ਸੰਪਾਦਕੀ
ਸੰਪਾਦਕੀ: ਇਸ ਵਾਰ ਚੋਣਾਂ ਵਿਚ ਪਾਰਟੀਆਂ ਦੀ ਪ੍ਰੀਖਿਆ ਨਹੀਂ ਹੋਣੀ, ਵੋਟਰਾਂ ਦੀ ਪ੍ਰੀਖਿਆ ਹੋਣੀ ਹੈ
ਅੱਜ ਦੋ ਜਾਂ ਤਿੰਨ ਨਹੀਂ ਬਲਕਿ ਪੰਜ ਤੋਂ ਵੀ ਵੱਧ ਧੜੇ ਚੋਣਾਂ ਲੜਨ ਲਈ ਨਿਤਰੇ ਹੋਏ ਹਨ ਅਤੇ ਪੰਜਾਬ ਦੇ ਵੋਟਰਾਂ ਨੇ ਇਸ ਵਾਰ ਇਨ੍ਹਾਂ ਪੰਜਾਂ ਵਿਚੋਂ ਅਪਣੀ ਸਰਕਾਰ ਚੁਣਨੀ ਹੈ।
ਸਾਰੀ ਦੁਨੀਆਂ ਕੋਰੋਨਾ ਨਾਲ ਲੜਾਈ ਲਈ ਇਕ ਨਹੀਂ ਹੋ ਰਹੀ.......
ਇਸੇ ਲਈ ਕੋਰੋਨਾ ਅਪਣਾ ਰੂਪ ਬਦਲ ਕੇ, ਵਾਰ ਵਾਰ ਆ ਰਿਹਾ ਹੈ
ਪ੍ਰਧਾਨ ਮੰਤਰੀ ਦੇ ਸਤਿਕਾਰ ਨੂੰ ਲੈ ਕੇ ਪੰਜਾਬ ਵਿਚ ਰਾਜਨੀਤੀ ਕਰਨੀ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ!
ਜੋ ਕਿਸਾਨਾਂ ਨਾਲ ਕੀਤੇ ਸਮਝੌਤੇ ਲਾਗੂ ਕਰਨ ਮਗਰੋਂ ਪ੍ਰਧਾਨ ਮੰਤਰੀ ਪੰਜਾਬ ਵਿਚ ਆਉਂਦੇ ਤਾ ਇਕ ਇਤਿਹਾਸਕ ਤੇ ਵਿਲੱਖਣ ਯਾਤਰਾ ਹੋ ਨਿਬੜਨੀ ਸੀ।
ਪ੍ਰਧਾਨ ਮੰਤਰੀ ਮੋਦੀ ਤੇ ਕਿਸਾਨਾਂ ਵਿਚਕਾਰ ਮਿਟ ਨਾ ਰਹੀ ਦੂਰੀ ਦੇ ਅਫ਼ਸੋਸਨਾਕ ਨਤੀਜੇ!
ਦੂਜੇ ਪਾਸੇ ਨਫ਼ਰਤ, ਡਰ, ਰਾਸ਼ਟਰੀ ਸੁਰੱਖਿਆ, ਝੂਠੀ ਤੋਹਮਤਬਾਜ਼ੀ ਤੇ ਨਫ਼ਰਤ ਨਾਲ ਪੰਜਾਬੀ ਨਹੀਂ ਡਰਨ ਵਾਲੇ।
ਮੁਗ਼ਲਾਂ ਦੇ ਜ਼ੁਲਮਾਂ ਦਾ ਬਦਲਾ ਅੱਜ ਦੀਆਂ ਮੁਸਲਮਾਨ ਔਰਤਾਂ ਕੋਲੋਂ? ਕੀ ਇਸੇ ਨੂੰ ਬਹਾਦਰੀ ਕਹਿੰਦੇ ਹਨ?
ਅੱਜ ਉਤਰ ਪ੍ਰਦੇਸ਼ ਦੀ ਚੋਣ ਵਿਚ ਮੰਚਾਂ ਤੋਂ ਇਹ ਸਿਖਾਇਆ ਜਾ ਰਿਹਾ ਹੈ ਕਿ ਮੰਦਰਾਂ ਵਿਚ ਬੈਠਣ ਦੇ ਤਰੀਕੇ ਕੀ ਹਨ ਤੇ ਜਿਹੜਾ ਚੌਕੜੀ ਨਾ ਮਾਰੇ, ਉਹ ਹਿੰਦੂ ਨਹੀਂ।
PM ਮੋਦੀ ਦੇ ਟੋਕਰੇ ਵਿਚ ਪੰਜਾਬ ਲਈ ਕੀ ਹੋਵੇਗਾ? ਕੱਲ੍ਹ ਪਰਸੋਂ ਲਈ ਵਾਅਦੇ ਜਾਂ ਅੱਜ ਲਈ ਵੀ ਕੁੱਝ...?
ਗੱਲਾਂ ਤਾਂ ਵੱਡੀਆਂ ਵੱਡੀਆਂ ਆਖੀਆਂ ਜਾ ਰਹੀਆਂ ਹਨ ਕਿ ਪੰਜਾਬ ਨੂੰ ਬੱਦੀ ਵਰਗਾ ਉਦਯੋਗਿਕ ਕੇਂਦਰ ਮਿਲੇਗਾ,
ਸੰਪਾਦਕੀ: ਘੋਰ ਨਿਰਾਸ਼ਾ ਤੋਂ ਪ੍ਰਚੰਡ ਆਸ਼ਾ ਵਲ ਲਿਜਾਏਗਾ ਸਾਲ 2022?
'ਸੰਘਰਸ਼ ਦੀ ਅਸਲੀ ਤਾਕਤ ਆਮ ਕਿਸਾਨ ਸਨ ਜੋ ਅਸਲ ਵਿਚ ਸੜਕਾਂ ਤੇ ਟੈਂਟਾਂ ਵਿਚ , ਟਰਾਲੀਆਂ ਅੰਦਰ ਬੈਠੇ ਰਹਿੰਦੇ ਸਨ। ਅਸਲ ਤਾਕਤ ਉਹ ਸਨ'
ਨਵੇਂ ਸਾਲ ਦੇ ਸੂਰਜਾ, ਸਾੜ ਦੇ ਇਸ ਨਫ਼ਰਤ ਨੂੰ ਜੋ ਹਿੰਦੁਸਤਾਨ ਨੂੰ ਤਬਾਹ ਕਰਨ ਤੇ ਤੁਲੀ ਬੈਠੀ ਹੈ!
ਜਿਵੇਂ ਜਿਵੇਂ ਨਵੇਂ ਸਾਲ ਦਾ ਸੂਰਜ ਚੜ੍ਹਨ ਦਾ ਸਮਾਂ ਨੇੜੇ ਆਈ ਜਾ ਰਿਹਾ ਹੈ, ਦਿਲਾਂ ਵਿਚ ਮਾਯੂਸੀ ਵੱਧ ਰਹੀ ਹੈ।
ਸਿਹਤ ਸਹੂਲਤਾਂ ਦੇਣ ਵਿਚ ਕੇਰਲ ਪਹਿਲੇ ਨੰਬਰ 'ਤੇ ਅਤੇ ਆਦਿਤਿਆਨਾਥ ਦਾ ਯੂਪੀ ਆਖ਼ਰੀ ਨੰਬਰ 'ਤੇ !
ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਭਾਜਪਾ ਦਾ ਅਗਲਾ ਪ੍ਰਧਾਨ ਮੰਤਰੀ ਚਿਹਰਾ ਬਣਨ ਦੀ ਇੱਛਾ ਵੀ ਰਖਦਾ ਹੈ ਤੇ ਜਿਸ ਸੂਬੇ ਵਿਚ ਜਿਤਣਾ ਭਾਜਪਾ ਵਾਸਤੇ ਬਹੁਤ ਜ਼ਰੂਰੀ ਵੀ ਹੈ
ਚੰਡੀਗੜ੍ਹ ਦੇ ਚੋਣ ਨਤੀਜਿਆਂ ਮਗਰੋਂ ਨਜ਼ਰਾਂ ਪੰਜਾਬ ਵਲ ਪੰਜਾਬ ਵਿਚ ਰੋਲ ਘਚੋਲਾ ਬਹੁਤ ਜ਼ਿਆਦਾ ਹੈ
ਪਰ ਕੀ ਪੰਜਾਬ ਵਿਚ ਵੀ ਇਹੀ ਹੋਣ ਵਾਲਾ ਹੈ? ਕੀ ‘ਆਪ’ ਦੀ ਜਿੱਤ ਪੱਕੀ ਹੈ? ਕੀ ਅਕਾਲੀ ਦਲ ਚੰਡੀਗੜ੍ਹ ਵਾਂਗ ਪੰਜਾਬ ਵਿਚ ਇੱਕਾ ਦੁੱਕਾ ਸੀਟ ਉਤੇ ਹੀ ਰਹਿ ਜਾਵੇਗਾ?