ਵਿਸ਼ੇਸ਼ ਲੇਖ
ਲੋਕਤੰਤਰ ਵਿਚ ਲੋਕ ਭਾਵਨਾ ਦੀ ਕਦਰ ਜ਼ਰੂਰੀ
ਕਾਰਪੋਰੇਟਾਂ ਦਾ ਬੋਲਬਾਲਾ ਦੇਸ਼ ਅੰਦਰ ਵਧਾ ਕੇ ਲੋਕਾਂ ਨੂੰ ਗ਼ੁਲਾਮੀ ਦਾ ਅਹਿਸਾਸ ਦਿਵਾਉਣਾ ਸ਼ੁਰੂ ਕਰ ਦਿਤਾ ਹੈ।
ਭਾਰਤ ਦਾ ਮਿੰਨੀ ਸਵਿਜ਼ਰਲੈਂਡ ਖਜਿਆਰ (ਡਲਹੌਜ਼ੀ)
ਸੈਂਟ ਜੋਨਜ਼ ਚਰਚ ਡਲਹੌਜ਼ੀ ਦਾ ਮੁੱਖ ਆਕ੍ਰਸ਼ਿਤ ਤੇ ਇਤਿਹਾਸਕ ਸਥਾਨ ਹੈ ਜੋ ਗਾਂਧੀ ਚੌਕ ਦੇ ਸਾਹਮਣੇ ਹੈ।
ਔਰਤਾਂ ਦੇ ਸੰਘਰਸ਼ ਦੀ ਗਾਥਾ
ਬਿਹਾਰ, ਦਿੱਲੀ, ਝਾਰਖੰਡ, ਛੱਤੀਸਗੜ੍ਹ, ਉੜੀਸਾ, ਉੱਤਰ ਪ੍ਰਦੇਸ਼, ਉੱਤਰਾਖੰਡ ਵਿਚੋਂ ਔਰਤਾਂ ਨੇ ਤਗੜੀ ਆਵਾਜ਼ ਚੁੱਕੀ।
ਵਿਗਿਆਨ ਦਿਵਸ ’ਤੇ ਵਿਸ਼ੇਸ਼: ਨੋਬਲ ਪੁਰਸਕਾਰ ਵਿਜੇਤਾ ਤੇ ਨੇਕ ਦਿਲ ਇਨਸਾਨ ਡਾ. ਸੀ.ਵੀ. ਰਮਨ
ਵਿਸ਼ਵ ਵਿਦਿਆਲਾ ਬਾਰੇ ਅਪਣੇ ਵਿਚਾਰ ਪ੍ਰਗਟ ਕਰਦੇ ਹੋਏ ਸੀ.ਵੀ. ਰਮਨ ਕਹਿੰਦੇ ਸਨ ਕਿ ਉਹ ਵਿਸ਼ਵ ਵਿਦਿਆਲਾ ਹੀ ਨਹੀਂ ਜੋ ਸੱਚ ਦੀ ਭਾਲ ਕਰਨਾ ਨਾ ਸਿਖਾਵੇ।
ਕਿਸਾਨੀ ਅੰਦੋਲਨ ਦੀ ਰੂਪ ਰੇਖਾ ਅਰਬੀ ਮੁਲਕਾਂ ਦੀਆਂ ਬਗਾਵਤਾਂ ਵਾਂਗ ਉਸੇ ਰਾਹ 'ਤੇ!
ਇਸ ਅੰਦੋਲਨ ਦੇ ਹਮਦਰਦ ਦੇਸ਼ ਵਿਚ ਵੀ ਹਨ ਤੇ ਵਿਦੇਸ਼ਾਂ ਵਿਚ ਵੀ। ਜਸਟਿਨ ਟਰੂਡੋ ਵਰਗੇ ਕੁਲੀਨ ਰਾਜਨੇਤਾ ਵੀ ਇਸ ਜੱੱਦੋਜਹਿਦ ’ਚ ਪਹਿਲ ਕਰਦੇ ਨਜ਼ਰ ਆਏ।
ਭਗਤ ਰਵਿਦਾਸ ਜੀ ਦੀ ਬਾਣੀ ਦੀ ਪੂਰੇ ਦੇਸ਼ ਵਿਚ ਪਹਿਲੀ ਖੋਜ-ਕਰਤਾ
ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਉਣ ਵਾਲਾ ਹਰ ਸ਼ਰਧਾਲੂ, ਭਗਤ ਰਵਿਦਾਸ ਜੀ ਨੂੰ ਵੀ ਉਸੇ ਤਰ੍ਹਾਂ ਨੱਤ-ਮਸਤਕ ਹੁੰਦਾ ਹੈ।
ਨਿਰਵਾਚਤ ਜ਼ਾਰਸ਼ਾਹੀ ਤੋਂ ਭਾਰਤੀ ਲੋਕਤੰਤਰ ਨੂੰ ਬਚਾਉਣਾ ਜ਼ਰੂਰੀ
ਹੱਡਚੀਰਵੀਂ ਸਰਦ ਰੁੱਤ ਵਿਚ ਤਸੀਹਿਆਂ ਦੇ ਚਲਦੇ 200 ਕਿਸਾਨ ਸ਼ਹੀਦ ਹੋ ਗਏ।
ਚਿੰਤਾਜਨਕ ਹੈ ਮੁੰਡਿਆਂ ਮੁਕਾਬਲੇ ਕੁੜੀਆਂ ਦੀ ਘੱਟ ਰਹੀ ਗਿਣਤੀ
ਔਰਤ ਸੱਭ ਕੁੱਝ ਕਰ ਸਕਦੀ ਹੈ। ਔਰਤ ਨੂੰ ਸਹੀ ਦਿਸ਼ਾ ਨਿਰਦੇਸ਼, ਸਿਖਿਆ ਤੇ ਮਾਂ-ਬਾਪ ਦੇ ਸਹਿਯੋਗ ਦੀ ਲੋੜ ਪੈਂਦੀ ਹੈ।
ਨਗਰ ਨਿਗਮ ਚੋਣਾਂ ਤੇ ਪਿਆ ਕਿਸਾਨ ਅੰਦੋਲਨ ਦਾ ਪਰਛਾਵਾਂ
ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਪਿਛਲੀਆਂ ਚੋਣਾਂ ਮੁਕਾਬਲੇ ਇਸ ਵਾਰ ਪੋਲਿੰਗ ਵੋਟ ਫ਼ੀਸਦੀ ਦਰ ਘਟੀ ਹੈ।
ਸਾਕਾ ਸ੍ਰੀ ਨਨਕਾਣਾ ਸਾਹਿਬ 2 ਦਾ ਇਤਿਹਾਸਕ ਪਿਛੋਕੜ ਤੇ ਕੌਮੀ ਸੰਦੇਸ਼
ਤਿੰਨ ਫ਼ੁਟੀਆਂ ਕ੍ਰਿਪਾਨਾਂ ਅਕਾਲੀ ਯੋਧਿਆਂ ਦੇ ਮੋਢਿਆਂ ਉਤੇ ਲਟਕਣ ਲਗੀਆਂ ਸਨ