ਪੰਥਕ/ਗੁਰਬਾਣੀ
ਬੀਬੀ ਗਗਨਜੀਤ ਕੌਰ ਪਾਕਿਸਤਾਨ ਵਿਚ ਐਮ.ਫ਼ਿਲ ਕਰਨ ਵਾਲੀ ਪਹਿਲੀ ਸਿੱਖ ਕੁੜੀ ਬਣੀ
ਗਗਨਦੀਪ ਕੌਰ ਦਾ ਭਰਾ ਗਵਰਨਰ ਹਾਊਸ ਲਾਹੌਰ 'ਚ ਲੋਕ ਸੰਪਰਕ ਅਧਿਕਾਰੀ ਹੈ
ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਦਿੱਲੀ ਗੁਰਦਵਾਰਾ ਕਮੇਟੀ ਨੇ ਵਿੱਢੀ ਮੁਹਿੰਮ
ਗੁਰਦਵਾਰਾ ਬੰਗਲਾ ਸਾਹਿਬ ਤੇ ਸੀਸ ਗੰਜ ਸਾਹਿਬ ਤੋਂ ਸਵੇਰੇ ਸ਼ਾਮ ਹੋ ਰਿਹੈ ਸਿੱਧਾ ਗੁਰਬਾਣੀ ਪ੍ਰਸਾਰ
ਸ਼ਹੀਦ ਗੁਰਜੰਟ ਸਿੰਘ ਬੁੱਧ ਵਾਲਾ ਦੀ ਮਾਤਾ ਨੂੰ ਸ਼ਰਧਾਂਜਲੀਆਂ ਭੇਂਟ
ਵੱਖ-ਵੱਖ ਬੁਲਾਰਿਆਂ ਨੇ ਮਾਤਾ ਸੁਰਜੀਤ ਕੌਰ ਨੂੰ ਦਸਿਆ ਸਬਰ ਤੇ ਸਿਦਕ ਦੀ ਮੂਰਤ
ਕੇਸਗੜ੍ਹ ਸਾਹਿਬ ਦੇ ਜਥੇਦਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰਤਾ ਬਹਾਲ ਰੱਖਣ ਦੀ ਅਪੀਲ
ਇਤਿਹਾਸਕ ਗੁਰਦਵਾਰਿਆਂ ਕੋਲ ਮੀਟ-ਸ਼ਰਾਬ ਵੇਚਣ ਵਾਲਿਆਂ ਨੂੰ ਸਖ਼ਤ ਤਾੜਨਾ
ਕੀ ਦਰਸ਼ਨੀ ਡਿਉਢੀ ਮਾਮਲੇ ਨਾਲ ਸਬੰਧਤ ਫ਼ਾਇਲ ਗਾਇਬ ਹੋ ਚੁਕੀ ਹੈ?
ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ 'ਚ ਗੂੰਜਦੀ ਰਹੀ ਅੱਜ ਇਸ ਗੱਲ ਦੀ ਚਰਚਾ
ਹਰਿਮੰਦਰ ਸਾਹਿਬ ਵਿਖੇ ਪਹੁੰਚਦੀ ਸੰਗਤ ਲਈ ਲੌਂਗੋਵਾਲ ਨੇ ਨਵੀਆਂ ਸਰਾਂ ਦਾ ਰੱਖਿਆ ਨੀਂਹ ਪੱਥਰ
ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਕੇ ਨਤਮਸਤਕ ਹੋਣ ਲਈ ਪੁੱਜਦੀ ਸੰਗਤ ਨੂੰ ਰਿਹਾਇਸ ਦੀ ਸਹੂਲਤ ਦਾ ਵਿਸਤਾਰ ਕਰਨ...
ਅਕਾਲ ਤਖ਼ਤ 'ਤੇ ਹਮਲੇ ਦਾ ਸੱਚ ਉਜਾਗਰ ਕਰਨ ਤਕ ਸੰਘਰਸ਼ ਜਾਰੀ ਰਹੇਗਾ: ਧਰਮੀ ਫ਼ੌਜੀ
ਕਿਹਾ - ਕੇਂਦਰ ਅਤੇ ਸੂਬਾ ਸਰਕਾਰਾਂ ਮਤੇ ਪਾਸ ਕਰ ਕੇ ਹਰ ਜੂਨ ਮਹੀਨੇ ਅਕਾਲ ਤਖ਼ਤ ਦੇ ਹਮਲੇ ਦੀ ਯਾਦ ਨੂੰ ਤਾਜ਼ਾ ਕਰਨ ਲਈ ਪ੍ਰੋਗਰਾਮ ਉਲੀਕੇ
ਖ਼ਾਲਿਸਤਾਨ ਦੇ ਸੰਘਰਸ਼ 'ਚ ਸ਼ਹੀਦ ਹੋਏ ਜੁਝਾਰੂ ਸਿੰਘਾਂ 'ਤੇ ਕਿਤਾਬ ਲਿਖਣ ਦੀ ਕੀਤੀ ਸ਼ੁਰੂਆਤ
ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਅਕਾਲ ਤਖ਼ਤ 'ਤੇ ਕੀਤੀ ਅਰਦਾਸ
ਭਾਈ ਲੌਂਗੋਵਾਲ ਨੇ ਨਵੀਂ ਸਰ੍ਹਾਂ ਦਾ ਰਖਿਆ ਨੀਂਹ ਪੱਥਰ
ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਮਾਤਾ ਤ੍ਰਿਪਤਾ ਜੀ ਨਿਵਾਸ' ਉਸਾਰਿਆ ਜਾਵੇਗਾ
ਗਿਆਨੀ ਪਰਵਾਨਾ ਤੇ ਗਿਆਨੀ ਭਗਵਾਨ ਦਾ ਜਲਦ ਕੀਤਾ ਜਾਵੇਗਾ ਸਨਮਾਨ : ਭਾਈ ਰੰਧਾਵਾ
ਅਮਰ ਸ਼ਹੀਦਾਂ ਦੀ ਧਰਤੀ 'ਤੇ ਸੱਦਾ ਦੇ ਕੇ ਵਿਸ਼ੇਸ਼ ਸਨਾਮਨ ਕੀਤਾ ਜਾਵੇਗਾ