ਪੰਥਕ
ਸੋ ਦਰ ਤੇਰਾ ਕਿਹਾ - ਕਿਸਤ - 11
ਅਸੀ 'ੴ' ਦਾ 'ਜਪੁ' (ਗ੍ਰਹਿਸਤੀਆਂ ਵਾਲਾ 'ਜਪੁ' ਅਥਵਾ ਨਿਸ਼ਕਾਮ ਪਿਆਰ) ਕਰਨ ਦੀ ਗੱਲ ਕਰ ਰਹੇ ਸੀ
ਸ਼੍ਰੋਮਣੀ ਕਮੇਟੀ ਅਤੇ ਸਥਾਨਕ ਕਮੇਟੀ ਦੇ ਮੈਂਬਰ ਆਹਮੋ-ਸਾਹਮਣੇ
ਥਾਣਾ ਸ਼ਿਮਲਾਪੁਰੀ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਹੈ ਕਿ ਸ਼ਿਮਲਾਪੁਰੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 17 ਏਕੜ ਜ਼ਮੀਨ ਪਈ ਹੈ।
ਲੋਕ ਰਾਜ ਵਿਚ ਬੋਲਣ ਦੀ ਆਜ਼ਾਦੀ 'ਤੇ ਪਾਬੰਦੀ ਲਾਉਣਾ ਜਾਇਜ਼ ਨਹੀਂ: ਪ੍ਰੋ.ਹਰਮਿੰਦਰ ਸਿੰਘ
ਪ੍ਰੋ.ਹਰਮਿੰਦਰ ਸਿੰਘ ਨੇ ਡਾਢੀ ਚਿੰਤਾ ਪ੍ਰਗਟ ਕਰਦਿਆਂ ਕਿਹਾ,"ਆਖ਼ਰ ਸਾਧ ਲਾਣੇ ਨੂੰ ਕਦੋਂ ਅਕਲ ਆਵੇਗੀ,ਇਹ ਕਿਵੇਂ ਕਿਸੇ ਬੰਦੇ ਦੇ ਬੋਲਣ ਦੀ ਆਜ਼ਾਦੀ 'ਤੇ ਪਾਬੰਦੀ ਲਾ ਸਕਦੇ ਹਨ
ਅੱਜ ਦਾ ਹੁਕਮਨਾਮਾ 28 ਮਾਰਚ 2018
ਅੰਗ-693 ਬੁਧਵਾਰ 28 ਮਾਰਚ 2018 ਨਾਨਕਸ਼ਾਹੀ ਸੰਮਤ 550
ਭਾਈ ਲੌਂਗੋਵਾਲ ਨੇ ਰਾਗੀ ਅਮਰਜੀਤ ਸਿੰਘ ਝਾਂਸੀ ਦੇ ਅਕਾਲ ਚਲਾਣੇ 'ਤੇ ਅਫ਼ਸੋਸ ਪ੍ਰਗਟਾਇਆ
ਭਾਈ ਲੌਂਗੋਵਾਲ ਨੇ ਕਿਹਾ ਕਿ ਭਾਈ ਅਮਰਜੀਤ ਸਿੰਘ ਝਾਂਸੀ ਸਿੱਖ ਪੰਥ ਦੇ ਗੁਰਮਤਿ ਸੰਗੀਤ ਦੇ ਮਾਹਿਰ ਰਾਗੀਆਂ ਵਿੱਚੋਂ ਇਕ ਸਨ ਅਤੇ ਉਨ੍ਹਾਂ ਨੇ ਸਖ਼ਤ ਮਿਹਨਤ...
ਜ਼ਮੀਨੀ ਵਿਵਾਦ
ਸ਼੍ਰੋਮਣੀ ਕਮੇਟੀ ਅਤੇ ਸਥਾਨਕ ਕਮੇਟੀ ਦੇ ਮੈਂਬਰ ਆਹਮੋ ਸਾਹਮਣੇ
ਗੁਰੂ ਨਾਨਕ ਦੀ ਤੌਹੀਨ ਕਰਨੋਂ ਟਲਣ ਕੂਕੇ: ਦਿਲਗੀਰ
ਕੂਕੇ (ਨਾਮਧਾਰੀ) ਸਿੱਖ ਗੁਰੂਆਂ ਦੀ ਤੌਹੀਨ ਕਰਨੋਂ ਬਾਜ਼ ਨਹੀਂ ਆਉਂਦੇ
ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪ੍ਰਧਾਨ ਡਾ. ਸੰਤੋਖ ਸਿੰਘ ਨੇ ਮੱਥਾ ਟੇਕਿਆ
ਦੀਵਾਨ ਨਾਲ ਪਿਛਲੇ 36 ਸਾਲਾਂ ਤੋਂ ਜੁੜੇ ਡਾ. ਸੰਤੋਖ ਸਿੰਘ ਚੀਫ਼ ਖ਼ਾਲਸਾ ਦੀਵਾਨ ਦੇ ਮੀਤ ਪ੍ਰਧਾਨ ਦੀ ਸੇਵਾ ਵੀ ਨਿਭਾ ਚੁੱਕੇ ਹਨ
ਸੋ ਦਰ ਤੇਰਾ ਕਿਹਾ - ਕਿਸਤ - 10
ਪੁਸਤਕ ਦਾ ਪਹਿਲਾ ਅਧਿਆਏ ਪੜ੍ਹ ਕੇ ਹੀ, ਹੋਰ ਪੜ੍ਹਨ ਦੀ ਲੋੜ ਨਾ ਰਹੀ।
ਸੋ ਦਰ ਤੇਰਾ ਕਿਹਾ - ਕਿਸਤ - 9
ਅਸੀ 'ਜਪੁ' ਦੇ ਉਹ ਅਰਥ ਤਾਂ ਸਮਝ ਲਏ ਜਿਨ੍ਹਾਂ ਮੁਤਾਬਕ ਇਕ ਗ੍ਰਹਿਸਤੀ ਨਾਮ ਜੱਪ ਸਕਦਾ ਹੈ।