ਸੰਪਾਦਕੀ
ਕਿਸਾਨ ਲੀਡਰਸ਼ਿਪ ਦਾ ਹਰ ਹੁਕਮ ਮੰਨ ਕੇ ਹੀ ਸਫ਼ਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ
ਇਹ ਆਮ ਭਾਰਤੀ ਦੇ ਸੰਘਰਸ਼ ਤੇ ਕੁਰਬਾਨੀ ਦੀ ਦਾਸਤਾਨ ਹੈ ਜੋ 700 ਤੋਂ ਵੱਧ ਸ਼ਹਾਦਤਾਂ ਵੀ ਦੇ ਚੁਕੀ ਹੈ
‘ਸਰਬ ਲੋਹ’ ਤੇ ਗੁਰੂ ਗ੍ਰੰਥ ਸਾਹਿਬ ਨੂੰ ਬਰਾਬਰੀ 'ਤੇ ਰੱਖ ਕੇ ਇਕ ਨਾਲ ਕੀਤੀ ਛੇੜ ਛਾੜ...
ਹਾਂ, ਅੱਜ ਨਿਰਾਸ਼ਾ ਹੈ ਪਰ ਨਿਰਾਸ਼ਾ ਕਿਸ ਨੇ ਪੈਦਾ ਕੀਤੀ ਹੈ? ਕਿਸ ਨੇ ਆਮ ਸਿੱਖ ਨੂੰ ਇਸ ਤਰ੍ਹਾਂ ਗੁਮਰਾਹ ਕੀਤਾ ਹੈ ਕਿ ਉਹ ਅੱਜ ਇਹ ਸੋਚ ਰਿਹਾ ਹੈ ਕਿ ਤਾਲਿਬਾਨੀ ਕਤਲ ਸਹੀ ਹੈ?
ਅਗਲਾ ਮੁੱਖ ਮੰਤਰੀ ਬਣਨ ਦੇ ਕਈ ਚਾਹਵਾਨ, ਹੁਣ ਹੀ ਫ਼ੈਸਲਾ ਅਪਣੇ ਹੱਕ ਵਿਚ ਕਰਵਾਉਣਾ ਚਾਹੁੰਦੇ ਹਨ
ਕਿੱਸਾ ਪੰਜਾਬ ਦੀ ਵੱਡੀ ਕੁਰਸੀ ਦਾ
ਕਿਸਾਨ ਅੰਦੋਲਨ ਨੂੰ ਬਦਨਾਮੀ ਦਿਵਾਉਣ ਵਾਲੀ ਇਕ ਹੋਰ ਘਟਨਾ
ਕਿਸਾਨ ਆਗੂ ਰਾਜੇਵਾਲ ਨੇ ਬਿਆਨ ਦਿਤਾ ਹੈ ਕਿ ਨਿਹੰਗਾਂ ਦਾ ਇਹ ਸਮੂਹ ਪਹਿਲੇ ਦਿਨ ਤੋਂ ਹੀ ਮੁਸ਼ਕਲਾਂ ਪੈਦਾ ਕਰ ਰਿਹਾ ਹੈ
ਸੰਪਾਦਕੀ: ਅੱਧਾ ਪੰਜਾਬ, ਬੰਗਾਲ, ਕਸ਼ਮੀਰ ਤੇ ਰਾਜਸਥਾਨ ਬੀ.ਐਸ.ਐਫ਼ ਰਾਹੀਂ ਕੇਂਦਰ ਦੇ ਸ਼ਿਕੰਜੇ ਹੇਠ
ਬੀ.ਐਸ.ਐਫ਼. ਦੀ ਤਾਕਤ ਵਧਾਉਣ ’ਤੇ ਨਾਰਾਜ਼ਗੀ ਦਾ ਕਾਰਨ ਹੀ ਇਹ ਹੈ ਕਿ ਅੱਜ ਜਿਸ ਤਰ੍ਹਾਂ ਕੇਂਦਰ ਅਪਣੀਆਂ ਸਾਰੀਆਂ ਤਾਕਤਾਂ ਦਾ ਇਸਤੇਮਾਲ ਕਰ ਰਿਹਾ ਹੈ
ਸੰਪਾਦਕੀ: ਈਸਾਈ ਮਿਸ਼ਨਰੀ ਸਿੱਖਾਂ ਦਾ ਜਬਰੀ ਧਰਮ ਪ੍ਰੀਵਰਤਨ ਕਰ ਰਹੇ ਹਨ?
ਖ਼ਤਰਨਾਕ ਸਥਿਤੀ ਹੈ ਪਰ ਇਸ ਕਰ ਕੇ ਨਹੀਂ ਕਿ ਜਬਰਨ ਧਰਮ ਪ੍ਰੀਵਰਤਨ ਹੋ ਰਿਹਾ ਹੈ ਬਲਕਿ ਇਸ ਕਰ ਕੇ ਕਿ ਸਿੱਖੀ ਨੂੰ ਗੁਰੂਆਂ ਦੇ ਫ਼ਲਸਫ਼ੇ ਮੁਤਾਬਕ ਨਹੀਂ ਚਲਾਇਆ ਜਾ ਰਿਹਾ
ਸੰਪਾਦਕੀ: ਚੀਨ ‘ਸੁਪਰ ਪਾਵਰ’ ਬਣਨ ਦੇ ਚੱਕਰ ਵਿਚ ਭਾਰਤ ਨਾਲ ਪੰਗਾ ਲੈਣ ਲਈ ਅੜ ਬੈਠਾ!
ਸੋ ਜਿਥੇ ਭਾਰਤ ਅਮਰੀਕਾ ਨਾਲ ਵਧਦੀ ਨੇੜਤਾ ਕਾਰਨ ਚੀਨ ਨਾਲ ਸਖ਼ਤੀ ਨਾਲ ਪੇਸ਼ ਆ ਰਿਹਾ ਹੈ, ਉਥੇ ਚੀਨ ਅਪਣੀ ਜ਼ਿੱਦ ਦਾ ਕਾਰਨ ਆਪ ਹੈ।
ਬਿਜਲੀ ਦੀ ਅਸਲ ਸਮੱਸਿਆ-ਚੀਨ ਸਾਰਾ ਕੋਲਾ ਮਹਿੰਗੇ ਭਾਅ ਖ਼ਰੀਦ ਰਿਹਾ ਹੈ ਤੇ ਦੁਨੀਆਂ ਵਿਚ ਹਾਹਾਕਾਰ...
ਅੱਜ ਦੇ ਦਿਨ ਅਸੀ ਜਿਹੜਾ ਬਿਜਲੀ ਦਾ ਸੰਕਟ ਵੇਖ ਰਹੇ ਹਾਂ, ਉਸ ਦਾ ਕਾਰਨ ਸਿਰਫ਼ ਭਾਰਤ ਸਰਕਾਰ ਤੇ ਵਿਰੋਧੀ ਧਿਰ ਦੀ ਸਿਆਸਤ ਜਾਂ ਸਾਡੇ ਸਰਕਾਰੀ ਵਿਭਾਗਾਂ ਦੀ ਕਮਜ਼ੋਰੀ ਨਹੀਂ।
ਸਿੱਖ ਪ੍ਰਿੰਸੀਪਲ ਬੀਬੀ ਅਤੇ ਹਿੰਦੂ ਅਧਿਆਪਕ ਨੂੰ ਕਸ਼ਮੀਰੀ ਅਤਿਵਾਦ ਦਾ ਸ਼ਿਕਾਰ ਕਿਉਂ ਬਣਾਇਆ?
ਪਿਛਲੇ ਸਾਲ ਵਿਚ 28 ਐਸੀਆਂ ਵਾਰਦਾਤਾਂ ਹੋਈਆਂ ਜਿਥੇ ਪਿਸਤੌਲ ਨਾਲ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਸੰਪਾਦਕੀ: ਅਫ਼ਗ਼ਾਨਿਸਤਾਨ ਵਿਚ ਹਨੇਰਗਰਦੀ ਮਗਰੋਂ ਬਿਜਲੀ ਗੁਲ ਹੋਣ ਲੱਗੀ!
ਕਸ਼ਮੀਰ ਵਿਚ ਇਕ ਪੰਡਤ ਦਾ ਕਤਲ ਦਰਸਾਉਂਦਾ ਹੈ ਕਿ ਸੁਲਗਦੇ ਜ਼ਖ਼ਮਾਂ ਨੂੰ ਹੁਣ ਪਾਕਿਸਤਾਨ ਤੇ ਤਾਲਿਬਾਨ ਮਿਲ ਕੇ ਕੁਰੇਦਣਗੇ।