550 ਸਾਲਾ ਸ਼ਤਾਬਦੀ
ਪਾਣੀ 'ਚ ਘਿਰੇ ਪਿੰਡਾਂ ਦੇ ਬਚਾਅ 'ਚ ਪੰਜਾਬ ਸਰਕਾਰ ਨੇ ਬਹੁਤ ਦੇਰੀ ਕੀਤੀ : ਖਹਿਰਾ
ਖਹਿਰਾ ਨੇ ਕਿਹਾ ਕਿ ਘੱਗਰ ਨਦੀਂ ਵਿੱਚ ਪਏ ਪਾੜ ਕਾਰਨ ਆਏ ਹੜਾਂ ਦੇ ਨੁਕਸਾਨ ਦਾ ਪੈਮਾਨਾ ਲਗਾਉਣ ਲੈਣ ਅਤੇ ਹੱਲ ਕੱਢਣ ਵਿੱਚ ਕੈਪਟਨ ਸਰਕਾਰ ਪੂਰੀ ਤਰਾਂ ਨਾਲ ਅਸਫਲ ਰਹੀ ਹੈ।
ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 9 ਸਿੱਖ ਯਾਤਰੀ ਅੱਜ ਜਾਣਗੇ ਪਾਕਿਸਤਾਨ
ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ 9 ਸਿੱਖ ਯਾਤਰੀ ਅੱਜ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਜਾ ਰਹੇ ਹਨ।
28 ਅਕਤੂਬਰ ਨੂੰ ਦਿੱਲੀ ਤੋਂ ਸਜਾਇਆ ਜਾਵੇਗਾ ਨਗਰ ਕੀਰਤਨ: ਸਰਨਾ ਭਰਾ
ਵਿਸ਼ੇਸ਼ ਤਿਆਰ ਕੀਤੀ ਜਾ ਰਹੀ ਸੋਨੇ ਦੀ ਪਾਲਕੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸੁਸ਼ੋਭਿਤ ਕੀਤੀ ਜਾਵੇਗੀ।
ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ 21 ਅੰਕ ਤਿਆਰ ਕਰੇਗੀ ਪੰਜਾਬ ਯੂਨੀਵਰਸਟੀ
ਵੀ.ਸੀ. ਨੇ ਮੀਡੀਆ ਸਾਹਮਣੇ ਰਖਿਆ 1 ਸਾਲ ਦਾ ਲੇਖਾ ਜੋਖਾ
ਪੰਜਾਬ ਸਰਕਾਰ ਨੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਖੇਡ ਕੈਲੰਡਰ ਜਾਰੀ ਕੀਤਾ
20 ਜੁਲਾਈ ਤੋਂ ਸਾਰੇ ਜ਼ਿਲ੍ਹਿਆਂ 'ਚ ਖੇਡ ਮੁਕਾਬਲੇ ਕਰਵਾਏ ਜਾਣਗੇ
ਸਾਂਝੀਵਾਲਤਾ ਦਾ ਹੋਕਾ ਦੇਣ ਵਾਲੇ ਬਾਬੇ ਨਾਨਕ ਦੇ ਪੁਰਬ 'ਤੇ ਹੀ ਸਿੱਖ ਧਿਰਾਂ ਸਾਂਝ ਤੋਂ ਹੋਈਆਂ ਮੁਨਕਰ
ਹੁਣ ਦਿੱਲੀ ਗੁਰਦਵਾਰਾ ਕਮੇਟੀ ਸਰਨਿਆਂ ਤੋਂ ਪਹਿਲਾਂ 13 ਅਕਤੂਬਰ ਨੂੰ ਕੱਢੇਗੀ ਨਨਕਾਣਾ ਸਾਹਿਬ ਤਕ ਨਗਰ ਕੀਰਤਨ
550ਵੇਂ ਪ੍ਰਕਾਸ਼ ਪੁਰਬ ਸਬੰਧੀ ਕੈਬਨਿਟ ਮੰਤਰੀਆਂ ਰੰਧਾਵਾ ਤੇ ਚੰਨੀ ਵਲੋਂ ਸਿੱਖ ਵਿਦਵਾਨਾਂ ਨਾਲ ਮੀਟਿੰਗ
ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਸਿੱਖ ਵਿਦਵਾਨਾਂ ਵੱਲੋਂ ਵਡਮੁੱਲੇ ਸੁਝਾਅ ਦਿੱਤੇ ਗਏ
ਮੋਟਰਸਾਈਕਲਾਂ 'ਤੇ ਵਿਸ਼ਵ ਯਾਤਰਾ ਕਰਨ ਵਾਲੇ ਛੇ ਸਿੱਖਾਂ ਦਾ ਸਨਮਾਨ
ਯਾਤਰਾ ਦੌਰਾਨ ਇਕੱਤਰ ਇਕ ਲੱਖ ਡਾਲਰ ਦੀ ਰਾਸ਼ੀ 'ਖ਼ਾਲਸਾ ਏਡ' ਨੂੰ ਕੀਤੀ ਭੇਂਟ
ਪ੍ਰਕਾਸ਼ ਪੁਰਬ 'ਤੇ ਮਾਰਕਫ਼ੈੱਡ ਅਪਣੀ ਹਰ ਇਕਾਈ 'ਚ 550 ਬੂਟੇ ਲਾਏਗਾ
ਵਰੁਣ ਰੂਜਮ ਨੇ ਬੂਟੇ ਲਾ ਕੇ ਕੀਤਾ ਮੁਹਿੰਮ ਦਾ ਆਗਾਜ਼
ਪਾਕਿ ਸਰਕਾਰ ਨੇ ਪਾਕਿਸਤਾਨ ਦੇ ਸਿੱਖਾਂ ਦੀ ਨੁਮਾਇੰਦਗੀ ਲਈ ਨਵੀਂ ਕਮੇਟੀ ਦੇ ਗਠਨ ਦਾ ਕੀਤਾ ਐਲਾਨ
ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਤੋਂ ਐਨ ਪਹਿਲਾਂ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਦੇ ਸਿੱਖਾਂ ਦੀ ਨੁਮਾਇੰਦਗੀ ਲਈ ਨਵੀਂ ਕਮੇਟੀ ਦਾ ਗਠਨ ਕਰਨ ਦਾ ਐਲਾਨ ਕੀਤਾ ਹੈ।