ਕਵਿਤਾਵਾਂ
ਤੇਲ ਦਾ ਮੁੱਲ
ਨਿੱਤ ਵਧੇ ਗ਼ਰੀਬ ਦੀ ਧੀ ਵਾਂਗ, ਮੇਰੇ ਦੇਸ਼ ਵਿਚ ਤੇਲ ਦਾ ਮੁੱਲ ਬਾਬਾ
ਦਾਦੀ ਕਿਥੇ ਗਈ
ਬੁੱਕਲ ਵਿਚ ਬੈਠ ਬਾਤਾਂ ਪਾਉਂਦੀ ਸਾਨੂੰ ਬੱਗੇ ਸ਼ੇਰ ਬਣਾਉਂਦੀ.......
ਪਤੰਗ ਚੜ੍ਹਾਈਏ
ਉੱਠ ਸਵੇਰੇ ਅੱਜ ਨਹਾ ਕੇ, ਸੋਹਣੇ ਸੋਹਣੇ ਕਪੜੇ ਪਾਈਏ,
ਪੰਜਾਬੀ ਏਕਤਾ?
ਆਏ ਸੀ ਤੂਫ਼ਾਨ ਵਾਂਗ 'ਤੀਸਰਾ ਬਦਲ' ਬਣ.....
ਚੋਣਾਂ
ਕੀ ਹੋਣੀ ਹੈ ਵਿਕਾਸ ਦੀ ਗੱਲ ਭਲਾ, ਇਸ ਚੋਣਾਂ ਦੇ ਮੁੱਦਿਆਂ ਵਿਚ ਭੀੜ ਭਟਕੀ ਲਗਦੀ ਏ.........
ਭਵਿੱਖ
ਜੀਹਨੇ ਮਾਪਿਆਂ ਦੀ ਨਾ ਬਾਤ ਪੁੱਛੀ, ਕੌਮ ਅਪਣੀ ਦੀ ਸੇਵਾ ਕਰੂ ਕਿਵੇਂ.....
ਬਰਗਾੜੀ ਮੋਰਚਾ
ਮੋਰਚਾ ਸਿਖਰਲੇ ਟੰਬੇ ਤੇ ਪਹੁੰਚਿਆ ਸੀ, ਥੱਲੇ ਡਿੱਗਿਆ ਮੂੰਹ ਦੇ ਭਾਰ ਸਿੰਘੋ.....
ਔਰਤ ਦੀ ਤਰਾਸਦੀ
ਔਰਤ ਬਣੀ ਸਰਪੰਚ ਵਿਚ ਕਾਗ਼ਜ਼ਾਂ ਦੇ, ਕੰਮ ਕਰਨ ਦਾ ਨਹੀਂ ਅਧਿਕਾਰ ਬੇਲੀ.....
ਇਕ ਲਾਹੀਏ ਕਾਟੋ ਤਾਂ ਦੂਜੀ ਚੜ੍ਹੇ
ਇਕ ਲਾਹੀਏ ਜੇ ਕਾਟੋ ਤਾਂ ਚੜ੍ਹੇ ਦੂਜੀ, ਸਭੇ ਕਾਟੋਆਂ ਅੰਬੀਆਂ ਟੁਕਦੀਆਂ ਨੇ........
ਮੇਰਾ ਦਿਲ
ਅਕਸਰ ਮੇਰਾ ਦਿਲ ਮੈਨੂੰ ਇਹ ਸਵਾਲ ਕਰਦਾ ਏ ਤੂੰ ਕਿਉਂ ਐਨੀ ਉਦਾਸ ਰਹਿੰਦੀ ਏਂ?.....