ਸੰਪਾਦਕੀ
ਕਾਂਗਰਸ ਹਾਈ ਕਮਾਂਡ ਦੀਆਂ ਮਸਖ਼ਰੀਆਂ, ਅਖੇ ਕੈਪਟਨ ਸਿੱਧੂ ਲੜਾਈ ਕਾਂਗਰਸ ਨੂੰ ਫ਼ਾਇਦਾ ਪਹੁੰਚਾ ਰਹੀ ਹੈ!
ਇਸ ਸਮੇਂ ਅਜਿਹੇ ਆਗੂਆਂ ਦੀ ਲੋੜ ਹੈ ਜੋ ਪੰਜਾਬ ਦੀ ਸਿਆਸਤ ਦੀ ਖੇਡ ਵਿਚ ਲੋਕ ਮੁੱਦਿਆਂ ਨੂੰ ਇਕ ਖੇਡ ਨਾ ਬਣਾਉਣ, ਜੋ ਸਿਆਸਤ ਘੱਟ ਕਰਨ ਅਤੇ ਕੰਮ ਜ਼ਿਆਦਾ ਕਰਨ।
ਸੰਪਾਦਕੀ: ਆਰਥਕ ਉਨਤੀ ਬਾਰੇ ਯਥਾਰਥਕ ਪਹੁੰਚ ਜ਼ਰੂਰੀ ਵਰਨਾ ਵੱਡੇ ਦਾਅਵੇ ਵੀ ਹਵਾਈ ਕਿਲ੍ਹੇ ਬਣ ਜਾਣਗੇ!
ਸਰਕਾਰ ਨੂੰ ਸਿਰਫ਼ ਪੂਰੀ ਜੀ.ਡੀ.ਪੀ. ਦੀ ਤਸਵੀਰ ਅੰਕੜਿਆਂ ਦੇ ਸਹਾਰੇ ਨਹੀਂ ਬਲਕਿ ਇਨ੍ਹਾਂ ਨੂੰ ਡੂੰਘੇ ਬਾਰੀਕ ਤੱਥਾਂ ਨੂੰ ਟਟੋਲ ਕੇ ਕਢਣੀ ਪਵੇਗੀ।
ਸੰਪਾਦਕੀ: ਕਿਸਾਨ ਸੰਘਰਸ਼ ਹੁਣ ਹਰ ਹਿੰਦੁਸਤਾਨੀ ਦੀ ਸੰਪੂਰਨ ਆਜ਼ਾਦੀ ਦਾ ਅੰਦੋਲਨ ਬਣ ਚੁੱਕਾ ਹੈ
ਮੁਜ਼ੱਫ਼ਰਨਗਰ ਦੀ ਮਹਾਂਪੰਚਾਇਤ ਕਿਸਾਨਾਂ ਦੇ ਹੱਕਾਂ ਨੂੰ ਬਚਾਉਣ ਦੀ ਲੜਾਈ ਹੈ ਅਤੇ ਇਥੋਂ ਦੇ ਮੁਸਲਮਾਨ ਸਾਰੇ ਦੇਸ਼ ਤੋਂ ਪਹੁੰਚੇ ਕਿਸਾਨਾਂ ਦਾ ਸਵਾਗਤ ਕਰਦੇ ਨਜ਼ਰ ਆਏ।
ਪੰਜਾਬ ਵਿਧਾਨ ਸਭਾ ਦੇ ਇਕ ਰੋਜ਼ਾ ਸੈਸ਼ਨ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਤ ਕਰਨਾ ਸ਼ਲਾਘਾਯੋਗ ਕਦਮ
ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਣੀ ਸੀ, ਜੇ ਸੈਸ਼ਨ ਲੰਮਾ ਕਰ ਕੇ ਲੋਕਾਂ ਦੇ ਮਸਲੇ ਵਿਚਾਰੇ ਜਾਂਦੇ
ਸੰਪਾਦਕੀ: ਆਖ਼ਰ ਪੰਜਾਬ ’ਚ ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ ਕਿਉਂ ਆ ਗਏ?
ਕੀ ਅਕਾਲੀ ਦਲ ਦੇ ਵਿਰੋਧ ਪਿਛੇ ਕੋਈ ਸਿਆਸੀ ਸੁਝਾਅ ਕੰਮ ਕਰ ਰਿਹੈ!
ਬਿਜਲੀ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੀ ਕੀਤੀ ਜਾ ਸਕਦੀ ਹੈ, ਮਸਲਾ ਹੱਲ ਹੋਣ ਦੀ ਕੋਈ ਗੁੰਜਾਇਸ਼ ਨਹੀਂ!
ਬਿਜਲੀ ਕੰਪਨੀਆਂ ਨੂੰ ਫ਼ੇਲ ਕਰਨਾ ਮਕਸਦ ਨਹੀਂ, ਬਲਕਿ ਮਕਸਦ ਇਹ ਹੈ ਕਿ ਕਿਸੇ ਤੇ ਵੀ ਵਾਧੂ ਭਾਰ ਨਾ ਪਵੇ।
ਸਾਰੇ ਪੰਜਾਬੀ, ਇਕ ਦੂਜੇ ਉਤੇ ਬੇਵਿਸ਼ਵਾਸੀ ਕਰਦੇ ਹਨ, ਲੜਦੇ ਹਨ ਤੇ ਸੱਭ ਕੁੱਝ ਗਵਾਈ ਜਾਂਦੇ ਹਨ
ਅੱਜ ਦੀ ਹਕੀਕਤ ਇਹ ਹੈ ਕਿ ਕਿਸਾਨ ਅਪਣੇ ਸਿਆਸਤਦਾਨਾਂ ਤੇ ਵਿਸ਼ਵਾਸ ਨਹੀਂ ਕਰਦੇ ਤੇ ਆਮ ਜਨਤਾ ਅਪਣੀ ਪੁਲਿਸ ਤੇ ਵਿਸ਼ਵਾਸ ਨਹੀਂ ਕਰਦੀ।
ਜਲਿਆਂਵਾਲੇ ਬਾਗ਼ ਦਾ ਸਬਕ ਕਿਸਾਨਾਂ ਦੇ ਸਿਰ ਤੇ ਲੱਤਾਂ ਬਾਹਵਾਂ ਭੰਨ ਕੇ ਸਿਖਣਗੇ ਸਾਡੇ ਨਵੇਂ ਨੇਤਾ?
ਇਸ ਆਜ਼ਾਦ ਭਾਰਤ ਵਿਚ ਜੇ ਇਸ ਐਸ.ਡੀ.ਐਮ ਨੂੰ ਸਬਕ ਨਾ ਸਿਖਾਇਆ ਗਿਆ ਤਾਂ ਮਨ ਲਉ ਆਜ਼ਾਦੀ ਦੀ ਲੜਾਈ ਅਜੇ ਬਾਕੀ ਹੈ।
ਸੰਪਾਦਕੀ: ਅਫ਼ਗ਼ਾਨਿਸਤਾਨ ਵਿਚ ਇਸਲਾਮਿਕ ਸਟੇਟ ਵਾਲੇ ਹੁਣ ਤਾਲਿਬਾਨ ਨੂੰ ਉਥੋਂ ਕੱਢਣਗੇ!
ਅਸੀ ਅਪਣੇ ਅੰਦਰ ਬੈਠੇ ਜਾਨਵਰ ਨੂੰ ਮਿੱਠੀ ਪਰ ਝੂਠੀ ਬੋਲੀ ਨਾਲ ਛੁਪਾ ਲਿਆ ਹੈ- ਕਦੇ ਧਰਮ ਅਤੇ ਕਦੇ ਅਧਿਆਤਮਕ ਗਿਆਨ ਪਿਛੇ ਛੁਪਾ ਲੈਂਦੇ ਹਾਂ।
ਸੰਪਾਦਕੀ: ਭਾਰਤ ਵਿਚ ਪਹਿਲੀ ਵਾਰ, ਇਕ ਰਾਜ ਸਰਕਾਰ ਨੇ ਇਕ ਕੇਂਦਰੀ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ!
ਚਿੰਤਾ ਦੀ ਗੱਲ ਇਹ ਹੈ ਕਿ ਹੁਣ ਕੇਂਦਰ ਤੇ ਸੂਬੇ ਆਪਸ ਵਿਚ ਜਿਹੜੀ ਦੁਸ਼ਮਣੀ ਪਾਲ ਰਹੇ ਹਨ ਤੇ ਜਿਸ ਰਸਤੇ ਤੇ ਉਹ ਚਲ ਰਹੇ ਨੇ, ਉਸ ਦਾ ਹੱਲ ਤਾਂ ਮਜ਼ਬੂਤ ਸੰਘੀ ਢਾਂਚਾ ਹੀ ਹੋਵੇਗਾ