ਪੰਥਕ/ਗੁਰਬਾਣੀ
ਹਿਤ ਨੇ ਲਿਆ ਦਲੇਰੀ ਭਰਿਆ ਫ਼ੈਸਲਾ: ਗਿਆਨੀ ਇਕਬਾਲ ਸਿੰਘ ਦੇ ਮੁੰਡੇ ਨੂੰ ਵਿਖਾਇਆ ਬਾਹਰ ਦਾ ਰਸਤਾ
ਵਿਵਾਦਾਂ ਵਿਚ ਘਿਰੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਪੁੱਤਰ ਗੁਰਪ੍ਰਸਾਦਿ ਸਿੰਘ ਨੂੰ ਸੇਵਾ ਮੁਕਤ ਕਰ ਦਿਤਾ ਗਿਆ ਹੈ.........
ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿਲੋਂ ਦੇ ਮਾਇਆ ਪ੍ਰੇਮ ਦੀਆਂ ਪਰਤਾਂ ਘਰੇਲੂ ਲੜਾਈ ਨੇ ਖੋਲ੍ਹੀਆਂ
'ਰੈਨਬਕਸੀ' ਵਾਲੇ ਭਰਾ ਸ਼ਿਵਇੰਦਰ ਸਿੰਘ ਤੇ ਮਲਵਿੰਦਰ ਸਿੰਘ ਮਾਮਲਾ ਕੋਰਟ ਕਚਹਿਰੀ ਵਿਚ ਲੈ ਗਏ
ਐਸ.ਜੀ.ਪੀ.ਸੀ ਨੇ ਕਰਤਾਰਪੁਰ ਕਾਰੀਡੋਰ ਲਈ ਜ਼ਮੀਨ ਦੇਣ ਤੋਂ ਕੀਤੀ ਨਾਂਹ
ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਕਰਤਾਰਪੁਰ ਕਾਰੀਡੋਰ ਦੇ ਲਈ ਜ਼ਮੀਨ ਦੇਣ ਦੀ ਜ਼ਿੰਮੇਵਾਰੀ ਪੰਜਾਬ ਤੇ ਕੇਂਦਰ ਸਰਕਾਰ ਦੀ ਹੈ....
ਸ਼੍ਰੋਮਣੀ ਕਮੇਟੀ ਵਲੋਂ ਕੱਢੇ ਗਏ 523 ਮੁਲਾਜ਼ਮਾਂ ਨੇ ਦਿਤਾ ਧਰਨਾ
ਸ਼੍ਰੋਮਣੀ ਕਮੇਟੀ ਵਿਚੋਂ ਹਟਾਏ ਗਏ 523 ਮੁਲਾਜ਼ਮਾਂ ਨੇ ਅੱਜ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਧਰਨਾ ਸ਼ੁਰੂ ਕੀਤਾ ਜੋ ਖ਼ਬਰ ਲਿਖੇ ਜਾਣ ਤਕ ਜਾਰੀ
ਪੜਤਾਲ ਵਿਚ ਸ਼ਾਮਲ ਹੋ ਕੇ, ਟਾਈਟਲਰ ਵਿਰੁਧ ਸਬੂਤ ਦਿਆਂਗਾ : ਜੀ ਕੇ
ਸਿੱਖ ਕਤਲੇਆਮ ਦੇ ਮਾਮਲੇ ਵਿਚ ਪਿਛਲੇ ਸਾਲ ਵੀਡੀਉ ਟੁਕੜੇ ਜਾਰੀ ਕਰ ਕੇ, ਜਗਦੀਸ਼ ਟਾਈਟਲਰ 'ਤੇ 100 ਸਿੱਖਾਂ ਦਾ ਅਖੌਤੀ ਕਤਲੇਆਮ ਕਰਵਾਉਣ ਦੇ ਦੋਸ਼ ਲਾਉੇਣ ਦੇ.....
ਕੀ ਆਈ.ਜੀ ਉਮਰਾਨੰਗਲ ਤੋਂ ਬਾਅਦ ਸਾਬਕਾ ਡੀਜੀਪੀ ਸੈਣੀ ਤੇ ਬਾਦਲਾਂ ਦੀ ਵਾਰੀ ਹੈ?
ਬਰਗਾੜੀ ਕਾਂਡ ਵਿਚ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਤੇ ਆਈ.ਜੀ ਪ੍ਰਮਪਾਲ ਸਿੰਘ ਉਮਰਾਨੰਗਲ ਬਾਅਦ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਗ੍ਰਿਫ਼ਤਾਰ ਕੀਤੇ
ਭਾਈ ਮਹਿੰਗਾ ਸਿੰਘ ਅਤੇ ਮਨਜੀਤ ਸਿੰਘ ਕਲਕੱਤਾ ਦੀਆਂ ਤਸਵੀਰਾਂ ਅਜਾਇਬ ਘਰ 'ਚ ਸਥਾਪਤ ਕਰਨ ਦਾ ਐਲਾਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਵਿਚ ਹੋਈ। ਇਸ ਇਕੱਤਰਤਾ ਵਿਚ ਫ਼ੈਸਲਾ ਲਿਆ ਗਿਆ ਕਿ..
ਧਾਗਾ ਕੰਪਨੀ ਨੇ ਰੀਲ੍ਹ ਦੇ ਰੋਲ 'ਤੇ ਗੁਰਬਾਣੀ ਵਾਲਾ ਪਤਰਾ ਲਗਾ ਕੇ ਕੀਤੀ ਬੇਅਦਬੀ
ਧਾਗਾ ਕੰਪਨੀ ਵਲੋਂ ਰੀਲ ਦੇ ਰੋਲ 'ਤੇ ਗੁਰਬਾਣੀ ਦਾ ਪਤਰਾ ਲਗਾ ਕੇ ਕੀਤੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਨਿਊ ਚੰਡੀਗੜ੍ਹ ਨੇੜਲੇ ਪਿੰਡ ਨੱਗਲ.....
ਜਥੇਦਾਰ ਹਵਾਰਾ ਦੀ 5 ਮੈਂਬਰੀ ਕਮੇਟੀ ਨੇ ਅੰਮ੍ਰਿਤਸਰ ਕੇਂਦਰੀ ਜੇਲ੍ਹ ਅੱਗੇ ਲਗਾਇਆ ਧਰਨਾ
ਸੁਮੇਧ ਸੈਣੀ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਵੀ ਗ੍ਰਿਫ਼ਤਾਰ ਕੀਤੇ ਜਾਣ : ਪ੍ਰੋ. ਬਲਜਿੰਦਰ/ ਚੌੜਾ
ਕਸ਼ਮੀਰੀ ਵਿਦਿਆਰਥੀਆਂ 'ਤੇ ਹੋ ਰਹੇ ਹਿੰਸਕ ਹਮਲਿਆਂ ਦੀ ਦਲ ਖ਼ਾਲਸਾ ਨੇ ਕੀਤੀ ਨਿੰਦਾ
ਕਸ਼ਮੀਰੀ ਵਿਦਿਆਰਥੀਆਂ ਉਤੇ ਯੂਪੀ., ਹਰਿਆਣਾ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਅਖੌਤੀ ਦੇਸ਼ ਭਗਤਾਂ ਵਲੋਂ ਕੀਤੇ ਜਾ ਰਹੇ ਹਿੰਸਕ ਹਮਲਿਆਂ ਦੀ ਨਿੰਦਾ ਦਲ ਖ਼ਾਲਸਾ ਨੇ ਕੀਤੀ ਹੈ