ਵਿਚਾਰ
ਲੀਡਰਾਂ ਨੂੰ ਦੋ ਦੋ ਸੌ ਗਾਰਡਾਂ ਦੀ ਸੁਰੱਖਿਆ ਦੀ ਲੋੜ ਕਿਉਂ ਪੈਂਦੀ ਹੈ?
ਬੀ.ਜੇ.ਪੀ. ਅਨੁਸਾਰ, ਦੇਸ਼ ਦੀ ਸੇਵਾ ਵਿਚ ਤਾਂ ਇਕ ਸੰਸਦ ਮੈਂਬਰ ਤੋਂ ਸਿਵਾ ਉਨ੍ਹਾਂ ਕੋਈ ਖ਼ਾਸ ਕਿਰਦਾਰ ਨਹੀਂ ਨਿਭਾਇਆ।
ਫਲਾਇੰਗ ਸਿੱਖ ਦੇ ਨਾਂ ਨਾਲ ਜਾਣਿਆ ਜਾਂਦਾ ਮਸ਼ਹੂਰ ਦੌੜਾਕ ਮਿਲਖਾ ਸਿੰਘ
ਏਸ਼ੀਅਨ ਗੇਮਸ ਵਿਚ 4 ਗੋਲਡ ਮੈਡਲ ਕਾਮਨਵੈਲਥ ਗੇਮਸ 'ਚ ਗੋਲਡ ਮੈਡਲ ਜਿੱਤਣ ਵਾਲੇ ਮਿਲਖਾ ਸਿੰਘ ਦੀ ਦੁਨੀਆ ਦੀਵਾਨੀ ਹੈ।
ਰਾਜ ਸਭਾ ਦੀ 250ਵੀਂ ਬੈਠਕ ਦਾ ਜਸ਼ਨ ਕਿਸ ਸਮੇਂ ਮਨਾਇਆ ਜਾ ਰਿਹਾ ਹੈ?
ਭਾਰਤੀ ਸੰਸਦ ਦਾ 250ਵਾਂ ਸੈਸ਼ਨ 26 ਤਰੀਕ ਨੂੰ ਸੰਵਿਧਾਨ ਦਿਵਸ ਮਿਥ ਕੇ ਬੁਲਾਇਆ ਗਿਆ ਹੈ। ਸਰਦ ਰੁੱਤ ਦਾ ਸੈਸ਼ਨ ਅਪਣੇ ਨਾਲ ਬੜੇ ਵੱਡੇ ਮੁੱਦੇ ਲੈ ਕੇ ਆਇਆ ਹੈ
ਦਲਿਤਾਂ ਪ੍ਰਤੀ ਸੋਚ ਬਦਲਣੀ ਪਵੇਗੀ ਜਾਂ ਬਾਬੇ ਨਾਨਕ ਨਾਲ ਪਿਆਰ ਦਾ ਵਿਖਾਵਾ ਬੰਦ ਕਰਨਾ ਪਵੇਗਾ!
ਪੰਜਾਬ ਕੋਲ ਮਨੁੱਖੀ ਬਰਾਬਰੀ ਦੀ ਅਜਿਹੀ ਦੌਲਤ ਸੀ ਕਿ ਉਹ ਪੂਰੇ ਦੇਸ਼ ਵਾਸਤੇ ਇਕ ਸਬਕ ਬਣ ਕੇ ਜਾਤ-ਪਾਤ ਦੇ ਖ਼ਾਤਮੇ ਦੀ ਮਿਸਾਲ ਬਣ ਸਕਦਾ ਸੀ।
ਪਹਿਲਾਂ SGPC ਦੀ ਅੰਦਰੋਂ ਸਫ਼ਾਈ ਕਰੋ, ਫਿਰ ਹੀ 550 ਸਾਲਾ ਪ੍ਰਕਾਸ਼ ਉਤਸਵ ਠੀਕ ਤਰ੍ਹਾਂ ਮਨਾ ਸਕੋਗੇ...
550 ਸਾਲਾ ਉਤਸਵ ਮਨਾਉਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਲੌਂਗੋਵਾਲ ਦਿਨ ਰਾਤ ਬਿਆਨ ਤੇ ਬਿਆਨ ਦਾਗ਼ ਰਿਹਾ ਹੈ।
ਬਾਬੇ ਦਾ ਪ੍ਰਕਾਸ਼ ਪੁਰਬ ਕਿਵੇਂ ਨਾ ਮਨਾਈਏ?
ਮਹੀਨੇ ਭਰ ਤੋਂ ਬਾਬੇ ਨਾਨਕ ਦਾ ਜਨਮ ਪੁਰਬ ਮਨਾਇਆ ਜਾਂਦਾ ਵੇਖਿਆ ਹੈ। ਇਸ ਵਾਰ ਇਮਰਾਨ ਖ਼ਾਨ ਦੀ ਪਾਕਿਸਤਾਨ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ...
ਕੇਵਲ ਇਕ ਸਿਆਸੀ ਨੇਤਾ ਨੂੰ ਸਟੇਜ 'ਤੇ ਬਿਠਾਉਣ ਲਈ 10 ਕਰੋੜ ਖਰਚ ਕਰ ਦਿਤਾ ਗਿਆ?
ਜਦ ਸਰਕਾਰਾਂ ਲੰਗਰਾਂ, ਪੰਡਾਲਾਂ, ਆਰਜ਼ੀ ਰਿਹਾਇਸ਼ ਅਤੇ ਟਰਾਂਸਪੋਰਟ ਤੋਂ ਲੈ ਕੇ ਸਫ਼ਾਈ ਤਕ ਦੇ ਪ੍ਰੋਗਰਾਮਾਂ ਉਤੇ ਬੇਬਹਾ ਪੈਸਾ ਖ਼ਰਚ ਰਹੀਆਂ ਸਨ
ਅੱਜ ਸ਼ਹੀਦੀ ਦਿਨ 'ਤੇ ਵਿਸੇਸ਼- ਗ਼ਦਰ ਲਹਿਰ ਦਾ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ
ਕਰਤਾਰ ਸਿੰਘ ਸਰਾਭਾ ਬਚਪਨ ਵਿਚ ਬਹੁਤ ਫ਼ੁਰਤੀਲਾ ਤੇ ਚੁਸਤ ਚਲਾਕ ਸੀ ਜਿਸ ਕਰ ਕੇ ਉਸ ਦੇ ਸਾਰੇ ਸਾਥੀ ਉਸ ਨੂੰ ਉੱਡਣਾ ਸੱਪ ਕਹਿੰਦੇ ਸਨ
ਚੀਫ਼ ਜਸਟਿਸ ਦੇ ਦਫ਼ਤਰ ਦੀ ਹਰ ਜਾਣਕਾਰੀ ਤੁਹਾਨੂੰ ਹੁਣ ਮਿਲ ਸਕਦੀ ਹੈ ਪਰ ਸ਼੍ਰੋਮਣੀ ਕਮੇਟੀ ਦੀ ਨਹੀਂ!
ਚੀਫ਼ ਜਸਟਿਸ ਆਫ਼ ਇੰਡੀਆ ਨੇ ਰੀਟਾਇਰ ਹੋਣ ਤੋਂ ਚਾਰ ਦਿਨ ਪਹਿਲਾਂ ਕੁੱਝ ਅਹਿਮ ਕੇਸਾਂ ਬਾਰੇ ਫ਼ੈਸਲੇ ਦਿਤੇ ਹਨ ਜੋ ਆਉਣ ਵਾਲੇ ਸਮੇਂ ਵਿਚ ਦੇਸ਼ ਉਤੇ
ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਮਗਰੋਂ ਸ਼੍ਰੋਮਣੀ ਕਮੇਟੀ ਦੀ 'ਗ਼ਰੀਬੀ' ਵੀ ਸਾਹਮਣੇ ਆ ਗਈ
ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁ.ਪ੍ਰ. ਕਮੇਟੀ ਮੁੜ ਤੋਂ ਤੂੰ-ਤੂੰ, ਮੈਂ-ਮੈਂ ਕਰਨ ਲੱਗ ਪਏ ਹਨ ਅਤੇ ਮਾਮਲਾ ਫਿਰ ਤੋਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਛਿੜ ਪਿਆ ਹੈ।