550 ਸਾਲਾ ਸ਼ਤਾਬਦੀ
ਜੰਮੂ-ਕਸ਼ਮੀਰ ਹਾਈ ਕੋਰਟ ਨੇ ਵਿਧਾਇਕ ਮਹਿਰਾਜ ਮਲਿਕ ਵਿਰੁੱਧ ਚਾਰਜਸ਼ੀਟ 'ਤੇ ਰੋਕ ਲਗਾਈ
ਮਹਿਰਾਜ ਮਲਿਕ ਨੂੰ 8 ਸਤੰਬਰ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ
ਕੈਬਨਿਟ ਮੰਤਰੀ ਤਰੁਨਪ੍ਰੀਤ ਸੌਂਦ ਨੇ ਸਮਰੱਥ ਪੰਚਾਇਤਾਂ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਕੁੱਝ ਫੰਡ ਦੇਣ ਦੀ ਕੀਤੀ ਅਪੀਲ
ਕਿਹਾ : ਹੜ੍ਹ ਪੀੜਤ ਲੋਕਾਂ ਲਈ ਚੁੱਕਿਆ ਗਿਆ ਇਹ ਕਦਮ ਕਰੇਗਾ ਹਮਦਰਦੀ ਦਾ ਪ੍ਰਗਟਾਵਾ
Canada ਨੇ ਭਾਰਤੀ ਵਿਦਿਆਰਥੀਆਂ ਦੇ ਸਟੱਡੀ ਵੀਜ਼ਿਆਂ 'ਚ ਕੀਤੀ ਵੱਡੀ ਕਟੌਤੀ
ਵੀਜ਼ਾ ਦਰ 66 ਫ਼ੀ ਸਦੀ ਤੋਂ ਘਟ ਕੇ 32 ਫ਼ੀ ਸਦੀ 'ਤੇ ਆਈ
1,00,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਅੰਮ੍ਰਿਤਸਰ ਵਿਖੇ ਤਾਇਨਾਤ ਸੀ ASI ਸਤਨਾਮ ਸਿੰਘ
ਪੰਜਾਬੀਆਂ ਦਾ ਅਰਬ ਦੇਸ਼ਾਂ 'ਚ ਜਾਣ ਦਾ ਰੁਝਾਨ ਵਧਿਆ
ਸਾਢੇ ਚਾਰ ਸਾਲਾਂ ਦੌਰਾਨ 52 ਤੋਂ ਵੱਧ ਪੰਜਾਬੀ ਗਏ ਅਰਬ ਦੇਸ਼ਾਂ 'ਚ
ਰਣਜੀਤ ਸਿੰਘ ਗਿੱਲ ਨੂੰ ਨਹੀਂ ਮਿਲੀ ਹਾਈ ਕੋਰਟ ਤੋਂ ਰਾਹਤ
ਮਾਮਲੇ ਦੀ ਅਗਲੀ ਸੁਣਵਾਈ 12 ਅਗਸਤ ਨੂੰ ਹੋਵੇਗੀ
ਟੋਲ ਟੈਕਸ ਦੇ ਮਾਮਲੇ 'ਤੇ ਕੇਰਲ ਹਾਈ ਕੋਰਟ ਨੇ ਸੁਣਾਇਆ ਵੱਡਾ ਫੈਸਲਾ
ਕਿਹਾ : ਜੇਕਰ ਸੜਕ ਟੁੱਟੀ ਹੋਈ ਹੈ ਤਾਂ ਨਹੀਂ ਵਸੂਲਿਆ ਜਾ ਸਕੇਗਾ ਟੋਲ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਗਤ ਪੂਰਨ ਸਿੰਘ ਦੀ ਬਰਸੀ ਮੌਕੇ ਪਿੰਗਲਵਾੜਾ 'ਚ ਹੋਏ ਸਮਾਗਮ 'ਚ ਕੀਤੀ ਸ਼ਮੂਲੀਅਤ
ਸੰਗਤਾਂ ਨੂੰ ਭਗਤ ਪੂਰਨ ਸਿੰਘ ਦੇ ਜੀਵਨ ਤੋਂ ਸੇਧ ਲੈਣ ਦੀ ਕੀਤੀ ਅਪੀਲ
ਮਜੀਠੀਆ ਜ਼ਮਾਨਤ ਮਾਮਲੇ 'ਚ ਹੁਣ 6 ਅਗਸਤ ਨੂੰ ਹੋਵੇਗੀ ਸੁਣਵਾਈ
ਬੈਰਕ ਬਦਲਣ ਵਾਲੇ ਮਾਮਲੇ 'ਤੇ ਵੀ ਇਸੇ ਦਿਨ ਹੋਣ ਹੈ ਸੁਣਵਾਈ
21 ਮਹੀਨਿਆਂ ਇਜ਼ਰਾਈਲ-ਹਮਾਸ ਜੰਗ ਦੌਰਾਨ ਗਾਜ਼ਾ 'ਚ ਮਰਨ ਵਾਲਿਆਂ ਦੀ ਗਿਣਤੀ 58,000 ਤੋਂ ਪਾਰ
ਗਾਜ਼ਾ 'ਚ ਇਜ਼ਰਾਇਲੀ ਹਮਲਿਆਂ ਕਾਰਨ 30 ਹੋਰ ਲੋਕਾਂ ਦੀ ਮੌਤ