ਸੰਪਾਦਕੀ
ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ‘ਪ੍ਰਧਾਨ’ ਗੁਰਬਾਣੀ ਤੇ ਪੰਜਾਬੀ ਪੜ੍ਹਨੋਂ ਲਿਖਣੋਂ ਵੀ ਆਤੁਰ!
ਜੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਖੀ ਰਹਿ ਚੁੱਕੇ ਮਨਜਿੰਦਰ ਸਿੰਘ ਸਿਰਸਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸ਼ੁਧ ਨਹੀਂ ਪੜ੍ਹ ਸਕਦੇ ਤਾਂ ਵਿਚਾਰ ਕਰਨਾ ਬਣਦਾ ਹੀ ਹੈ।
ਸੰਪਾਦਕੀ: ਜਾਤ-ਪਾਤ ਨੂੰ ਸਿਆਸੀ ਅਹੁਦਿਆਂ ਤੋਂ ਦੂਰ ਰੱਖੋ ਵਰਨਾ ਹਿੰਦੁਸਤਾਨ ‘ਜਾਤਪਾਤਸਤਾਨ’ ਬਣ ਜਾਏਗਾ!
ਹਰ ਸਿਆਸੀ ਦਬਾਅ ਤੋਂ ਉਪਰ ਉਠ ਕੇ ਕਾਰਗੁਜ਼ਾਰੀ ਤੇ ਕਾਬਲੀਅਤ ਮੁਤਾਬਕ ਚੋਣਾਂ ਵਿਚ ਵੋਟ ਪਾਉਣ ਦੀ ਲੋੜ ਹੈ।
ਸੰਪਾਦਕੀ: ਨਵੇਂ ਮੁੱਖ ਮੰਤਰੀ ਨੂੰ ਭਰਪੂਰ ਸਹਿਯੋਗ ਦੇਣਾ ਜ਼ਰੂਰੀ ਤਾਕਿ ਉਹ ਕੁੱਝ ਕਰ ਕੇ ਵਿਖਾ ਸਕਣ
ਨਵੇਂ ਮੁੱਖ ਮੰਤਰੀ ਨੂੰ ਇਕ ਮੋਹਰਾ ਬਣਾ ਕੇ ਵਰਤਣ ਦੀ ਸੋਚ ਰਖਣ ਵਾਲੇ, ਬਹੁਤੇ ਖੁਸ਼ ਨਾ ਹੋਣ। ਚਰਨਜੀਤ ਚੰਨੀ ਇਕ ਛੁਪੇ ਰੁਸਤਮ ਸਾਬਤ ਹੋ ਸਕਦੇ ਹਨ।
ਬੈਡ ਬੈਂਕ ਤੇ ਟੈਲੀਕਾਮ ਕੰਪਨੀਆਂ ਲਈ ਤੁਰੰਤ ਸਹਾਇਤਾ ਪਰ ‘ਅੰਨਦਾਤਿਆਂ’ ਲਈ ਅਜੇ ਵੀ ਕੁੱਝ ਨਹੀਂ?
ਅਜ ਕਿਸਾਨ ਅੰਦੋਲਨ ਨੂੰ ਅਮੀਰ ਕਿਸਾਨ ਦਾ ਅੰਦੋਲਨ ਆਖਿਆ ਜਾਂਦਾ ਹੈ ਕਿਉਂਕਿ ਇਹ ਦੇਸ਼ ਦੇ ਸੱਭ ਤੋਂ ਅਮੀਰ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਸ਼ੁਰੂ ਕੀਤਾ ਸੀ। ਪ
ਸੰਪਾਦਕੀ: ਵੋਟਾਂ ਲਈ ਜਾਤ-ਬਰਾਦਰੀ ਹੀ ਭਾਰਤੀ ਸਿਆਸਤਦਾਨਾਂ ਨੂੰ ਰਾਸ ਆ ਸਕਦੀ ਹੈ!
ਬਦਲਾਅ ਜਦ ਲੋਕਾਂ ਦੀ ਸੋਚ ਤੋਂ ਸ਼ੁਰੂ ਹੋਵੇਗਾ ਤਾਂ ਫਿਰ ਸਿਆਸਤਦਾਨ ਅਪਣੇ ਆਪ ਕੰਮ ਕਰਨ ਲੱਗ ਜਾਣਗੇ।
ਤਿੰਨ ਕਾਲੇ ਕਾਨੂੰਨਾਂ ਦਾ ਪਹਿਲਾ ਖਰੜਾ ਅਕਾਲੀਆਂ ਨੇ ਹੀ ਤਿਆਰ ਕਰ ਕੇ ਕੇਂਦਰ ਨੂੰ ਦਿਤਾ ਸੀ!
ਅਕਾਲੀ ਦਲ ਦੇ ਭ੍ਰਿਸ਼ਟਾਚਾਰ ਤੋਂ ਕਈ ਗੁਣਾਂ ਵੱਧ ਨਰਾਜ਼ਗੀ ਬਰਗਾੜੀ ਤੇ ਸੌਦਾ ਸਾਧ ਨੂੰ ਦਿਤੀ ਮਾਫ਼ੀ ਕਾਰਨ ਹੈ ਜੋ ਸਿੱਖਾਂ ਦੇ ਮਨ ਵਿਚ ਇਕ ਡੂੰਘੀ ਸੱਟ ਮਾਰ ਚੁੱਕੇ ਹਨ।
ਜਿਥੇ ਫ਼ੋਰਡ, ਹਾਰਲੇ ਵਰਗੀਆਂ ਵਿਦੇਸ਼ੀ ਕੰਪਨੀਆਂ ਬੰਦ ਹੋ ਰਹੀਆਂ ਹੋਣ, ਉਥੇ ਆਰਥਕਤਾ ਕਿਵੇਂ ਸੁਧਰੇਗੀ?
ਪੰਜਾਬ ਦੇ ਨੌਜਵਾਨ ਅੱਜ ਸੜਕਾਂ ਤੇ ਸਰਕਾਰ ਦੀ ਘਰ ਘਰ ਨੌਕਰੀ ਦੇ ਵਾਅਦੇ ਨੂੰ ਲਲਕਾਰ ਕੇ ਖ਼ਜ਼ਾਨਾ ਖ਼ਾਲੀ ਦਾ ਡਮਰੂ ਵਜਾ ਰਹੇ ਹਨ।
ਕਿਸਾਨ ਨਾਲ ਸਿੱਧੀ ਲੜਾਈ ਦਾ ਤਜਰਬਾ ਨਹੀਂ ਹਾਕਮਾਂ ਨੂੰ, ਹਾਰਦੇ ਹਾਰਦੇ ਖ਼ਤਮ ਹੋ ਜਾਣਗੇ
ਕਰਨਾਲ ਵਿਚ ਕਿਸਾਨਾਂ ਦੀ ਜਿੱਤ ਇਸ ਬਦਲਦੀ ਤਸਵੀਰ ਦੀ ਪਹਿਲੀ ਨਿਸ਼ਾਨੀ ਹੈ। ਕਰਨਾਲ ਵਿਚ ਕਿਸਾਨ ਦੀ ਸੱਭ ਤੋਂ ਵੱਡੀ ਜਿੱਤ ਹੈ, ਐਸ.ਡੀ.ਐਮ. ਵਿਰੁਧ ਸ਼ੁਰੂ ਹੋਣ ਵਾਲੀ ਜਾਂਚ।
ਸੰਪਾਦਕੀ: ਤਾਲਿਬਾਨ ਸਰਕਾਰ ਦੀ ਨਵੀਂ ਕਿਸਮ ਕਾਫ਼ੀ ਭਿਆਨਕ ਹੈ
ਅਮਰੀਕਾ ਤੇ ਤਾਲਿਬਾਨ ਵਿਚਕਾਰ ਜੰਗ ਵਿਚ ਤਾਲਿਬਾਨ ਜੇਤੂ ਰਹੇ ਤੇ ਹੁਣ ਉਹ ਸਾਰੇ ਅਤਿਵਾਦੀ ਸਰਕਾਰਾਂ ਚਲਾਉਣਗੇ।
ਸੰਪਾਦਕੀ: ਟਿਕਰੀ, ਸਿੰਘੂ ਤੇ ਕਰਨਾਲ ਹੀ ਨਹੀਂ, ਸਾਰਾ ਦੇਸ਼ ਹੀ ਕਿਸਾਨ-ਮੋਰਚਾ ਬਣਦਾ ਜਾ ਰਿਹੈ
ਇਕ ਪਾਸੇ ਸਰਕਾਰਾਂ ਆਖਦੀਆਂ ਹਨ ਕਿ ਕਿਸਾਨਾਂ ਦੀ ਆਮਦਨ ਦੁਗਣੀ ਕਰਨੀ ਹੈ ਪਰ ਜੇ ਚਾਲਬਾਜ਼ੀਆਂ ਸਰਕਾਰਾਂ ਚਲਣਗੀਆਂ ਤਾਂ ਫਿਰ ਕਿਸਾਨਾਂ ਵਿਚ ਨਰਾਜ਼ਗੀ ਵਧਦੀ ਹੀ ਜਾਵੇਗੀ।