ਕਵਿਤਾਵਾਂ
ਮਾਤ-ਭਾਸ਼ਾ
ਬੋਲੀਆਂ ਸਿਖੀਏ ਲੱਖ ਕਰੋੜ ਭਾਵੇਂ, ਪਰ ਭੁੱਲੀਏ ਨਾ ਮਾਂ-ਬੋਲੀ ਦਾ ਸਤਿਕਾਰ ਬੇਲੀ.....
ਤੇਰੀ ਖਾਤਰ ਪੁੱਤਰਾ ਵੇ ਮੈਂ ਕਿੱਥੇ ਸੀਸ ਨਿਵਾਇਆ ਨੀ ?
ਕਿਹੜੇ ਦਰ ਤੇ ਸੁੱਖ ਨਾ ਸੁੱਖੀ , ਕਿਹੜਾ ਦਰਦ ਹੰਢਾਇਆ ਨੀ ?? ਤੇਰੀ ਖਾਤਰ ਪੁੱਤਰਾ ਵੇ ਮੈਂ ਕਿੱਥੇ ਸੀਸ ਨਿਵਾਇਆ ਨੀ ??...
ਕਾਸ਼ ਰੱਬਾ ਮੇਰੇ ਧੀ ਹੋਜੇ
ਕਾਸ਼ ਰੱਬਾ ਮੇਰੇ ਧੀ ਹੋਜੇ ,, ਮੈਂ ਪੁੱਤ ਪੁੱਤ ਕਹਿ ਬੁਲਾਵਾਂਗਾ ॥ ਪੁੱਤਾਂ ਵਾਂਗ ਪਾਲੂ ਓਹਨੂੰ ,, ਮੈਂ ਵਾਹ ਵਾ ਲਾਡ ਲਡਾਵਾਂਗਾ ॥...
ਤੇਲ ਦਾ ਮੁੱਲ
ਨਿੱਤ ਵਧੇ ਗ਼ਰੀਬ ਦੀ ਧੀ ਵਾਂਗ, ਮੇਰੇ ਦੇਸ਼ ਵਿਚ ਤੇਲ ਦਾ ਮੁੱਲ ਬਾਬਾ
ਦਾਦੀ ਕਿਥੇ ਗਈ
ਬੁੱਕਲ ਵਿਚ ਬੈਠ ਬਾਤਾਂ ਪਾਉਂਦੀ ਸਾਨੂੰ ਬੱਗੇ ਸ਼ੇਰ ਬਣਾਉਂਦੀ.......
ਪਤੰਗ ਚੜ੍ਹਾਈਏ
ਉੱਠ ਸਵੇਰੇ ਅੱਜ ਨਹਾ ਕੇ, ਸੋਹਣੇ ਸੋਹਣੇ ਕਪੜੇ ਪਾਈਏ,
ਪੰਜਾਬੀ ਏਕਤਾ?
ਆਏ ਸੀ ਤੂਫ਼ਾਨ ਵਾਂਗ 'ਤੀਸਰਾ ਬਦਲ' ਬਣ.....
ਚੋਣਾਂ
ਕੀ ਹੋਣੀ ਹੈ ਵਿਕਾਸ ਦੀ ਗੱਲ ਭਲਾ, ਇਸ ਚੋਣਾਂ ਦੇ ਮੁੱਦਿਆਂ ਵਿਚ ਭੀੜ ਭਟਕੀ ਲਗਦੀ ਏ.........
ਭਵਿੱਖ
ਜੀਹਨੇ ਮਾਪਿਆਂ ਦੀ ਨਾ ਬਾਤ ਪੁੱਛੀ, ਕੌਮ ਅਪਣੀ ਦੀ ਸੇਵਾ ਕਰੂ ਕਿਵੇਂ.....
ਬਰਗਾੜੀ ਮੋਰਚਾ
ਮੋਰਚਾ ਸਿਖਰਲੇ ਟੰਬੇ ਤੇ ਪਹੁੰਚਿਆ ਸੀ, ਥੱਲੇ ਡਿੱਗਿਆ ਮੂੰਹ ਦੇ ਭਾਰ ਸਿੰਘੋ.....