ਬਰਬਾਦ ਕਰ ਕੇ ਪਾਰਲੀਮੈਂਟ ਉਠ ਗਈ !
ਸੰਸਦ ਦੀ ਕਾਰਵਾਈ ਇਸ ਵਾਰ ਸਿਰਫ਼ ਕੁੱਝ ਘੰਟਿਆਂ ਵਾਸਤੇ ਹੀ ਚਲ ਸਕੀ ਤੇ ਇਸ ਕਾਰਨ 200 ਕਰੋੜ ਤੋਂ ਵੱਧ ਪੈਸਾ ਬਰਬਾਦ ਹੋ ਗਿਆ।
ਪੁਲਿਸ ਦੀਆਂ ਉੱਚੀਆਂ ਪਦਵੀਆਂ ਤੇ ਬੈਠਣ ਵਾਲੇ ਵੀ, ਜਗਦੀਪ ਸਿੰਘ ਵਾਂਗ ਘੋਰ ਅਪਰਾਧੀ ਸਨ!
ਜੇ ਅੱਜ ਪੰਜਾਬ ਦੇ ਲੋਕ ਸਰਕਾਰਾਂ ’ਤੇ ਵਿਸ਼ਵਾਸ ਨਹੀਂ ਕਰਦੇ, ਅੱਜ ਇਕ ਭਾਵੁਕ ਭਾਸ਼ਣ ਨਾਲ ਕਿਸੇ ਅਨਜਾਣ ਦੇ ਪਿੱਛੇ ਲੱਗ ਜਾਂਦੇ ਹਨ...
ਭਾਰਤ ਭ੍ਰਿਸ਼ਟਾਚਾਰ-ਮੁਕਤ ਤਾਂ ਨਹੀਂ ਪਰ ਉਮੀਦ-ਮੁਕਤ ਦੇਸ਼ ਜ਼ਰੂਰ ਬਣ ਰਿਹਾ ਹੈ
180 ਦੇਸ਼ਾਂ ’ਚੋਂ ਭਾਰਤ ਪਿਛਲੇਰੇ ਸਾਲ 2021 ਵਾਂਗ 2022 ਵਿਚ ਵੀ 80ਵੇਂ ਸਥਾਨ ’ਤੇ ਹੈ।
ਧਾਰਮਕ ਕੱਟੜਪੁਣਾ, ਨਫ਼ਰਤ ਤੇ ਡੈਮੋਕਰੇਸੀ
ਅੱਜ ਦੇ ਸਿਆਸਤਦਾਨ ਕਿਸੇ ਨੂੰ ਪੱਥਰ ਚੁਕਣ ਤੋਂ ਨਹੀਂ ਰੋਕਦੇ ਸਗੋਂ ਉਸੇ ਹੱਥ ਵਿਚ ਬੰਬ ਫੜਾ ਕੇ ਸਥਿਤੀ ਨੂੰ ਹੋਰ ਵਿਗਾੜਨ ਦਾ ਫ਼ਰਜ਼ ਨਿਭਾਉਂਦੇ ਹਨ
ਇਟਲੀ ਵਿਚ ਅੰਗਰੇਜ਼ੀ 'ਤੇ ਪਾਬੰਦੀ ਕਿਉਂ?
ਭਾਰਤ ਵਿਚ ਵੀ ਉਹੀ ਹਾਲਤ ਬਣਦੀ ਜਾ ਰਹੀ ਹੈ ਤੇ ਇਲਾਕਾਈ ਭਾਸ਼ਾਵਾਂ ਨੂੰ ਅਪਣੇ ਪੈਰ ਪੱਕੇ ਕਰਨੇ ਪੈਣਗੇ
ਸ਼੍ਰੋਮਣੀ ਕਮੇਟੀ ਦਾ ਬਜਟ : 1134 ਸੌ ਕਰੋੜ ਵਿਚੋਂ ਅਪਣੇ ਚੈਨਲ ਲਈ ਧੇਲਾ ਨਹੀਂ
ਨਾ ਹੀ ਸੰਸਾਰ-ਪੱਧਰ ਦੇ ਸਿੱਖ ਮਾਹਰ ਪੈਦਾ ਕਰਨ ਦਾ ਕੋਈ ਯਤਨ!