ਪੰਥਕ
ਧਰਮ ਦੇ ਨਾਂ 'ਤੇ ਸ਼ੋਸ਼ਣ ਸ਼ੁਭ ਸੰਕੇਤ ਨਹੀਂ: ਭਾਈ ਰਣਜੀਤ ਸਿੰਘ
ਕਿਹਾ, ਜਾਗਰੂਕਾਂ ਦੇ ਸਿਰ 'ਚ ਧਰਮ ਦਾ ਡੰਡਾ ਮਾਰ ਕੇ ਕਰਵਾ ਦਿਤਾ ਜਾਂਦੈ ਚੁੱਪ
ਐੈਮਬੀਬੀਐਸ ਦਾਖ਼ਲਾ ਇਮਤਿਹਾਨਾਂ ਵਿਚ ਧਾਰਮਕ ਵਿਤਕਰਾ ਬਰਦਾਸ਼ਤ ਨਹੀਂ: ਸਿਰਸਾ
ਦਿੱਲੀ ਗੁਰਦਵਾਰਾ ਕਮੇਟੀ ਨੇ ਕੇਂਦਰ ਸਰਕਾਰ ਤੋਂ ਕੀਤੀ ਦਖ਼ਲ ਦੀ ਮੰਗ
ਲੋਕ ਸਭਾ ਚੋਣਾਂ 'ਚ ਬਾਦਲਾਂ ਦਾ ਕੀਤਾ ਜਾਵੇ ਬਾਈਕਾਟ: ਰਣਜੀਤ ਸਿੰਘ ਦਮਦਮੀ
ਕਿਹਾ - ਇਸ ਵੇਲੇ ਪੰਥ, ਪੰਜਾਬ ਨੂੰ ਮੋਦੀ ਭਾਜਪਾ ਅਤੇ ਬਾਦਲ ਦਲ ਵਰਗੀਆਂ ਜ਼ਾਲਮ ਸ਼ਕਤੀਆਂ ਤੋਂ ਬਚਾਉਣਾ ਜਰੂਰੀ ਅਤੇ ਅਹਿਮ ਮਸਲਾ
ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪਾਬੰਦੀ ਦੇ ਬਾਵਜੂਦ ਲੰਗਾਹ ਨੇ ਕਲਾਨੌਰ ’ਚ ਕੀਤੀ ਰੈਲੀ
ਹਲਕੇ ਦੇ ਲੋਕਾਂ ਨੇ ਲੰਗਾਹ ਵਲੋਂ ਮੀਟਿੰਗਾਂ ਤੇ ਰੈਲੀਆਂ ਕਰਨ ’ਤੇ ਰੋਕ ਲਗਾਉਣ ਦੀ ਵੀ ਕੀਤੀ ਸੀ ਮੰਗ
ਅੱਜ ਦਾ ਹੁਕਮਨਾਮਾ
ਸਲੋਕੁ ਮ; ੪ ॥ ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥
ਗੁਰੂ ਦੋਖੀ ਪਰਵਾਰ ਨੂੰ ਵੋਟ ਨਾ ਪਾਵੇ ਸੰਗਤ: ਬਲਬੀਰ ਸਿੰਘ
ਕਿਹਾ - ਪੂਰੀ ਦੁਨੀਆਂ ਜਾਣਦੀ ਹੈ ਕਿ ਇਸ ਬੇਅਦਬੀ ਪਿੱਛੇ ਬਾਦਲ ਪਿਓ-ਪੁੱਤਰ ਜ਼ਿੰਮੇਵਾਰ ਹਨ
ਜੀਕੇ ਦੇ ਅਕਸ ਨੂੰ ਢਾਅ ਲਾਉਣ ਲਈ ਹੀ ਸ਼ੰਟੀ ਨੇ ਫ਼ਰਜ਼ੀ ਕਾਗਜ਼ਾਤ ਦੇ ਸਹਾਰੇ ਕਰਵਾਇਆ ਮਾਮਲਾ ਦਰਜ
ਗੁਰਦਵਾਰਾ ਫ਼ੰਡਾਂ ਵਿਚ ਹੇਰਾਫ਼ੇਰੀ ਕਰਨ ਦਾ ਮਾਮਲਾ
ਅੰਮ੍ਰਿਤ ਸੰਚਾਰ ਸਮਾਗਮਾਂ ਦੌਰਾਨ 11 ਹਜ਼ਾਰ ਪ੍ਰਾਣੀ ਗੁਰੂ ਵਾਲੇ ਬਣੇ
ਮਾਝਾ ਜ਼ੋਨ 'ਚ ਵੱਖ-ਵੱਖ ਥਾਵਾਂ 'ਤੇ ਹੋਏ ਅੰਮ੍ਰਿਤ ਸੰਚਾਰ ਦੌਰਾਨ 2322 ਪ੍ਰਾਣੀ ਗੁਰੂ ਵਾਲੇ ਬਣੇ
ਗਿੱਧੇ-ਭੰਗੜੇ ਦੇ ਬੁੱਤ ਹਟਾਉਣ ਲਈ 27 ਨੂੰ ਵਿਰੋਧ ਪ੍ਰਦਰਸ਼ਨ ਕਰਨਗੀਆਂ ਸਿੱਖ ਜਥੇਬੰਦੀਆਂ
ਜੇ ਬੁੱਤ ਲਾਉਣੇ ਹਨ ਤਾਂ ਸਿੱਖ ਜਰਨੈਲਾਂ ਦੇ ਲਾਏ ਜਾਣ: ਗੁਰਸੇਵਕ ਸਿੰਘ, ਰਣਜੀਤ ਸਿੰਘ
ਅੱਜ ਦਾ ਹੁਕਮਨਾਮਾ
ਸੋਰਠਿ ਮਹਲਾ ੧ ॥ ਜਿਨ ਸਤਿਗੁਰੁ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ