ਵਿਚਾਰ
ਕਾਂਗਰਸ ਹਾਈ ਕਮਾਨ ਦੀ ਤਸੱਲੀ ਨਹੀਂ ਹੋਣੀ ਜਦ ਤਕ ਪੰਜਾਬ ਅਤੇ ਛੱਤੀਸਗੜ੍ਹ ਵਿਚ ਸਰਕਾਰ ਡਿਗ ਨਹੀਂ ਪੈਂਦੀ
ਪਾਰਟੀ ਸਿਰਫ਼ ਸੋਚ ਜਾਂ ਚਿਹਰੇ ਨਾਲ ਨਹੀਂ ਚਲਦੀ, ਇਹ ਦੋਹਾਂ ਦਾ ਮੇਲ ਮੰਗਦੀ ਹੈ, ਅਰਥਾਤ ਇਕ ਤਾਕਤਵਰ ਆਗੂ ਜੋ ਪਾਰਟੀ ਦੀ ਸੋਚ ਨੂੰ ਲਾਗੂ ਕਰ ਸਕੇ।
ਸਰਕਾਰੀ ਜਾਇਦਾਦਾਂ ਵਰਤਣਗੇ ਅਮੀਰ ਵਪਾਰੀ ਤੇ ਇਸ ਨੂੰ ਕਿਹਾ ਜਾਏਗਾ, 5 ਸਾਲ 'ਚ 6 ਲੱਖ ਕਰੋੜ ਦਾ...
ਕਈ ਦੇਸ਼ ਨੋਟ ਛਾਪ ਕੇ ਮੁਦਰੀਕਰਨ ਕਰ ਰਹੇ ਹਨ ਅਰਥਾਤ ਅਣ-ਕਮਾਏ ਪੈਸੇ ਨਾਲ ਅਪਣਾ ਖ਼ਜ਼ਾਨਾ ਭਰ ਰਹੇ ਹਨ
ਹਿੰਦੁਸਤਾਨ ਜਾਤ-ਪਾਤ ਦੇ ਖੂਹ ਵਿਚ ਛਾਲ ਮਾਰ ਕੇ ਰਹੇਗਾ?
ਤੇਜਸਵੀ ਯਾਦਵ ਨੇ ਤਾਂ ਇਹ ਤਕ ਆਖ ਦਿਤਾ ਹੈ ਕਿ ਜਦ ਜਾਨਵਰਾਂ ਤੇ ਦਰੱਖ਼ਤਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ ਤਾਂ ਵੱਖ ਵੱਖ ਜਾਤਾਂ ਵਾਲਿਆਂ ਦੀ ਕਿਉਂ ਨਹੀਂ?
ਲਾਹੌਰ ਵਿਖੇ ਵਾਰ-ਵਾਰ ਤੋੜਿਆ ਜਾ ਰਿਹਾ ਹੈ ਸ਼ੇਰੇ ਪੰਜਾਬ ਦਾ ਬੁੱਤ
ਮਹਾਰਾਜਾ ਸ਼ੇਰ ਸਿੰਘ ਦੀ ਸਮਾਧੀ ਨੂੰ ਕੱਟੜਵਾਦੀਆਂ ਵਲੋਂ 1992 ਵਿਚ ਬਾਬਰੀ ਮਸਜਿਦ ਕਾਂਡ ਵੇਲੇ ਭਾਰੀ ਨੁਕਸਾਨ ਪਹੁੰਚਾਇਆ ਗਿਆ ਸੀ।
ਕੀ ਆਜ਼ਾਦੀ ਦੀ ਜੰਗ ਵਿਚ ਘੱਟ-ਗਿਣਤੀਆਂ ਦੇ ਆਗੂਆਂ ਦਾ ਕੋਈ ਯੋਗਦਾਨ ਨਹੀਂ ਸੀ? (2)
ਘੱਟ-ਗਿਣਤੀਆਂ ਦੇ ਸਾਰੇ ਸਿਆਣੇ ਆਗੂ ਦੇਸ਼ ਵੰਡ ਦੇ ਖ਼ਿਲਾਫ਼ ਸਨ ਕਿਉਂਕਿ ਉਹ ਜਾਣਦੇ ਸਨ ਕਿ ‘ਦੇਸ਼ ਵੰਡ’ ਦਾ ਸੱਭ ਤੋਂ ਵੱਧ ਨੁਕਸਾਨ, ਹਮੇਸ਼ਾ ਘੱਟ ਗਿਣਤੀਆਂ ਨੂੰ ਹੀ ਹੁੰਦਾ ਹੈ।
ਸੁਮੇਧ ਸੈਣੀ ਦੀ ਦੋ ਪਲਾਂ ਦੀ ਗ੍ਰਿਫ਼ਤਾਰੀ ਤੇ ਰਿਹਾਈ ਜੋ ਸ਼ਾਇਦ ਉਸ ਦਾ ਅਪਣਾ ਰਚਿਆ ਡਰਾਮਾ ਹੀ ਸੀ
ਸਵਾਲ ਸਿਰਫ਼ ਇਕ ਪ੍ਰਵਾਰ ਜਾਂ ਇਕ ਡੀਜੀਪੀ ਨਹੀਂ ਹੈ ਬਲਕਿ ਸਵਾਲ ਇਹ ਹੈ ਕਿ ਪੁਲਿਸ ਅਪਣੇ ਨਿਰਦੋਸ਼ ਨਾਗਰਿਕਾਂ ਨੂੰ ਨਹੀਂ ਮਾਰ ਸਕਦੀ।
ਕਿਸਾਨਾਂ ਵਲੋਂ ਸਾਰੀਆਂ ਪਾਰਟੀਆਂ ਨੂੰ ਇਕੋ ਛਾਬੇ ਵਿਚ ਰੱਖ ਦੇਣ ਨਾਲ, ਹੱਲ ਨਹੀਂ ਲੱਭ ਸਕੇਗਾ ਫਿਰ
ਸਿਆਸਤਦਾਨਾਂ ਨੂੰ ਇਹ ਵੀ ਸਮਝਣਾ ਪਵੇਗਾ ਕਿ ਪੰਜਾਬ ਦਾ ਭਵਿੱਖ ਇਕ ਵਖਰੇ ਦੌਰ ਵਿਚੋਂ ਲੰਘ ਰਿਹਾ ਹੈ।
ਅਫ਼ਗ਼ਾਨਿਸਤਾਨ ਵਿਚ ਅਮਰੀਕਾ ਵੀ ਹਾਰਿਆ, ਰੂਸ ਵੀ ਭੱਜਾ ਤੇ ਤਾਲਿਬਾਨ (ਸਥਾਨਕ ਗੁਰੀਲੇ) ਜਿੱਤ ਗਏ!
ਤਾਲਿਬਾਨੀ ਸੋਚ ਔਰਤ ਵਿਰੋਧੀ ਹੈ
ਕਾਗਾ ਕਰੰਗ ਢਢੋਲਿਆ
"ਕਾਗਾ ਕਰੰਗ ਢਢੋਲਿਆ ਸਗਲਾ ਖਾਇਆ ਮਾਸੁ।। ਏ ਦੁਇ ਨੈਣਾਂ ਮਤਿ ਛੁਹਉ ਪਿਰ ਦੇਖਣ ਕੀ ਆਸ।।"
ਜਿਨ੍ਹਾਂ ‘ਸੱਭ’ ਦਾ ਸਾਥ, ਵਿਕਾਸ, ਵਿਸ਼ਵਾਸ, ਪ੍ਰਯਾਸ ਭਾਰਤ ਨੂੰ ਅੱਗੇ ਲੈ ਜਾਏਗਾ
ਪ੍ਰਧਾਨ ਮੰਤਰੀ ਜੀ ਉਹ ‘ਸੱਭ ਹਨ ਕੌਣ?